ਇਤਿਹਾਸ – 27 ਅਕਤੂਬਰ ਗੁਰਤਾ ਗੱਦੀ ਦਿਹਾੜਾ( 1708)
ਇਤਿਹਾਸ – 27 ਅਕਤੂਬਰ ਗੁਰਤਾ ਗੱਦੀ ਦਿਹਾੜਾ( 1708) ਧੰਨ ਗੁਰੂ ਗ੍ਰੰਥ ਸਾਹਿਬ ਜੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਹੇ, ਅਸੀਂ ਹੁਣ ਸੱਚਖੰਡ ਗਮਨ ਕਰਨਾ ਹੈ। ਸੁਣ ਕੇ ਸਭ ਸਿੰਘ ਗਮਗੀਨ ਹੋ ਗਏ। ਫਿਰ ਹੱਥ ਜੋੜ ਬੇਨਤੀ ਕੀਤੀ ਮਹਾਰਾਜ ਪੰਥ ਨੂੰ ਕਿਸ ਦੇ ਲੜ ਲਾ ਚੱਲੇ ਹੋ…… ? ਸਤਿਗੁਰਾਂ ਨੇ ਕਿਹਾ, ਤੁਹਾਨੂੰ ਐਸੇ […]
ਇਤਿਹਾਸ – ਗੁਰੂ ਨਾਨਕ ਸਾਹਿਬ ਜੀ ਦਾ ਪ੍ਕਾਸ ਪੁਰਬ
ਗੁਰੂ ਨਾਨਕ ਸਾਹਿਬ ਜੀ ਦਾ 8 ਨਵੰਬਰ ਨੂੰ ਪ੍ਕਾਸ ਪੁਰਬ ਆ ਰਿਹਾ ਹੈ ਜੀ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਅੱਜ ਇਤਿਹਾਸ ਦੀ ਸਾਂਝ ਪਾਈਏ ਬੀਬੀ ਦੌਲਤਾਂ ਤੋਂ ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਸੰਸਾਰ ਤੇ ਆਉਣ ਸਮੇਂ ਪਹਿਲੇ ਦਰਸ਼ਨ ਪਾਏ ਸਨ। ਦਾਈ ਦੌਲਤਾਂ ਦੇ ਪਿਤਾ ਜੀ ਦਾ ਨਾਮ ਇਕਬਾਲ […]
ਇਤਿਹਾਸ – ਗੁਰੁਦਆਰਾ ਪੱਥਰ ਸਾਹਿਬ , ਲੇਹ
ਗੁ ਪੱਥਰ ਸਾਹਿਬ (ਲੇਹ) ਧੰਨ ਗੁਰੂ ਨਾਨਕ ਸਾਹਿਬ (ਭਾਗ-5) ਸ੍ਰੀਨਗਰ ਤੋਂ ਗੁਰੂ ਜੀ ਲੱਦਾਖ (ਲੇਹ)ਨੂੰ ਚਲੇ ਗਏ ਜਿੱਥੇ ਤਿੱਬਤੀ ਲਾਮਾ ਇਕ ਰੁੱਖ ਨੂੰ ਇਸ ਕਰਕੇ ਪੂਜਨੀਕ ਮੰਨਦੇ ਹਨ , ਕਿਉਂਕਿ ਗੁਰੂ ਨਾਨਕ ਸਾਹਿਬ ਉਸ ਰੁੱਖ ਦੇ ਥੱਲੇ ਬੈਠੇ ਸੀ। ਸਤਿਗੁਰੂ ਜੀ ਪਹਿਲਗਾਮ ,ਅਮਰਨਾਥ ,ਸੋਨਾ ਮਾਰਗ ਬਾਲਾਕੋਟ, ਦਰਾਸ , ਕਾਰਗਿਲ ਰਸਤੇ ਗਏ ਸੀ। ਸਥਾਨਕ ਲਾਮਾਂ ਤੇ […]
ਇਤਿਹਾਸ – ਗੋਰਖਨਾਥ ਤੇ ਗੁਰੂ ਨਾਨਕ ਦੇਵ ਜੀ
ਗੋਰਖਨਾਥ ਤੇ ਗੁਰੂ ਨਾਨਕ ਦੇਵ ਜੀ – (ਭਾਗ-6) ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋ ਸਿੱਧ ਮੰਡਲੀ ਨੂੰ ਮਿਲੇ ਤਾ ਸਿਧਾਂ ਦੇ ਗੁਰੂ ਗੋਰਖਨਾਥ ਨੇ ਕਈ ਸਵਾਲ ਕੀਤੇ। ਇੱਕ ਵਾਰਤਾ ਇਸ ਤਰਾਂ ਹੈ ਗੋਰਖ ਨੇ ਕਿਆ ਹੇ ਨਾਨਕ ਤੁਸੀ ਜੋਗ ਦਾ ਭੇਖ ਧਾਰੋ ਗੁਰੂ ਵਾਲੇ ਬਣੋ ਨ-ਗੁਰੇ ਦੀ ਗਤਿ ਨਹੀ। ਗੁਰੂ ਬਾਬੇ ਨੇ ਕਿਹਾ ਗੋਰਖ […]
ਸਿਰ ਦੇਣਾ ਕੇ ਸਿਰ ਵਰਤਣਾ ??
