ਇਤਿਹਾਸ – ਗੁਰਦੁਆਰਾ ਬਡ ਤੀਰਥ ਹਰੀ ਪੁਰਾ

ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਇੱਕ ਬ੍ਰਿਛ ਹੇਠ ਬੈਠੇ , ਲੋਕਾਂ ਨੇ ਸੰਤ ਜਾਣ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਜਲ ਪਾਣੀ ਦੀ ਸੇਵਾ ਕੀਤੀ। ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਦੱਸੋ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ ? ਪਿੰਡ ਵਾਸੀਆਂ ਨੇ ਗੁਰੂ ਜੀ ਨੂੰ […]
ਇਤਿਹਾਸ – ਮਾਈ ਜੱਸੀ ਜੀ

ਆਗਰੇ ਵਿਚ ਮਾਈ ਜੱਸੀ ਨਾਂ ਦੀ ਇਕ ਔਰਤ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇ ਕੇ ਸੱਚਾ ਮਾਰਗ ਭਗਤੀ ਦਾ ਦੱਸਿਆ ਸੀ , ਰਹਿੰਦੀ ਸੀ ।ਮਾਈ ਜੱਸੀ ਜੀ ਦੀ ਉਮਰ ਬਹੁਤ ਲੰਮੇਰੀ ਹੋਈ ਆਪ ਜੀ ਨੇ ਗੁਰੂ ਨਾਨਕ ਸਾਹਿਬ ਤੋ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਾ ਦੇ ਦਰਸ਼ਨ ਦੀਦਾਰੇ ਕੀਤੇ ਸਨ […]
ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ । ਅਸੀ ਸਾਰੇ ਜਾਣਦੇ ਹਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਬਲੀ ਯੋਧੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਲਿਖਾਰੀ ਸਨ । ਗੁਰੂ […]
ਇਤਿਹਾਸ – ਗੁਰਦੁਆਰਾ ਦਮਦਮਾ ਸਾਹਿਬ ਜੀ – ਦਿੱਲੀ

ਇਹ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਾਦਸ਼ਾਹ ਬਹਾਦਰ ਸ਼ਾਹ ਵਿਚਕਾਰ 1707 ਨੂੰ ਹੋਈ ਮੁਲਾਕਾਤ ਦੀ ਯਾਦ ਵਿਚ ਸੁਸ਼ੋਭਿਤ ਹੈ। ਬਹਾਦਰ ਸ਼ਾਹ ਦੇ ਦਿੱਲੀ ਤਖ਼ਤ ਉਪਰ ਕਾਬਜ਼ ਹੋਣ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਲੀ ਆਗਮਨ ਕੀਤਾ ਅਤੇ ਸਿੱਖ ਫੌਜਾਂ ਸਮੇਤ ਆਪਣੀ ਰਿਹਾਇਸ਼ ਮੋਤੀ ਬਾਗ਼ ਵਿਖੇ ਰੱਖੀਂ। ਗੁਰੂ ਸਾਹਿਬ ਦੀ ਬਾਦਸ਼ਾਹ […]
ਅਰਦਾਸ ਦਾ ਸੰਪੂਰਨ ਇਤਿਹਾਸ (ਭਾਗ 1)- ਜਰੂਰ ਪੜ੍ਹੋ

ਅਰਦਾਸ ਸ਼ਬਦ ਫਾਰਸੀ ਅਤੇ ਸੰਸਕ੍ਰਿਤ ਦੋ ਭਾਸ਼ਾਵਾਂ ਤੋਂ ਆਇਆ ਹੈ,ਫਾਰਸੀ ਚ ਅਰਜ਼ ਦਾਸਤ ਤੇ ਸੰਸਕ੍ਰਿਤ ਵਿੱਚ ਅਰਧ ਆਸ ਇਹਨਾਂ ਦੋਵਾਂ ਸ਼ਬਦਾਂ ਦਾ ਭਾਵ ਵੀ ਅਰਦਾਸ ਬੇਨਤੀ ਹੀ ਹੈ ਸੋ ਇਸੇ ਤੋਂ ਅਰਦਾਸ ਸ਼ਬਦ ਹੋਂਦ ਵਿੱਚ ਆਇਆ,ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਅਰਦਾਸ ਸਿਰਫ ਉਸ ਇੱਕ ਕਰਤਾਰ ਦੇ ਅੱਗੇ ਹੀ ਕਰਨੀ […]
10 ਅਗਸਤ ਦਾ ਇਤਿਹਾਸ – ਵੈਦਿਆ ਦਾ ਸੋਧਾ

ਜਨਰਲ ਵੈਦਿਆ 1984 ਚ ਦਰਬਾਰ ਸਾਹਿਬ ਹਮਲੇ ਚ ਮੁਖ ਫੌਜੀ ਅਫ਼ਸਰ ਸੀ। ਪੂਰਾ ਨਾਂ “ਅਰੁਣ ਸ਼੍ਰੀਧਰ ਵੈਦਿਆ” ਸੀ। ਭਾਈ ਜਿੰਦੇ ਸੁੱਖੇ ਨੇ ਇਸ ਪਾਪੀ ਨੂੰ ਠੋਕਿਆ ਸੀ। ਪੂਰੀ ਕਹਾਣੀ ਭਾਈ ਸੁਖਦੇਵ ਸਿੰਘ ਸੁੱਖੇ ਦੀ ਜ਼ੁਬਾਨੀ….. ਮੈਂ (ਸੁੱਖਾ) ਹਰਜਿੰਦਰ ਸਿੰਘ ਤੇ ਇੱਕ ਹੋਰ ਵੀਰ ਅਸੀਂ 3 ਅਗਸਤ (1986) ਨੂੰ ਦੁਰਗ (MP) ਆ ਗਏ। ਫਿਰ ਮੈਂ ਤੇ […]
22 ਵਾਰਾ ਭਾਗ 10

