ਰਾਮਰਾਏ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ, ਬਖਸ਼ਾਈ ਸੀ ਭੁੱਲ
11 ਮਈ ਵਾਲੇ ਦਿਨ ਬਾਬਾ ਰਾਮਰਾਏ ਨੇ ਪਾਉਟਾਂ ਸਾਹਿਬ ਜਮਨਾਂ ਨਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕੀਤੀ ਤੇ ਆਪਣੀ ਭੁੱਲ ਬਖਸ਼ਾਈ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਬਾਬਾ ਰਾਮ ਰਾਏ ਜੀ ਦਾ ਜਨਮ 1646 ‘ਚ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਘਰ ਸ਼ੀਸ਼ ਮਹੱਲ (ਕੀਰਤਪੁਰ) ਵਿਖੇ ਹੋਇਆ। ਉਹ […]
ਇਤਿਹਾਸ – ਗੁਰੂਦੁਆਰਾ ਤਪਿਆਣਾ ਸਾਹਿਬ ਜੀ , ਖਡੂਰ ਸਾਹਿਬ
ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਸ਼ਬਦ ਕੀਰਤਨ ਕਰਿਆ ਕਰਦੇ ਸਨ , ਇਥੇ ਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਪਾਸੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ, ਜਨਮ ਸਾਖੀ ਪੂਰੀ ਹੋਣ ਉਪਰੰਤ ਭਾਈ ਬਾਲਾ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿਣ […]
ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ
ਨੂਰਾ ਮਾਹੀ ਦੀ ਰਿਪੋਰਟ – ਆਨੰਦਪੁਰ ਸਾਹਿਬ ਦਾ ਕਿਲਾਹ੍ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾਹ੍ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ 1705) ਨੂੰ ਅੰਮਿਰ੍ਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। ਜਿਉਂ ਹੀ ਦਿਨ ਚੜਿਹ੍ਆ ਰਾਏ […]
ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਵਾਲਿਆਂ ਦਾ ਇਤਿਹਾਸ
ਅੱਜ ਮੈ ਉਸ ਮਹਾਨ ਮਹਾਂਪੁਰਖ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਲੱਗਾ ਜਿਸ ਬਾਰੇ ਬਹੁਤ ਘੱਟ ਸੰਗਤ ਨੂੰ ਜਾਣਕਾਰੀ ਹੈ । ਬਾਬਾ ਸੋਭਾ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਜਿਨਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਛੱਡਣ ਤੋ ਬਾਅਦ ਫੇਰ ਅਨੰਦਪੁਰ ਸਾਹਿਬ ਨੂੰ ਵਸਾਇਆ ਸੀ ।ਉਦਾਸੀ ਭਾਈ ਗੁਰਬਖਸ਼ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ […]
ਇਤਿਹਾਸ – ਬੀਬੀ ਅਮਰੋ ਜੀ
ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਇਕ ਮਿਸ਼ਾਲ ਦਾ ਕੰਮ ਕੀਤਾ ਜਿਸ ਪਾਸੋਂ ਲੋਅ ਲੈ ਕੇ ਉਹ ਪੁਰਸ਼ ਚੰਦ ਨਿਆਈਂ ਹੋ ਲੋਕਾਂ ਨੂੰ ਲੋਅ ਵੰਡਣ ਲੱਗ ਪਿਆ । ਉਹ ਇਵੇਂ ਹੈ ਬੀਬੀ ਜੀ ਦਾ ਪਤਿਆਉਰਾ ਜਿਹੜਾ ਅਨੇਕਾਂ ਸਾਲ ਤੀਰਥਾਂ ਤੇ ਘੁੰਮ ਬੀਬੀ ਜੀ ਦੀ ਪ੍ਰਭੂ ਭਗਤੀ ਤੇ ਮਿੱਠੀ ਸੁਰੀਲੀ ਸੁਰ ਵਿਚ ਗਾਈ […]
