ਗੁਰੂ ਕਾ ਲੰਗਰ

ਗੁਰੂ ਕਾ ਲੰਗਰ, ਸਾਖੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ 🙏 ਇੱਕ ਵਾਰ ਅਕਬਰ ਅਧਖੜ ਉਮਰੇ ਨੰਗੇ ਪੈਰੀਂ ਆਪਣੇ ਪੂਰੇ ਲਾਉ ਲਸ਼ਕਰ ਨਾਲ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਕੋਲ ਆਇਆ ,, ਸਤਿਗੁਰੂ ਜੀ ਨੂੰ ਸੰਗਤਾਂ ਨੇ ਦੱਸਿਆ ਕੇ ਮੁਗਲੇਆਜਮ ਅਕਬਰ ਆਏ ਨੇ ,, ਚੋਬਦਾਰ ਨੇ ਵੀ ਕਿਹਾ ਮਹਾਰਾਜ ਜੀ ,, ਮੁਗਲੇਆਜਮ ਅਕਬਰ ਆਏ ਨੇ […]
18 ਸਤੰਬਰ – ਜੋਤੀ ਜੋਤਿ ਸ਼੍ਰੀ ਗੁਰੂ ਅਮਰਦਾਸ ਜੀ

ਸ੍ਰੀ ਗੁਰੂ ਅਮਰਦਾਸ ਜੀ ਦਾ ਸਮਾਂ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮੀਲ ਪੱਥਰ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਿਆਈ ਸਮਾਂ (੧੫੫੨-੧੫੭੪ ਈ: ਤਕ) ਸਿੱਖ ਧਰਮ ਦੀ ਪ੍ਰਗਤੀ ਤੇ ਪਾਸਾਰ ਦਾ ਸਮਾਂ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਬੁਨਿਆਦ ਰੱਖੀ ਅਤੇ ਫਿਰ ਉਸ ਨੂੰ ਅੱਗੇ ਤੋਰਨ ਲਈ ਸ੍ਰੀ ਗੁਰੂ […]
15 ਮਈ – ਪ੍ਰਕਾਸ਼ ਪੁਰਬ ਗੁਰੂ ਅਮਰਦਾਸ ਜੀ

15 ਮਈ ਪ੍ਰਕਾਸ਼ ਪੁਰਬ ਗੁਰੂ ਅਮਰਦਾਸ ਮਹਾਰਾਜ ਜੀ ਦਾ , ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ , ਆਉ ਸੰਖੇਪ ਝਾਤ ਮਾਰੀਏ ਗੁਰੂ ਸਾਹਿਬ ਦੇ ਜੀਵਨ ਕਾਲ ਤੇ ਜੀ । ਜਦੋ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰਦੇ ਹਾ ਤਾ ਅੱਖਾਂ ਸਾਹਮਣੇ ਲੰਮਾ ਕੱਦ , ਸੁੰਦਰ ਮੁੱਖ , ਚਿੱਟਾ ਦੁੱਧ ਵਰਗਾ ਦਾਹੜਾ , ਹੱਥ ਵਿਚ […]
ਭਗਤ ਕਬੀਰ ਜੀ ਅਕਸਰ ਸ਼ਮਸਾਨਘਾਟ ਕਿਉਂ ਜਾਂਦੇ ਸੀ ?

ਭਗਤ ਕਬੀਰ ਜੀ ਅਕਸਰ ਬਨਾਰਸ਼ ਵਿੱਚ ਸ਼ਮਸਾਨਘਾਟ ਚਲੇ ਜਾਇਆ ਕਰਦੇ ਸਨ । ਇੱਕ ਦਿਨ ਭਗਤ ਕਬੀਰ ਜੀ ਦੇ ਮਾਤਾ ਜੀ ਨੇ ਬੜੇ ਪੁਰਜ਼ੌਰ ਢੰਗ ਨਾਲ ਰੌਕਿਆ…ਪੁੱਤਰ ਜਦ ਕਿਸ਼ੇ ਦਾ ਕੌਈ ਰਿਸਤੇਦਾਰ ਸਬੰਧੀ ਚਲਾਣਾ ਕਰ ਜਾਦੇਂ ਤਾਂ ਸਮਸਾਨਘਾਟ ਜਾਂਦੇ ਹਨ..ਤੂੰ ਤਾਂ ਰੌਜ ਹੀ ਚਲਾ ਜ਼ਾਦਾ ਏ…ਤਾਂ ਭਗਤ ਕਬੀਰ ਜੀ ਕਹਿਣ ਲੱਗੇ ਮਾਂ ਉਥੇ ਬੜੇ ਰਤਨ ਬਿਖਰੇ […]
ਸ਼ਹੀਦੀ ਅਤੇ ਮਾਤਮ

