ਸੰਤੋਖਸਰ ਸਰੋਵਰ ਦਾ ਕੀ ਹੈ ਸੱਚ ?
ਅਸੀ ਛੋਟੇ ਹੁੰਦਿਆ ਬਜ਼ੁਰਗਾਂ ਤੋ ਇਹ ਸੁਣ ਦੇ ਆਏ ਹਾ ਤੇ ਕੁਝ ਕਿਤਾਬਾ ਵਿੱਚ ਪੜਿਆ ਹੈ , ਜਦੋ ਗੁਰੂ ਅਰਜਨ ਸਾਹਿਬ ਜੀ ਸੰਤੋਖਸਰ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ । ਉਸ ਸਮੇ ਖੁਦਾਈ ਦੌਰਾਨ ਇਕ ਮੱਟ ਨਿਕਲਿਆ ਜਿਸ ਵਿੱਚੋ ਸੰਤੋਖੇ ਨਾਮ ਦਾ ਸਾਧੂ ਨਿਕਲਿਆ ਜਿਸ ਨੇ ਦੱਸਿਆ ਕਿ ਮੈ ਸਤਿਯੁਗ ਦਾ ਏਥੇ ਬੈਠਾ ਤਪ ਕਰ […]
ਆਮ ਕਵਿਤਾ ਤੇ ਗੁਰਬਾਣੀ ਚ ਫਰਕ
ਆਮ ਕਵਿਤਾ ਤੇ ਗੁਰਬਾਣੀ ਚ ਫਰਕ ਭਾਈ ਵੀਰ ਸਿੰਘ ਜੀ ਹੁਣਾ “ਸੰਤ ਗਾਥਾ” ਚ ਇਕ “ਛਲੋਨੇ ਵਾਲੇ” ਮਹਾਪੁਰਖਾਂ ਦਾ ਜਿਕਰ ਕਰਦਿਆਂ ਲਿਖਿਆ ਏ, ਸੰਤ ਜੀ ਸੰਗਤ ਨੂੰ ਗੁਰਬਾਣੀ ਦੀ ਮਹਿਮਾ ਦੱਸਦਿਆਂ ਕਹਿੰਦੇ ਹੁੰਦੇ ਸੀ, ਪਰਮੇਸ਼ੁਰ ਦੀ ਮਹਿਮਾ ਜੋ ਆਮ ਲੋਕੀਂ ਵੀ ਗਾਉਂਦੇ ਕਵਿਤਾ ਬਣਾਕੇ ਏ ਖਾਲੀ ਬੰਦੂਕ ਵਾਂਗ ਆ, ਅਵਾਜ਼ ਤੇ ਹੁੰਦੀ ਆ, ਪਰ ਵਿੱਚ […]
ਜੀਵਨ ਮਾਤਾ ਗੁਜਰੀ ਜੀ ਪੋਸਟ ੧
ਮਾਤਾ ਗੁਜਰੀ ਜੀ ਨੇ ਜਿਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਜ਼ਿਲ੍ਹਾ ਜਲੰਧਰ ਵਿਚ ਇਤਿਹਾਸਿਕ ਨਗਰ ਹੈ- ਕਰਤਾਰਪੁਰ। ਇਹ ਨਗਰ ਜਲੰਧਰ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਉੱਤਰ-ਪੱਛਮ ਵੱਲ ਸਥਿਤ ਹੈ। ਇਸ ਸ਼ਹਿਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1593 ਈ. ਵਿਚ ਵਸਾਇਆ ਸੀ। […]
ਜੈਤੋ ਵੱਲ ਪਹਿਲਾ ਜੱਥਾ ਰਵਾਨਾ