23 ਦਸੰਬਰ ਦਾ ਇਤਿਹਾਸ – ਸ਼ਹੀਦੀ ਦਿਹਾੜਾ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ)
8 ਪੋਹ ਇਹ ਉਹ ਰਾਤ ਗੁਜ਼ਰ ਰਹੀ ਏ ਜਿਸ ਰਾਤ ਮੇਰਾ ਪਾਤਿਸ਼ਾਹ 2 ਜ਼ਿਗਰ ਦੇ ਟੋਟੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਅੱਖਾਂ ਸਾਹਮਣੇ ਸ਼ਹੀਦ ਕਰਵਾ ਕੇ ਜਾਨੋਂ ਪਿਆਰੇ ਚਾਲ਼ੀ ਸਿੰਘ ਸ਼ਹੀਦ ਕਰਵਾ ਕੇ,ਉਹਨਾਂ ਦੇ ਸਰੀਰ ਉਥੇ ਹੀ ਛੱਡ ਨੰਗੇ ਪੈਰੀਂ, ਲਹੂ-ਲੁਹਾਣ, ਫਟੇ ਹੋਏ ਵਸਤਰਾਂ ਵਿੱਚ, ਪੈਰਾਂ ਵਿੱਚ ਛਾਲੇ, ਸਿਰ ਉੱਤੇ ਤਾਜ ਤੋਂ […]
ਇਤਿਹਾਸ – ਭਗਤ ਸੂਰਦਾਸ ਜੀ
ਭਗਤ ਸੂਰਦਾਸ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਆਪ ਦਾ ਪਹਿਲਾ ਨਾਮ ਮਦਨ ਮੋਹਣ ਬ੍ਰਾਹਮਣ ਸੀ ਆਪ ਸੰਸਕ੍ਰਿਤ ਹਿੰਦੀ ਤੇ ਫਾਰਸੀ ਦੇ ਵਿਦਵਾਨ ਸਨ। ਰਵਾਇਤ ਹੈ ਕਿ ਪਹਿਲਾਂ ਉਹ ਅਵਧ ਦੇ ਸੰਦੀਲ, ਇਲਾਕਾ ਦੇ ਹਾਕਮ ਸਨ ਪਰ ਫਿਰ ਵੈਰਾਗ ਧਾਰਨ ਕਰਕੇ ਪ੍ਰਭੂ ਦਾ ਸਿਰਮਨ ਕਰਨ ਲੱਗ ਪਏ। ਭਗਤ ਸੂਰਦਾਸ ਦੇ […]
ਸ਼ਹਾਦਤ
ਆਉ ਪਹਿਲਾ ਆਪਾ ਉਸ ਸਮੇੰ ਵਿੱਚ ਚਲਦੇ ਹਾ ਜਦੋ ਬੰਦੇ ਤੇ ਔਰਤਾ ਮਰਦੇ ਜਰੂਰ ਸਨ ਪਰ ਇਹਨਾਂ ਨੂੰ ਸ਼ਹਾਦਤ ਨਹੀ ਕਿਹਾ ਜਾਦਾ ਸੀ । ਆਪਾ ਪਹਿਲਾ ਔਰਤਾਂ ਦੀ ਗੱਲ ਕਰੀਏ ਜੀ ਭਗਤ ਕਬੀਰ ਜੀ ਦਾ ਇਕ ਸਲੋਕ ਉਸ ਸਮੇਂ ਦੀ ਗੱਲ ਕਰਦਾ ਹੈ ਜਦੋ ਔਰਤਾ ਨੂੰ ਸਤੀ ਕਰ ਦਿੱਤਾ ਜਾਦਾ ਸੀ । ਹੁੰਦਾ ਏਉ ਸੀ […]
19 ਜਨਵਰੀ ਦਾ ਇਤਿਹਾਸ – ਬੀਬੀ ਭਾਨੀ ਜੀ ਦਾ ਜਨਮ ਦਿਹਾੜਾ
ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ । ਬੀਬੀ ਭਾਨੀ ਜੀ ਦਾ ਜਨਮ 19 ਜਨਵਰੀ 1534 ਨੂੰ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਦੇ ਘਰ ਮਾਤਾ ਮਨਸਾ ਦੇਵੀ ਜੀ ਕੁੱਖੋਂ ਹੋਇਆ ਕੁਝ ਇਤਿਹਾਸਕਾਰ ਬੀਬੀ ਜੀ ਦਾ ਜਨਮ […]
ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ
ਬੇਨਤੀ ਹੈ ਇਹ ਇਤਿਹਾਸ ਥੋੜਾ ਲੰਮਾ ਹੈ ਜਰੂਰ ਟਾਇਮ ਕੱਢ ਕੇ ਪੂਰਾ ਪੜਿਉ ਤਹਾਨੂੰ ਪਤਾ ਲੱਗੇਗਾ ਖਾਲਸਾ ਰਾਜ ਦੇ ਪਿਆਰੇ ਦੀਵਾਨ ਮੋਹਕਮ ਚੰਦ ਜੀ ਦੇ ਬਾਰੇ ਵਿੱਚ ,16 ਅਕਤੂਬਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦੀਵਾਨ ਮੋਹਕਮ ਚੰਦ ਜੀ ਅਕਾਲ ਚਲਾਣਾ ਕਰ ਗਏ ਸਨ ਆਉ ਸੰਖੇਪ ਝਾਤ ਮਾਰੀਏ ਦੀਵਾਨ ਸਾਹਿਬ ਦੇ ਜੀਵਨ ਕਾਲ ਤੇ ਜੀ । […]

