ਭਾਈ ਬਹਿਲੋ ਜੀ ਬਾਰੇ ਜਾਣਕਾਰੀ
ਬਠਿੰਡਾ ਜ਼ਿਲ੍ਹੇ ਵਿਚ ਫਫੜੇ ਪਿੰਡ ਵਿਚ ਸੰਨ 1553 ਈ . ਵਿਚ ਪੈਦਾ ਹੋਇਆ ਇਕ ਸਿੱਧੂ ਜੱਟ , ਜੋ ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ ਅਤੇ ਸੁਲਤਾਨੀਆ ਅਖਵਾਉਂਦਾ ਸੀ । ਪਿੰਡ ਵਿਚ ਇਸ ਦੀ ਕਾਫ਼ੀ ਮਾਨਤਾ ਸੀ । ਇਹ ਹਰ ਸਾਲ ਬਹੁਤ ਸਾਰੇ ਸੁਲਤਾਨੀਆਂ ਨੂੰ ਲੈ ਕੇ ਨਗਾਹੇ ਦੀ ਯਾਤ੍ਰਾ ਉਤੇ ਜਾਂਦਾ ਸੀ । ਇਕ ਵਾਰ […]
ਇਤਿਹਾਸ – ਗੁਰਦੁਆਰਾ ਸੰਨ੍ਹ ਸਾਹਿਬ ਜੀ , ਪਿੰਡ ਬਾਸਰਕੇ ਗਿੱਲਾਂ
ਸ਼੍ਰੀ ਗੁਰੂ ਅਮਰਦਾਸ ਜੀ ਦਾ ਜਨਮ ਇਸ ਨਗਰ ਬਾਸਰਕੇ ਗਿੱਲਾਂ ਵਿਖੇ ਹੋਇਆ। ਸ਼੍ਰੀ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਰਾਹੀਂ ਦੂਸਰੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਦੀ ਸੇਵਾ ਵਿਚ ਜੁੱਟ ਗਏ। 12 ਸਾਲ ਬਿਆਸ ਦਰਿਆ ਤੋਂ ਜਲ ਦੀ ਗਾਗਰ ਲਿਆ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ। ਸੇਵਾ ਤੋਂ ਖੁਸ਼ […]
ਖਾਲਸੇ ਦੀ ਤਰਫੋਂ ਟੈਕਸ
ਬਾਬਾ ਬੋਤਾ ਸਿੰਘ ਜੀ ਨੇ ਲਾਹੌਰ ਜਾ ਰਹੇ ਦੋ ਮੁਸਲਮਾਨ ਵਪਾਰੀਆਂ ਦੀ ਗੱਲਬਾਤ ਸੁਣੀ। ਇਕ ਕਹਿ ਰਿਹਾ ਸੀ ਕਿ ਵਪਾਰ ਲਈ ਸਾਮਾਨ ਅਤੇ ਫਰਨੀਚਰ ਨੂੰ ਛੋਟੇ ਰਸਤੇ ਤੋਂ ਲਿਆ ਜਾਣਾ ਚਾਹੀਦਾ ਹੈ। ਦੂਸਰਾ ਕਹਿ ਰਿਹਾ ਸੀ ਕਿ ਨਹੀਂ, ਨਹੀਂ, ਇਸ ਤੋਂ ਚੰਗਾ ਹੈ ਕਿ ਵੱਡੇ ਪੱਧਰ ‘ਤੇ ਲੈ ਜਾਓ, ਇੱਥੇ ਸਿੱਖਾਂ ਤੋਂ ਖ਼ਤਰਾ ਹੈ। ਪਹਿਲਾ […]
21 ਅਪ੍ਰੈਲ – ਵਿਆਹ ਛੇਵੇ ਪਾਤਸ਼ਾਹ ਤੇ ਮਾਤਾ ਨਾਨਕੀ ਜੀ