ਮੁਸਲਮਾਨਾਂ ਦੇ ਪੈਗ਼ੰਬਰ ਹਜ਼ਰਤ_ਮੁਹੰਮਦ_ਸਾਹਿਬ ਜੀ ਦੇ ਦੋ ਪੋਤਰੇ ਸਨ ਇੱਕ ਹਸਨ ਤੇ ਇੱਕ ਹੁਸੈਨ ਜਿਨ੍ਹਾਂ ਦੋਨਾਂ ਨੂੰ ਕਰਬਲਾ ਇਰਾਕ ਦੀ ਧਰਤੀ ਤੇ ਤਕਰੀਬਨ ੧੫ ਸਾਲ ਦੀ ਉਮਰ ਚ ਇੱਕ ਜੰਗ ਵਿਚ ਸ਼ਹੀਦੀ ਪ੍ਰਾਪਤ ਹੋਈ ਸੀ ,,,,,,,,, ਮੁਸਲਮਾਨਾਂ ਚ ਦੋ ਫਿਰਕੇ ਚੱਲਦੇ ਨੇ ਇੱਕ ਸ਼ੀਆ ਤੇ ਇੱਕ ਸੁੰਨੀ । ਜਿਹੜੇ ਸ਼ੀਆ ਮੁਸਲਮਾਨ ਹਨ ਓਹ ਹਸਨ ਹੁਸੈਨ […]
10 ਮਾਰਚ ਦਾ ਇਤਿਹਾਸ – ਭਾਈ ਮਨੀ ਸਿੰਘ ਜੀ

10 ਮਾਰਚ 1644 ਨੂੰ ਭਾਈ ਮਨੀ ਸਿੰਘ ਜੀ ਦਾ ਜਨਮ ਪਿਤਾ ਮਾਈ ਦਾਸ ਤੇ ਮਾਤਾ ਮਾਧੁਰੀ ਬਾਈ ਦੇ ਘਰ ਹੋਇਆ ਸੀ । ਆਪ ਦੀ ਧਰਮ ਪਤਨੀ ਦਾ ਨਾਮ ਸੀਤੋ ਸੀ ਆਪ ਜੀ ਦੇ ਪੁੱਤਰਾ ਦਾ ਨਾਮ ਭਾਈ ਬਚਿੱਤਰ ਸਿੰਘ, ਉਦੈ ਸਿੰਘ, ਅਨੈਕ ਸਿੰਘ, ਅਜੈਬ ਸਿੰਘ, ਅਜਾਬ ਸਿੰਘ, ਗੁਰਬਕਸ਼ ਸਿੰਘ, ਭਗਵਾਨ ਸਿੰਘ, ਚਿੱਤਰ ਸਿੰਘ , ਬਲਰਾਮ […]
ਇਤਿਹਾਸ – ਗੁਰਦੁਆਰਾ ਵਿਆਹ ਅਸਥਾਨ ਸਾਹਿਬ, ਕਰਤਾਰਪੁਰ (ਜਲੰਧਰ)

