ਇਤਿਹਾਸ ਗੁ: ਦਾਤਨਸਰ ਸਾਹਿਬ ਜੀ – ਮੁਕਤਸਰ
ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਅਸਥਾਨ ਤੋਂ ਆ ਕੇ ਅੰਮ੍ਰਿਤ ਵੇਲੇ ਦਾਤਣ ਕੁਰਲਾ ਕਰ ਰਹੇ ਸਨ ਤੇ ਅਚਾਨਕ ਇਕ ਮੁਸਲਮਾਨ ਜੋ ਸਿੱਖ ਦੇ ਭੇਸ ਵਿੱਚ ਪਿੱਛੋਂ ਦੀ ਆ ਕੇ ਤਲਵਾਰ ਦਾ ਵਾਰ ਕੀਤਾ ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਰੋਕ ਕੇ ਜਲ ਵਾਲਾ ਸਰਬ ਲੋਹ ਦਾ ਗੜਵਾ ਮਾਰ ਕੇ ਉਸ […]
ਬਰਛੇ ਨਾਲ ਟੈੰਕ ਦਾ ਮੁਕਾਬਲਾ
ਗ਼ਾਲਿਬ ਕਹਿੰਦਾ ਲਹੂ ਉਹ ਨਹੀਂ ਹੁੰਦਾ, ਜਿਹੜਾ ਰਗਾਂ ਚ ਦੌੜਦਾ। ਲਹੂ ਤੇ ਉਹ ਆ ਜਿਹੜਾ ਅੱਖਾਂ ਚੋਂ ਟਪਕੇ। ਰਗ਼ੋਂ ਮੇਂ ਦੌੜਨੇ-ਫਿਰਨੇ ਕੇ ਹਮ ਨਹੀਂ ਕਾਯਲ ਜਬ ਆਂਖ ਹੀ ਸੇ ਨ ਟਪਕਾ ਤੋ ਫਿਰ ਲਹੂ ਕਯਾ ਹੈ…. ਘੱਲੂਘਾਰੇ ਜੂਨ 84 ਚ ਜਦੋਂ ਭਾਰਤੀ ਫ਼ੌਜ ਦੀ ਕੋਈ ਵਾਹ ਪੇਸ਼ ਨ ਚੱਲੀ ਤਾਂ ਟੈੰਕ ਦਰਬਾਰ ਸਾਹਿਬ ਵੱਲ ਨੂੰ […]
ਗੁਰੂ ਗੋਬਿੰਦ ਸਿੰਘ ਜੀ ਭਾਗ 5
ਹਰ ਧਰਮ ਕਿਸੇ ਨਾ ਕਿਸੇ ਲਾਲਚ ਦੇ ਅਧਾਰ ਤੇ ਲੋਕਾਂ ਨੂੰ ਆਪਣੇ ਧਰਮ ਵਿਚ ਸ਼ਾਮਲ ਕਰਦਾ ਹੈ । ਕਿਸੇ ਨੂੰ ਸਵਰਗ ਦਾ, ਕਿਸੇ ਨੂੰ ਸਵਰਗ ਵਿਚ ਅਪਸਰਾ ਤੇ ਸ਼ਰਾਬ ਦੀਆਂ ਨਦੀਆਂ ਦਾ ਲਾਲਚ, ਕਿਸੇ ਨੂੰ ਮਨੁਖ ਦੇ ਪਾਪਾਂ ਦੀ ਜ਼ਿਮੇਦਾਰੀ ਖੁਦਾ ਨੂੰ ਦੇਣ ਦਾ । ਇਕ ਸਿਖ ਧਰਮ ਹੀ ਐਸਾ ਧਰਮ ਹੋਇਆ ਹੈ ਜਿਸ ਵਿਚ […]
ਸਾਖੀ ਬਾਬਾ ਅਟੱਲ ਰਾਇ ਜੀ
ਬਾਬਾ ਅਟੱਲ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ। ਬਾਬਾ ਗੁਰਦਿੱਤਾ ਜੀ ਤੋਂ ਛੋਟੇ ਤੇ ਗੁਰੂ ਤੇਗ ਬਹਾਦਰ ਜੀ ਤੋਂ ਵੱਡੇ ਸਨ। ਇਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼੍ਰੀ ਅੰਮ੍ਰਤਸਰ ਵਿੱਚ ਰਹਿ ਰਹੇ ਸਨ। ਬੇਅੰਤ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਪ੍ਰਮਾਰਥ ਦੇ ਮਾਰਗ ਤੇ ਚਲਦੀਆਂ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਬਾਬਾ ਅਟੱਲ ਰਾਇ […]
ਰਹਿਰਾਸ ਸਾਹਿਬ
ਰਹਿਰਾਸ ਸਾਹਿਬ ਰਹਿਰਾਸ ਸਾਹਿਬ ਸਿੱਖਾਂ ਦੁਆਰਾ ਸ਼ਾਮ ਵੇਲੇ ਪ੍ਰਮਾਤਮਾ ਦੀ ਯਾਦ ਵਿਚ ਜੁੜਨ ਲਈ ਕੀਤਾ ਜਾਂਦਾ ਗੁਰਬਾਣੀ ਦਾ ਪਾਠ ਹੈ। ਦਿਨ ਦੀ ਸਮਾਪਤੀ ਤੇ ਇਹਦਾ ਪਾਠ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੰਦੇ ਦੇ ਅਸਤਿਤਵ ਨੂੰ ਅਤੇ ਉਸ ਦੇ ਸਜੀਵ ਆਲੇ ਦੁਆਲੇ ਨੂੰ ਊਰਜਾ ਪ੍ਰਦਾਨ ਕਰਨਾ ਹੈ।ਸਿੱਖ ਆਪਣੀ ਦਿਨ ਭਰ ਦੀ ਥਕਾਵਟ ਇਸ ਦੁਆਰਾ ਦੂਰ […]