ਸਿਰ ਦੇਣਾ ਕੇ ਸਿਰ ਵਰਤਣਾ ?? ਪਿਛਲੇ ਕੁਝ ਸਮੇ ਤੋ ਵੇਖਿਆ ਜਦੋਂ ਵੀ ਕੋਈ ਗੁਰੂ ਪਿਆਰਾ ਪੰਥ ਦੀ ਖਾਤਿਰ ਕੌਮ ਦੀ ਖਾਤਰ ਸਿਰ ਦੇਣ ਦਾ ਹੋਕਾ ਦਿੰਦਾ , ਆਪਾ ਸਮਰਪਣ ਦੀ ਗੱਲ ਕਰਦਾ ਤਾਂ ਸਾਡਾ ਈ ਇੱਕ ਖ਼ਾਸ ਤਬਕਾ ਜੋ ਆਪਣੇ ਆਪ ਨੂੰ ਬੜਾ ਪਡ਼੍ਹਿਆ ਲਿਖਿਆ ਸੂਝਵਾਨ ਪੰਥ ਹਿਤੈਸ਼ੀ ਸਮਝਦਾ ਏ ਜ਼ੋਰ ਸ਼ੋਰ ਨਾਲ ਰੌਲਾ […]
ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜੋ 90% ਸੰਗਤ ਨੂੰ ਸਾਇਦ ਹੀ ਪਤਾ ਹੋਵੇ
ਪੂਰੇ ਗੁਰੂ ਦਾ ਜੀਵਨ ਅਸੀ ਅਧੂਰੇ ਕਿਵੇ ਲਿਖ ਸਕਦੇ ਹਾ , ਗੁਰੂ ਨਾਨਕ ਸਾਹਿਬ ਜੀ ਅਧੂਰਿਆਂ ਤੇ ਮਿਹਰ ਭਰਿਆ ਹੱਥ ਰੱਖ ਕੇ ਜੇ ਆਪਣੀ ਉਸਤਤਿ ਲਿਖਵਾ ਲੈਣ ਤਾਂ ਇਹ ਉਹਨਾਂ ਦੀ ਵਡਿਆਈ ਹੈ । ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਆਪ ਸੰਗਤ ਜੀ ਨੂੰ ਏਹੋ ਜਿਹੇ ਇਤਿਹਾਸ ਤੋ ਜਾਣੂ ਕਰਵਾਉਣ ਜਾ ਰਿਹਾ […]
ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ
ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਸਾਹਿਬਜ਼ਾਦਾ ਫਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਬਾਦਸਾਹ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਬਾਦਸਾਹ ਦੇ ਬਾਦਸ਼ਾਹ ਹਨ ਇਸ ਲਈ ਉਹਨਾਂ ਦੇ ਪੁੱਤਰਾਂ ਨੂੰ ਵੀ ਸਾਹਿਬਜ਼ਾਦੇ ਆਖਿਆ ਜਾਂਦਾ ਹੈ। ਬਾਬਾ ਫਤਹਿ ਸਿੰਘ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤ ਕੌਰ ਜੀ ਦੀ ਪਵਿੱਤਰ ਕੁੱਖੋਂ […]
ਸਿਖ ਇਤਿਹਾਸ ਦਾ ਸ਼ਹੀਦੀ ਹਫਤਾ
ਸਿਖ ਇਤਿਹਾਸ ਦਾ ਸ਼ਹੀਦੀ ਹਫਤਾ ਸ਼ੁਰੂ ਹੋਣ ਵਾਲਾ ਹੈ ਜੀ ਕੁਰਬਾਨੀਆਂ ਨੂੰ ਯਾਦ ਕਰ ਲਉ ਜੀ ⚜ 🙏🌿 ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ । 🌿🙏 ⚜ * ਸ਼ਹੀਦੀ ਹਫਤਾ * ⚜ ⚜ 20 ਦਸੰਬਰ ਤੋਂ 27 ਦਸੰਬਰ ਤੱਕ ⚜ […]
ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7)
ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7) 8 ਪੋਹ ਦਾ ਸੂਰਜ ਛਿਪਿਆ, ਸਿਆਲ ਦੇ ਦਿਨਾਂ ਨਾਲ ਈ ਹਨੇਰਾ ਹੋ ਗਿਆ। ਜੰਗ ਬੰਦ ਹੋਗੀ , ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਤਸ਼ਾਹ ਨੇ ਆਪ ਸ਼ਹੀਦਾਂ ਲਈ ਅਰਦਾਸ ਕੀਤੀ , ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸਾਰੀ ਸਮਾਪਤੀ ਹੋਈ ਨਾਲ ਦੇ […]
ਇਤਿਹਾਸ – ਹਕੀਮ ਅਲਾ ਯਾਰ ਖਾਂ ਜੋਗੀ
ਹਕੀਮ ਅਲਾ ਯਾਰ ਖਾਂ ਜੋਗੀ ਜਿਨ੍ਹਾਂ ਨੂੰ ਆਪਣੇਂ ਇਸਲਾਮ ਧਰਮ ਵਿਚੋਂ ਛੇਕ ਦਿਤਾ ਗਿਆ ਅਤੇ ਕਾਫ਼ਰ ਕਹਿ ਕੇ 30 ਸਾਲ ਮਸਜਿਦ ਦੀ ਪੋੜੀਆ ਤਕ ਨਾ ਚੜਨ ਦਿੱਤਾ ਗਿਆ। ਉਹਨਾਂ ਦਾ ਕਸੂਰ ਇਹ ਕਡਿਆ ਗਿਆ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ। #”ਸ਼ਹੀਦਾਨ-ਏ-ਵਫ਼ਾ” ਵਿਚ ਛੋਟੇ ਸਾਹਿਬਜ਼ਾਦਿਆਂ […]

