ਭਾਈ ਮੱਖਣ ਸ਼ਾਹ ਲੁਬਾਣਾ ਦਾ ਪੁਰਾਤਨ ਇਤਿਹਾਸ ਪੜੋ ਜੀ

ਲੁਬਾਣੇ ਕੌਣ ਸਨ ਇਹ ਨਾਮ ਕਿਵੇ ਮਸਹੂਰ ਹੋਇਆ ਜਿਹੜੇ ਵਪਾਰੀ ਲਵਣ ( ਲੂਣ ) ਦਾ ਵਪਾਰ ਕਰਦੇ ਸਨ ਇਹਨਾ ਨੂੰ ਹੌਲੀ ਹੌਲੀ ਲੋਕ ਲੁਬਾਣੇ ਆਖਣ ਲੱਗ ਪਏ । ਇਹ ਲੁਬਾਣੇ ਤੋਮਰ ਰਾਜਪੂਤ ਸਨ ਇਹਨਾ ਤੋਮਰ ਰਾਜਪੂਤਾ ਨੇ 734 ਵਿੱਚ ਦਿੱਲੀ ਦਾ ਮੁੱਢ ਬੰਨਿਆ ਸੀ । ਗਵਾਲੀਅਰ ਦਾ ਮਜਬੂਤ ਕਿਲਾ ਵੀ ਤੋਮਰ ਰਾਜੇ ਨੇ ਬਣਵਾਇਆ ਸੀ […]
ਇਤਿਹਾਸ – ਪਾਪੀ ਮੱਸੇ ਰੰਗੜ ਦਾ ਸਿਰ ਵੱਢਣਾ

ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ […]
ਬਸੰਤ ਪੰਚਮੀ ਦਾ ਇਤਿਹਾਸ

ਬਸੰਤ ਪੰਚਮੀ ਪੁਰਾਤਨ ਸਮੇਂ ਤੋ ਮਨਾਇਆਂ ਜਾਦਾ ਤਿਉਹਾਰ ਹੈ ਇਸ ਦਿਨ ਦੇ ਨਾਲ ਸਿੱਖ ਜਗਤ ਦੀਆਂ ਤਿਨ ਅਹਿਮ ਘਟਨਾਵਾਂ ਜੁੜੀਆ ਹਨ । ਪਹਿਲਾ ਗੱਲ ਕਰਦੇ ਹਾ ਇਸ ਦੇ ਇਤਿਹਾਸ ਬਾਰੇ ਹਿੰਦੂ ਧਰਮ ਦੇ ਅਨੁਸਾਰ ਬਸੰਤ ਪੰਚਮੀ ਨੂੰ ਸੰਗੀਤ ਦੀ ਦੇਵੀ ਸਰਸਵਤੀ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਤੇ ਪ੍ਰਗਟ ਹੋਈ ਸੀ । ਉਸ ਦੇ […]
ਬੀਰਬਲ ਦੀ ਕਰਤੂਤ

ਬੀਰਬਲ ਜਾਤ ਦਾ ਬ੍ਰਾਹਮਣ ਸੀ ਤੇ ਆਪਣੀ ਵਿੱਦਿਆ ਚਤੁਰਾਈ ਦੇ ਕਰਕੇ ਮੁਗਲ ਬਾਦਸ਼ਾਹ ਅਕਬਰ ਦੇ 9 ਦਰਬਾਰੀ ਰਤਨਾਂ ਚੋਂ ਇੱਕ ਹੋ ਗਿਆ , ਬੀਰਬਲ ਦੀ ਚਤੁਰਾਈ ਭਰੇ ਕਿੱਸੇ ਆਮ ਪ੍ਰਚੱਲਤ ਨੇ। ਪਰ ਜਿੱਥੇ ਚਤੁਰ ਸੀ ਉੱਥੇ ਸਿਰੇ ਦਾ ਹੰਕਾਰੀ ਤੇ ਗੁਰੂ ਘਰ ਦਾ ਵਿਰੋਧੀ ਸੀ ਅਕਬਰ ਦੇ ਰਾਜ ਸਮੇ ਸਰਹੱਦੀ ਇਲਾਕੇ ਚ ਯੂਸਫ਼ਜ਼ਈਆਂ ਨੇ ਬਗ਼ਾਵਤ […]
11 ਮਾਰਚ ਦਾ ਇਤਿਹਾਸ – ਦਿੱਲੀ ਤੇ ਹਮਲੇ