ਮਾਛੀਵਾੜਾ ਭਾਗ 4
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ […]
ਗੁਰੂਦਵਾਰਾ ਸ਼੍ਰੀ ਅਮਰਦਾਸ ਜੀ ਸਾਹਿਬ – ਹਰਿਦੁਆਰ
ਗੁਰੂਦਵਾਰਾ ਸ਼੍ਰੀ ਅਮਰਦਾਸ ਜੀ ਸਾਹਿਬ, ਉੱਤਰਾਖੰਡ ਵਿਚ ਹਰਿਦੁਆਰ ਦੇ ਸ਼ਹਿਰ ਵਿਚ ਸਥਿਤ ਹੈ. ਇਹ ਹਰਿਦੁਆਰ ਸ਼ਹਿਰ ਦੇ ਕਨਖਲ ਇਲਾਕੇ ਵਿੱਚ ਸਥਿਤ ਹੈ. ਕਈ ਸਾਲਾਂ ਤੋਂ ਸ਼੍ਰੀ ਗੁਰੂ ਅਮਰਦਾਸ ਜੀ ਗੰਗਾ ਵਿਖੇ ਪ੍ਰਾਰਥਨਾ ਕਰਨ ਲਈ ਹਰਿਦੁਆਰ ਆਏ ਸਨ. ਗੁਰੂ ਸਾਹਿਬ ਇਥੇ ਰਹਿਣ ਲੱਗ ਪਏ . ਬਾਅਦ ਵਿਚ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਸ਼ਬਦ […]
ਧਰਮ ਦੀ ਚਾਦਰ
*ਧਰਮ ਦੀ ਚਾਦਰ -ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ* ਗੁਰੂ ਤੇਗ ਬਹਾਦਰ ਜੀ ਨੂੰ ਆਗਮਨ ਸਮੇਂ, ਜਦੋਂ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੇਖਿਆ ਤਾਂ ਵੇਖ ਕੇ ਬਾਲਕ ਨੂੰ ਨਮਸਕਾਰ ਕੀਤੀ ਅਤੇ ਉਚਾਰਿਆ “ਦੀਨ ਰਛ ਸੰਕਟ ਹਰੈ” ਅਤੇ ਅਰਦਾਸ ਕੀਤੀ। * ਗੁਰੂ ਨਾਨਕ ਸਾਹਿਬ ! ਇਸ ਬਾਲ ਨੂੰ ਅੜ ਖਲੋਣ ਦੀ ਸ਼ਕਤੀ, ਬੁਰਾਈ ਨਾਲ […]
ਇਤਿਹਾਸ – ਭਾਈ ਝੰਡਾ ਜੀ
ਭਾਈ ਝੰਡਾ ਜੀ ਬਾਬਾ ਬੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਭਾਨਾ ਜੀ ਦੇ ਪੋਤਰੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਦੇ ਪਿਤਾ ਜੀ ਭਾਈ ਰਾਮ ਕੋਇਰ ਜੀ ਦੇ ਦਾਦਾ ਜੀ ਭਾਈ ਮੇਹਰ ਸਿੰਘ ਜੀ ਦੇ ਪੜਦਾਦਾ ਜੀ ਅਗੇ ਉਹਨਾ ਦੇ ਪੁੱਤਰ ਭਾਈ ਸ਼ਾਮ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਕਾਹਨ ਸਿੰਘ ਜੀ ਅਗੇ […]
ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ
ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ – 25 ਜਨਵਰੀ 1952 1947 ਨੂੰ ਭਾਰਤ ਪਾਕਿਸਤਾਨ ਬਣਿਆ , ਕਿਸੇ ਲਈ ਨਵਾਂ ਘਰ ਬਣਿਆ ਤੇ ਕੋਈ ਆਜ਼ਾਦ ਹੋਇਆ। ਪਰ ਏਸ ਚੱਕੀ ਚ ਸਿੱਖ ਬੁਰੀ ਤਰ੍ਹਾਂ ਪੀਸੇ ਗਏ। ਜਿੱਥੇ ਆਪਣੇ ਵਸੇ ਵਸਾਏ , ਘਰ ਫਸਲਾਂ , ਮਾਲ ਡੰਗਰ , ਪੁਰਖਿਆਂ ਦੇ ਪਿੰਡ ਛੱਡੇ , ਹਜਾਰਾਂ ਜਾਨਾਂ ਗਈਆਂ, ਇੱਜਤਾਂ ਬੇਪੱਤ […]