9 ਫਰਵਰੀ 1924 ਈਸਵੀ ਜੈਤੋ ਵੱਲ ਪਹਿਲਾ ਸ਼ਹੀਦੀ ਜੱਥਾ ਅਕਾਲ ਤਖ਼ਤ ਤੋਂ ਰਵਾਨਾ ਸ਼੍ਰੋਮਣੀ ਕਮੇਟੀ ਨੇ ਜੈਤੋ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਖੰਡਤ ਹੋਏ ਅਖੰਡ ਪਾਠ ਤੇ ਮਹਾਰਾਜਾ ਨਾਭਾ ਨੂੰ ਮੁੜ ਗੱਦੀ ਤੇ ਬਿਠਾਉਣ ਲਈ , ਅਕਾਲ ਤਖ਼ਤ ਸਾਹਿਬ ਤੋਂ ਲੱਗੇ ਹੋਏ ਮੋਰਚੇ ਵਿਚ ਦੋ ਜੱਥਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ; 9 ਫਰਵਰੀ 1924 ਈਸਵੀ […]
11 ਮਾਰਚ ਦਾ ਇਤਿਹਾਸ – ਦਿੱਲੀ ਤੇ ਹਮਲੇ
11 ਮਾਰਚ ਦਾ ਇਤਿਹਾਸ ਦਿੱਲੀ ਦੇ ਤਾਜਦਾਰੋਂ ਆਓ, ਤੁਹਾਨੂੰ ਮੈਂ ਦਸਦਾ ਹਾਂ ਕਿ ਸਾਡੇ ਪੁਰਖਿਆਂ ਨੇ ਕਦੋਂ ਕਦੋਂ ਦਿੱਲੀ ਤੇ ਹਮਲੇ ਕੀਤੇ ਤੇ ਦਿੱਲੀ ਫਤਹਿ ਕੀਤੀ। 1- 9 ਜਨਵਰੀ 1765 ਈ. 2- ਅਪ੍ਰੈਲ 1766 ਈ. 3- ਜਨਵਰੀ 1770 ਈ. 4- 18 ਜਨਵਰੀ 1774 ਈ. 5- ਅਕਤੂਬਰ 1774 ਈ. 6- ਜੁਲਾਈ 1775 ਈ. 7- ਅਕਤੂਬਰ 1776 […]
ਗੁਰੂ ਪਿਤਾ ਬਾਬਾ ਮਹਿਤਾ ਕਾਲੂ ਜੀ (ਭਾਗ-10)
ਗੁਰੂ ਪਿਤਾ ਬਾਬਾ ਮਹਿਤਾ ਕਾਲੂ ਜੀ (ਭਾਗ-10) ਬਾਬਾ ਮਹਿਤਾ ਕਾਲੂ ਜੀ (ਕਲਿਆਣ ਚੰਦ) ਦਾ ਜਨਮ ਸਨ 1440 ਈ: ਨੂੰ ਬਾਬਾ ਸ਼ਿਵਰਾਮ ਜੀ ਦੇ ਘਰ ਮਾਤਾ ਬਨਾਰਸੀ ਜੀ ਦੀ ਪਾਵਨ ਕੁੱਖੋ ਕੱਤੇ ਮਹੀਨੇ ਹੋਇਆ। ਕੁਝ ਲੇਖਕ ਬਾਬਾ ਜੀ ਦਾ ਜਨਮ ਤਲਵੰਡੀ ਮੰਨਦੇ ਆ , ਪਰ ਪੱਠੇਵਿੰਡ ਪਿੰਡ ਜਿਸ ਨੂੰ ਹੁਣ ਡੇਰਾ ਸਾਹਿਬ ਕਹਿੰਦੇ ਆ। ਤਰਨਤਾਰਨ ਸਾਹਿਬ […]
ਗੁ: ਕਿਲ੍ਹਾ ਤਾਰਾਗੜ੍ਹ ਸਾਹਿਬ ਦਾ ਇਤਿਹਾਸ
ਗੁ: ਕਿਲ੍ਹਾ ਤਾਰਾਗੜ੍ਹ ਸਾਹਿਬ ਦਾ ਇਤਿਹਾਸ ਇਹ ਪਾਵਨ ਅਸਥਾਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਾ ਕਿਲਿਆਂ ਵਿਚੋਂ ਇੱਕ ਹੈ। ਇਸ ਅਸਥਾਨ ਦਾ ਨਿਰਮਾਣ ਬਿਲਾਸਪੁਰ ਦੇ ਪਹਾੜੀ ਰਾਜਿਆਂ ਦੇ ਹਮਲਿਆਂ ਨੂੰ ਮੁੱਖ ਰੱਖ ਕੇ ਕੀਤਾ। ਇਸ ਅਸਥਾਨ ਤੇ ਭਾਈ ਘਨਈਆ ਜੀ ਦੇ ਨਾਲ ਪੰਜ ਸੌ ਦੇ ਕਰੀਬ (ਬ੍ਰਹਮ ਗਿਆਨੀ) ਸਿੰਘਾਂ ਨੇ ਤਪ ਕੀਤਾ। ਪਹਿਲਾ […]
ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਸਮੇਂ ਦਾ ਇਤਿਹਾਸ
ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਏਨੇ ਲੀਨ ਹੋ ਗਏ ਸਨ ਉਹਨਾਂ ਨੂੰ ਵਿਆਹ ਬਾਰੇ ਕਦੇ ਖਿਆਲ ਹੀ ਨਹੀ ਆਇਆ । ਪਰ ਜਿਵੇ ਹਰ ਮਾਂ ਪਿਉ ਦੇ ਦਿਲ ਦੀ ਰੀਝ ਹੁੰਦੀ ਹੈ ਉਹਨਾਂ ਦਾ ਧੀ ਪੁੱਤਰ ਵਿਆਹਿਆ ਜਾਵੇ । ਉਹ ਜਲਦੀ ਤੋ ਜਲਦੀ ਕਿਸੇ ਦੋਹਤੇ ਦੋਹਤੀਆਂ – ਪੋਤੇ ਪੋਤੀਆਂ ਦਾ ਮੂੰਹ […]
ਮਾਛੀਵਾੜਾ ਭਾਗ 9
ਮਾਛੀਵਾੜਾ ਭਾਗ 9 ਮੂਲੁ ਛੋਡਿ ਲਾਗੇ ਦੂਜੈ ਭਾਈ ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩ ॥ ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ ਹਰਿ ਜੀਉ ਵਿਸਰਿਆ ਦੂਜੈ ਭਾਏ ॥ ( ਗਉੜੀ ਮਹਲਾ ੩ ) ਗੁਰੂ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਮਨੁੱਖ ਮੂਲ ਨੂੰ ਛੱਡਦਾ ਹੈ , ਉਹ ਦੂਸਰੇ ਕੋਲੋਂ ਆਸਰਾ ਲੈਣਾ ਚਾਹੁੰਦਾ ਹੈ ਪਰ […]
24 ਸਤੰਬਰ ਦਾ ਇਤਿਹਾਸ – ਭਾਈ ਲਾਲੋ ਜੀ ਦਾ ਜਨਮ
24 ਸਤੰਬਰ 1452 ਨੂੰ ਭਾਈ ਲਾਲੋ ਜੀ ਦਾ ਜਨਮ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਭਾਈ ਸਾਹਿਬ ਜੀ ਦੇ ਇਤਿਹਾਸ ਤੇ ਜੀ । ਭਾਈ ਲਾਲੋ ਸੱਚੀ ਤੇ ਸੁਚੀ ਮਿਹਨਤ ਕਰਨ ਵਾਲਾ ਗੁਰੂ ਸਿੱਖ ਸੀ ਜਿਸ ਦਾ ਜਨਮ 24 ਸਤੰਬਰ 1452 ਵਿੱਚ ਸੈਦਪੁਰ ਜਿਸ ਨੂੰ ਐਮਨਾਬਾਦ ਕਿਹਾ ਜਾਂਦਾ ਹੈ ,ਪਾਕਿਸਤਾਨ, ਵਿੱਖੇ ਹੋਇਆ। ਆਪ ਦੇ ਪਿਤਾ ਭਾਈ […]