11 ਮਾਰਚ ਦਾ ਇਤਿਹਾਸ ਦਿੱਲੀ ਦੇ ਤਾਜਦਾਰੋਂ ਆਓ, ਤੁਹਾਨੂੰ ਮੈਂ ਦਸਦਾ ਹਾਂ ਕਿ ਸਾਡੇ ਪੁਰਖਿਆਂ ਨੇ ਕਦੋਂ ਕਦੋਂ ਦਿੱਲੀ ਤੇ ਹਮਲੇ ਕੀਤੇ ਤੇ ਦਿੱਲੀ ਫਤਹਿ ਕੀਤੀ। 1- 9 ਜਨਵਰੀ 1765 ਈ. 2- ਅਪ੍ਰੈਲ 1766 ਈ. 3- ਜਨਵਰੀ 1770 ਈ. 4- 18 ਜਨਵਰੀ 1774 ਈ. 5- ਅਕਤੂਬਰ 1774 ਈ. 6- ਜੁਲਾਈ 1775 ਈ. 7- ਅਕਤੂਬਰ 1776 […]
27 ਨਵੰਬਰ ਦਾ ਇਤਿਹਾਸ – ਗੁਰੂ ਅਮਰਦਾਸ ਸਾਹਿਬ ਜੀ ਦਾ ਵਿਆਹ

27 ਨਵੰਬਰ ਵਾਲੇ ਦਿਨ ਤੀਸਰੇ ਗੁਰੂ ਅਮਰਦਾਸ ਸਾਹਿਬ ਜੀ ਦਾ ਵਿਆਹ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਸੀ ਆਉ ਸੰਖੇਪ ਝਾਤ ਮਾਰੀਏ ਮਾਤਾ ਮਨਸਾ ਦੇਵੀ ਜੀ ਦੇ ਜੀਵਨ ਕਾਲ ਤੇ ਜੀ । ਮਾਤਾ ਮਨਸਾ ਦੇਵੀ ਜੀ । ਗੁਰੂ ਅਮਰਦਾਸ ਜੀ ਦੇ ਮਹਿਲ। ਪੇਕਿਆਂ ਦਾ ਨਾਂਮ ਬੀਬੀ ਰਾਮ ਕੌਰ ਦਾ ਜਨਮ ੧੪੮੪ ਈ : ਦੇ ਲਗਭਗ […]
ਗੁਰਦੁਆਰਾ ਸ਼੍ਰੀ ਸ਼ਿਕਾਰਘਾਟ ਸਾਹਿਬ ਜੀ – ਨਾਂਦੇੜ

ਗੁਰੂ ਗੋਬਿੰਦ ਸਿੰਘ ਜੀ ਇੱਥੇ ਸ਼ਿਕਾਰ ਦਾ ਪਿੱਛਾ ਕਰਦੇ ਹੋਏ ਆਏ ਅਤੇ ਇਕ ਖਰਗੋਸ਼ ਨੂੰ ਮਾਰਿਆ ਜੋ ਕਿ ਪੁਰਾਣੇ ਜਨਮ ਵਿੱਚ ਭਾਈ ਮੁਲਾ ਹੋਇਆ ਕਰਦੇ ਸਨ , ਜੋ ਕਿ ਸਿਆਲਕੋਟ (ਹੁਣ ਪਾਕਿਸਤਾਨ ਵਿਚ) ਦੇ ਸਨ. ਉਹ ਆਪਣੀ ਯਾਤਰਾ ਦੌਰਾਨ ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਆਏ ਸਨ. ਭਾਈ ਮੁਲਾ ਨੂੰ ਆਪਣੇ ਪਰਿਵਾਰ […]
ਆ ਗਏ ਨੀ ਨਿਹੰਗ, ਬੂਹੇ ਖੋਲ ਦਿਓ ਨਿਸ਼ੰਗ

