ਸ਼ਹਾਦਤ ਭਾਈ ਹਕੀਕਤ ਰਾਏ

ਸ਼ਹਾਦਤ ਭਾਈ ਹਕੀਕਤ ਰਾਏ (ਬਸੰਤ ਪੰਚਵੀ) ਭਾਈ ਹਕੀਕਤ ਰਾਏ ਦਾ ਜਨਮ ਸਿਆਲਕੋਟ ਦੇ ਵਾਸੀ ਹੋਏ ਬਾਘ ਮੱਲ ਦੇ ਘਰ ਮਾਤਾ ਗੋਰਾਂ ਜੀ ਦੀ ਕੁਖੋ 1724 ਨੂੰ ਹੋਇਆ। ਭਾਈ ਸਾਹਿਬ ਦੇ ਦਾਦਾ ਬਾਬਾ ਨੰਦ ਲਾਲ ਪੁਰੀਆ ਨੇ ਸਤਿਗੁਰੂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਸੀ। ਸਹਜਧਾਰੀ ਸਿੱਖ ਪਰਿਵਾਰ ਸੀ ਬਾਘ ਮੱਲ ਜੀ ਸਰਕਾਰੀ […]
ਬਹਾਦਰ ਬੀਬੀ ਬਲਬੀਰ ਕੌਰ

ਬਹਾਦਰ ਬੀਬੀ ਬਲਬੀਰ ਕੌਰ ( ਸ਼ਹੀਦ ) ਗੁਰਦੁਆਰਾ ਸੁਧਾਰ ਵੇਲੇ ਰਿਆਸਤ ਨਾਭਾ ਦੇ ਰਾਜੇ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟਾਈ ਸੀ । ਜਿਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਉਸ ਨੂੰ ਗੱਦੀ ਤੋਂ ਲਾਹ ਕੇ ਉਸ ਦੀ ਥਾਂ ਇਕ ਗੋਰਾ ਰੈਜ਼ੀਡੈਂਟ ਨੀਅਤ ਕਰ ਕੇ ਰਿਆਸਤ ਦਾ ਪ੍ਰਬੰਧ ਸਰਕਾਰ ਨੇ ਆਪਣੇ ਹੱਥ ਚ ਲੈ ਲਿਆ ਸੀ । ਇਸ […]
ਇਤਿਹਾਸ – ਬੀਬੀ ਭਾਨੀ ਜੀ

ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਬੀਬੀ ਭਾਨੀ ਜੀ ਦੇ ਜਨਮ ਦਿਨ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ […]
ਭਾਈ ਜੈਤਾ ਜੀ ਅੰਬਾਲੇ ਤੋ ਅਨੰਦਪੁਰ

ਸੂਰਜ ਚੜਣ ਤੋ ਪਹਿਲਾਂ ਭਾਈ ਜੈਤਾ ਜੀ ਸੀਸ ਲੈ ਕੇ ਅੰਬਾਲੇ ਤੋ ਅੱਗੇ ਚੱਲ ਪਏ ਚੱਲਦਿਆ ਹੋਇਆ ਪਿੰਡ ਨਾਭਾ ਪਹੁੰਚੇ ਜਿਥੇ ਤੀਜਾ ਪੜਾਅ ਕੀਤਾ ਇੱਥੇ ਇਕ ਫਕੀਰ ਦੀ ਕੁਟੀਆ ਦੇਖੀ ਜਿਸ ਦਾ ਨਾਮ ਸੀ ਦਰਗਾਹੀ ਸ਼ਾਹ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਇਸ ਫ਼ਕੀਰ ਨੂੰ ਸਾਰੀ ਗੱਲ ਦੱਸੀ ਸੁਣ ਕੇ ਫਕੀਰ ਨੇ ਕਿਆ ਸਿੱਖਾ ਤੂ […]
ਸਿੱਖੀ ਦਾ ਮਨਸੂਰ

ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਸੁਣਾਇਆ ਤਾਂ ਉਹਨਾਂ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਬੇੈਠਾ ਕੇ ਜਦੋ ਜੱਲਾਦ ਭਾਈ ਸਾਹਿਬ ਜੀ ਦਾ ਹੱਥ ਵੱਢਣ ਲੱਗਾ ਤਾਂ ਭਾਈ ਸਾਹਿਬ ਨੇ ਕਿਹਾ , ਨਹੀਂ ਜਲਾਦਾ ਏਦਾ ਨੀ , ਤੈਨੂੰ ਬੰਦ ਬੰਦ ਕੱਟਣ ਦਾ ਹੁਕਮ ਆ ਲੱਗਦਾ, ਤੈਨੂੰ ਸਰੀਰ ਦੇ […]
ਗੁਰੂ ਗੋਬਿੰਦ ਸਿੰਘ ਜੀ – ਭਾਗ ਪਹਿਲਾ

ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ, ਨਿਤਾਣਿਆ, ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ। ਆਪਣੇ ਅੰਤਿਮ ਸਮੇ ਵਿਚ ਇਸ ਮਿਸ਼ਨ ਨੂੰ ਜਾਰੀ ਰਖਣ ਲਈ ਉਨਾ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਬਹਾਦਰ ਸਿੰਘ […]
ਇਤਿਹਾਸ – ਗੁਰਦੁਆਰਾ ਬਾਲਾ ਸਾਹਿਬ ਜੀ

ਇਹ ਪਾਵਨ ਅਸਥਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਪਵਿੱਤਰ ਯਾਦਗਾਰ ਦੇ ਰੂਪ ਵਿੱਚ ਦਿੱਲੀ ਵਿੱਚ ਸ਼ੁਸੋਭਿਤ ਹੈ , ਚੇਤ ਸੁਦੀ 14 ਸਮੰਤ 1721 ਬਿਕ੍ਰਮੀ (1664 ਈਸਵੀ) ਨੂੰ ਸਤਿਗੁਰ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ ਆਪਣੇ ਉੱਤੇ ਲੈ ਲਿਆ, ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ […]
ਸਾਖੀ – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ – ਦੇਹ ਦਾ ਸਸਕਾਰ

ਭਾਈ ਲੱਖੀ ਸ਼ਾਹ ਵਣਜਾਰਾ ਵੀ ਗੁਰੂ ਜੀ ਦਾ ਸ਼ਰਧਾਲੂ ਸਿੱਖ ਸੀ। ਉਸ ਨੇ ਨਿਸਚਾ ਕੀਤਾ ਹੋਇਆ ਸੀ ਕਿ ਗੁਰੂ ਜੀ ਦੀ ਦੇਹ ਦਾ ਆਪਣੇ ਹੱਥੀਂ ਸਸਕਾਰ ਕਰਨਾ ਹੈ। ਅਗਲੇ ਦਿਨ ਉਸ ਨੇ ਕਮਾਲ ਦੀ ਫੁਰਤੀ ਤੇ ਹੁਸ਼ਿਆਰੀ ਨਾਲ ਗੁਰੂ ਜੀ ਦਾ ਧੜ ਆਪਣੇ ਗੱਡੇ ਵਿਚ ਲੁਕਾ ਲਿਆ ਤੇ ਘਰ ਲੈ ਆਇਆ। ਉਸ ਨੇ ਘਰ ਦੇ […]
ਗੁ: ਸ਼੍ਰੀ ਜੰਡ ਸਾਹਿਬ ਪਿੰਡ ਲਹਿਲੀ ਕਲਾਂ ਪਾ: 7ਵੀਂ

ਗੁਰੂ ਰੂਪ ਸਾਧ ਸੰਗਤ ਜੀਓ ! ਉਹ ਪਾਵਨ ਸਥਾਨ ਹੈ, ਜਿਥੇ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ 1651 ਈ: ਅਤੇ ਸੰਮਤ 1708 ਨੂੰ ਦੀਵਾਲੀ ਦੇ ਪੁਰਬ ਤੇ ਸ਼੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਹੋਏ 2200 ਘੋੜ ਸਵਾਰਾਂ ਦੀ ਫੌਜ ਸਮੇਤ ਤਿੰਨ ਦਿਨ ਠਹਿਰੇ। ਜਿਸ ਜੰਡ ਦੇ ਰੁੱਖ ਨਾਲ ਗੁਰੂ ਜੀ ਦਾ ਘੋੜਾ ਬੰਨਿਆ ਸੀ , ਉਹ […]
ਗੁਰਦੁਆਰਾ ਸ਼੍ਰੀ ਗੋਬਿੰਦ ਬਾਗ਼ ਸਾਹਿਬ – ਨਾਂਦੇੜ

ਇਸ ਪਵਿੱਤਰ ਅਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰ ਅਤੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਹਨ। ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਅਨੁਸਾਰ ਦੇਹਧਾਰੀ ਗੁਰੂਆਂ ਦੀ ਪਰੰਪਰਾ ਨੂੰ ਖਤਮ ਕਰਕੇ ਜੁਗੋ ਜੁਗ ਅਟੱਲ ਸ਼ਬਦ ਗੁਰੂ (ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ) ਨੂੰ ਗੁਰਤਾਗੱਦੀ ਦੇ ਕੇ ਗਿਆਰਵੇਂ […]