ਗੁਰਦੁਆਰਾ ਵਿਆਹ ਅਸਥਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਕਰਤਾਰਪੁਰ ਸ਼ਹਿਰ ਦੇ ਵਿਚਕਾਰ ਰਬਾਬੀਆਂ ਵਾਲੀ ਗਲੀ ਵਿਚ ਸਥਿਤ ਹੈ | ਇਸ ਪਾਵਨ ਅਸਥਾਨ ਉੱਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਬਾਬਾ ਤਿਆਗ ਮੱਲ (ਗੁਰੂ ਤੇਗ ਬਹਾਦਰ ਸਾਹਿਬ) ਨੂੰ ਵਿਆਹੁਣ ਵਾਸਤੇ ਬਰਾਤ ਲੈ ਕੇ ਆਏ ਸਨ, ਜਿੱਥੇ ਪਿਤਾ ਲਾਲ ਚੰਦ ਸੁਭਿਖੀ ਖੱਤਰੀ ਤੇ ਮਾਤਾ […]
ਮਾਛੀਵਾੜਾ ਭਾਗ 9

ਮਾਛੀਵਾੜਾ ਭਾਗ 9 ਮੂਲੁ ਛੋਡਿ ਲਾਗੇ ਦੂਜੈ ਭਾਈ ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩ ॥ ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥ ਹਰਿ ਜੀਉ ਵਿਸਰਿਆ ਦੂਜੈ ਭਾਏ ॥ ( ਗਉੜੀ ਮਹਲਾ ੩ ) ਗੁਰੂ ਮਹਾਰਾਜ ਦਾ ਬਚਨ ਹੈ ਕਿ ਜਿਹੜਾ ਮਨੁੱਖ ਮੂਲ ਨੂੰ ਛੱਡਦਾ ਹੈ , ਉਹ ਦੂਸਰੇ ਕੋਲੋਂ ਆਸਰਾ ਲੈਣਾ ਚਾਹੁੰਦਾ ਹੈ ਪਰ […]
ਇਤਿਹਾਸ – ਬੀਬੀ ਰੂਪ ਕੌਰ

ਬੀਬੀ ਰੂਪ ਕੌਰ ਦਾ ਸਿੱਖ ਇਤਿਹਾਸ ਵਿਚ ਖਾਸ ਅਸਥਾਨ ਹੈ । ਆਪ ਗੁਰੂ ਹਰਿ ਰਾਇ ਜੀ ਦੀ ਸਪੁੱਤਰੀ ਸਨ । ਬੀਬੀ ਰੂਪ ਕੌਰ ਜੀ ਬਾਬਾ ਰਾਮ ਰਾਏ ਤੋ ਛੋਟੇ ਤੇ ਸ੍ਰੀ ਹਰਿ ਕ੍ਰਿਸ਼ਨ ਜੀ ਤੋ ਵੱਡੇ ਸਨ । ਹਰ ਸਮੇਂ ਗੁਰੂ ਘਰ ਵਿਚ ਲੰਗਰ ਆਦਿ ਤੇ ਆਈ ਸੰਗਤ ਦੀ ਸੇਵਾ ਕਰਨਾ ਬੀਬੀ ਰੂਪ ਕੌਰ ਆਪਣਾ […]
ਮਾਘੀ ਅਤੇ ਖਿਦਰਾਣੇ ਦੀ ਲੜਾਈ

ਮਾਘੀ ਅਤੇ ਖਿੱਦਰਾਨਾ ਦੀ ਲੜਾਈ (ਮੁਕਤਸਰ; 40 ਮੁਕਤਿਆਂ ਦੀ ਧਰਤੀ): ਪ੍ਰਨਾਮ ਸ਼ਹੀਦਾਂ ਨੂੰ ਮੁਕਤਸਰ ਸਾਹਿਬ ਪੂਰਬੀ ਪੰਜਾਬ (ਭਾਰਤ) ਦੇ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਇੱਕ Municipalਂਮਿਉਸਪਲ ਕੌਂਸਲ ਹੈ। ਇਸਦਾ ਇਤਿਹਾਸਕ / ਪੁਰਾਣਾ ਨਾਮ ਖਿਦਰਾਨਾ ਸੀ। 1705 ਦੀ ਲੜਾਈ ਤੋਂ ਬਾਅਦ ਇਸਦਾ ਨਾਮ ਬਦਲ ਕੇ ਮੁਕਤਸਰ ਕਰ ਦਿੱਤਾ ਗਿਆ। ਖੋਜਕਰਤਾ 1704 ਵਿਚ ਅਨੰਦਪੁਰ ਮੁਗਲਾਂ […]