ਹਮ ਲੈ ਜਾਣਹੁ ਪੰਥ ਉਚੇਰੋ! ਅੰਨਦਪੁਰ ਸਾਹਿਬ ਦੇ ਨੇੜੇ ਤੇੜੇ ਬਹੁਤਾ ਇਲਾਕਾ ਰੰਘੜਾਂ ਦਾ ਸੀ। ਕੇਰਾਂ ਦੀ ਗੱਲ ਹੈ ਕਿ ਸਿੱਖ ਸੰਗਤਾਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾਂ ਲਈ ਆ ਰਹੀਆਂ ਸਨ, ਇਨ੍ਹਾਂ ਰੰਘੜਾਂ ਨੇ ਉਨ੍ਹਾਂ ਤੇ ਅਚਨਚੇਤ ਹੱਲਾ ਬੋਲ ਕੇ ਮਾਲ ਅਸਬਾਬ ਲੁਟ ਲਿਆ । ਜਦੋਂ ਗੁਰੂ ਸਾਹਿਬ ਨੂੰ ਇਸ ਗੱਲ ਦਾ […]
ਧੰਨ ਗੁਰੂ ਅਰਜਨ ਦੇਵ ਜੀ ਕੌਣ ਨੇ ??

ਭੱਟ ਮਥਰਾ ਜੀ ਤੂੰ ਕਿਸੇ ਨੇ ਪੁੱਛਿਆ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੁਹਾਨੂੰ ਕੀ ਲੱਗਦਾ ਉਹ ਕੌਣ ਨੇ ?? ਕੋਈ ਤੱਤ ਦੀ ਗੱਲ ਦੋ ਸ਼ਬਦਾਂ ਦੇ ਵਿੱਚ ਹੀ ਦੱਸੋ ਸੁਣ ਕੇ ਭੱਟ ਮਥੁਰਾ ਜੀ ਦਾ ਸਿਰ ਗੁਰੂ ਪਿਆਰ ਦੇ ਵਿੱਚ ਚੁੱਕਿਆ ਅੱਖਾਂ ਪ੍ਰੇਮ ਦੇ ਜਲ ਨਾਲ ਭਰ […]
ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਹਮਜ਼ਾ ਗੌਂਸ

ਹਜ਼ਰਤ ਮੁਹੰਮਦ ਸਾਹਿਬ ਦੇ ਚਾਚੇ ਹਮਜ਼ਾ ਦਾ ਨਾਂ ਧਰਾ ਕੇ ਗੌਂਸ ਦੀ ਪਦਵਨੀ ਪਾ ਚੁੱਕਾ ਇਕ ਫ਼ਕੀਰ ਸਿਆਲਕੋਟ ਵਿਖੇ ਰਿਹੰਦਾ ਸੀ। ਕਰਾਮਾਤੀ ਸ਼ਕਤੀਆਂ ਦਾ ਬੜਾ ਦਿਥਾਲਾ ਕਰਦਾ ਤੇ ਸ਼ਹਿਰ ਨਿਵਾਸੀਆਂ ਨੂੰ ਸਦਾ ਡਰ ਡਰਾਵੇ ਦੇਈ ਰੱਖਦਾ।ਗੌਂਸ ਫ਼ਕੀਰੀ ਦਾ ਉਹ ਦਰਜਾ ਹੈ ਜਦ ਦਰਵੇਸ਼ ਧਿਆਨ ਪਰਾਇਣ ਹੋਇਆ, ਆਪਣੇ ਜਿਸਮ ਦੇ ਅੰਗ ਬਿਖੇਰ ਸਕਦਾ ਹੈ। ਦਸਮ ਗ੍ਰੰਥ […]