ਵਾਰ ਮੂਸੇ ਕੀ ਪ੍ਰਚਲਿਤ ਰਵਾਇਤ ਅਨੁਸਾਰ ਮੂਸਾ ਬੜਾ ਸੂਰਬੀਰ ਅਤੇ ਅਣਖ ਵਾਲਾ ਜਾਗੀਰਦਾਰ ਸੀ। ਉਸ ਦੀ ਮੰਗੇਤਰ ਦਾ ਕਿਸੇ ਹੋਰ ਰਜਵਾੜੇ ਨਾਲ ਵਿਆਹ ਹੋ ਗਿਆ। ਮੂਸੇ ਤੋਂ ਇਹ ਸਭ ਕੁਝ ਸਹਿਆ ਨਾ ਗਿਆ। ਉਸ ਨੇ ਉਸ ਜਾਗੀਰਦਾਰ ਉੱਤੇ ਹਮਲਾ ਕਰ ਦਿੱਤਾ ਅਤੇ ਆਪਣੀ ਮੰਗੇਤਰ ਸਮੇਤ ਉਸ ਨੂੰ ਪਕੜ ਕੇ ਲੈ ਆਇਆ। ਜਦੋਂ ਮੰਗੇਤਰ ਨੂੰ ਉਸ […]
ਇਤਿਹਾਸ – ਮਾਤਾ ਕਿਸ਼ਨ ਕੌਰ ਜੀ

ਮਾਤਾ ਕਿਸ਼ਨ ਕੌਰ ਜੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਮਹਿਲ ਸਨ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਜੀ ਸਨ । ਬੀਬੀ ਕਿਸ਼ਨ ਕੌਰ ਜੀ ਦਾ ਜਨਮ ੧੬੩੨ ਦੇ ਲੱਗਭਗ ਭਾਈ ਦਇਆ ਰਾਮ ਜੀ ਅਨੂਪ ਨਗਰ ਵਾਸੀ ਦੇ ਘਰ ਹੋਇਆ । ਪ੍ਰੋ . ਸਤਿਬੀਰ ਸਿੰਘ ਭਾਈ ਕਾਹਨ ਸਿੰਘ ਨਾਭਾ ਗਿ : ਗਿਆਨ ਸਿੰਘ […]
ਸੰਖੇਪ ਇਤਿਹਾਸ ਸਾਕਾ ਸਰਹਿੰਦ

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੇ ਰਹਿਣ ਵਾਲੇ ਸਨ , ਆਪ ਨਵਾਬ ਵਜੀਦ ਖਾਨ ਸੂਬਾ ਸਰਹਿੰਦ ਦੇ ਹਿੰਦੂ ਲੰਗਰ ਵਿੱਚ ਨੌਕਰੀ ਕਰਦੇ ਸਨ , ਹਿੰਦੂ ਕੈਦੀਆਂ ਨੂੰ ਭੋਜਨ ਛਕਾਉਣ ਤੇ ਆਪ ਜੀ ਦੀ ਡਿਊਟੀ ਸੀ। ਆਪ ਜੀ ਨਿੱਕਾ ਗਰੀਬੜਾ ਜਿਹਾ ਪਰਿਵਾਰ ਸੀ। ਗੁਰੂ ਘਰ ਨਾਲ ਪੂਰਨ ਸ਼ਰਧਾ ਸੀ। ਆਏ – ਗਏ ਸਿੱਖਾਂ […]
13 ਅਪ੍ਰੈਲ – ਅੰਮ੍ਰਿਤ ਸੰਚਾਰ ਸਮੇਂ ਦਾ ਖੰਡਾ

ਇਹ ਹੈ ਉਹ ਦੋ-ਧਾਰਾ ਫੁਲਾਦੀ ਖੰਡਾ ਜਿਸ ਦੀ ਧਾਰਾ ਚੋਂ ਬਾਜਾਂ ਵਾਲੇ ਸਤਿਗੁਰਾਂ ਨੇ ਖ਼ਾਲਸਾ ਪੰਥ ਪ੍ਰਗਟ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਇਸ ਖੰਡੇ ਨੂੰ ਹੱਥ ਵਿੱਚ ਫੜਕੇ ਜਲ ਚ ਫੇਰਦਿਆਂ ਹੋਇਆ ਪੰਜ ਬਾਣੀਆਂ ਪਡ਼੍ਹ ਕੇ ਪਹਿਲੀ ਵਾਰ 1699 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਕੀਤਾ ਇਸੇ ਖੰਡੇ ਨਾਲ ਸਿੱਖ ਨੂੰ […]