ਵਿਆਹ ਛੇਵੇ ਪਾਤਸ਼ਾਹ ਤੇ ਮਾਤਾ ਨਾਨਕੀ ਜੀ 21ਅਪਰੈਲ 1613 ਈ: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ ਦੂਸਰਾ ਆਨੰਦ ਕਾਰਜ 8 ਵਸਾਖ 1613 ਨੂੰ ਮਾਤਾ ਨਾਨਕੀ ਜੀ ਨਾਲ ਹੋਇਆ ਮਾਤਾ ਨਾਨਕੀ ਜੀ ਬਾਬਾ ਬਕਾਲੇ ਨਗਰ ਦੇ ਵਾਸੀ ਬਾਬਾ ਹਰਿਚੰਦ ਜੀ ਤੇ ਮਾਤਾ ਹਰਿਦੇਈ ਜੀ ਦੀ ਸਪੁੱਤਰੀ ਸੀ ਰਿਸ਼ਤਾ ਤੈਅ ਹੋਣ ਤੋ ਕੁਝ […]
ਮਾਈ ਸੇਵਾਂ ਜੀ
ਪਹਿਲੇ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ – ਮਦੀਨੇ ਵਲੋਂ ਆਏ ਤਾਂ ਅਫ਼ਗਾਨਿਸਤਾਨ ਰਾਹੀਂ ਪ੍ਰਚਾਰ ਕਰਦੇ ਆਏ । ਇਨ੍ਹਾਂ ਦੇ ਪ੍ਰਚਾਰ ਸਦਕਾ ਉਸ ਵੇਲੇ ਤੋਂ ਕਾਬਲ ਵਿਚ ਸਿੱਖ ਸੰਗਤ ਬਣ ਚੁੱਕੀ ਸੀ । ਇਸ ਤਰ੍ਹਾਂ ਦੀ ਸੰਗਤ ਵਿੱਚੋਂ ਹੀ ਇਕ ਬੀਬੀ ਹੋਈ ਜਿਹੜੀ ਮਾਈ ਸੇਵਾਂ ਦੇ ਨਾਂ ਕਰ ਕੇ ਪ੍ਰਸਿੱਧ ਹੋਈ । ਇਹ ਫਿਰ ਅੰਮ੍ਰਿਤਸਰ […]
ਇਤਿਹਾਸ – ਭਾਈ ਕਿਦਾਰੀ ਜੀ
ਖਡੂਰ ਸਾਹਿਬ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਹਜ਼ੂਰ ਇਕ ਜਗਿਆਸੂ ਨੇ ਆ ਸਿਰ ਝੁਕਾਇਆ। ਗੁਰਦੇਵ ਨੇ ਪੁੱਛਿਆ ਕੀ ਨਾਮ ਐ ? ਜੀ ਮੇਰਾ ਨਾਮ ਕਿਦਾਰੀ ਹੈ। ਕਿਵੇ ਆਏ ਹੋ ? ਪਾਤਸ਼ਾਹ ਮੈਂ ਦੇਖਦਾ ਸਾਰਾ ਜਗਤ ਵਿਕਾਰਾਂ ਦੀ ਅੱਗ ਚ ਐ ਸੜ ਰਿਹਾ , ਜਿਵੇ ਚੇਤ ਵਸਾਖ ਦੇ ਮਹੀਨੇ ਜੰਗਲ ਨੂੰ ਅੱਗ ਲੱਗੀ ਹੋਵੇ। ਏਸ […]
22 ਵਾਰਾਂ – ਭਾਗ 1
ਅੱਜ ਤੋ ਆਪਾ ਗੁਰੂ ਸਾਹਿਬ ਜੀ ਦੀ ਮਿਹਰ ਨਾਲ 22 ਕੁ ਦਿਨ ਦਾ ਲੜੀਵਾਰ ਇਤਿਹਾਸ ਸਾਂਝਾ ਕਰਨ ਦਾ ਜਤਨ ਕਰਾਂਗੇ ਬੜੇ ਪਿਆਰ ਨਾਲ ਪੜਨਾ ਜੀ । ਇਹ ਇਤਿਹਾਸ 22 ਵਾਰਾਂ ਦੇ ਸਬੰਧ ਵਿੱਚ ਹੈ । 22 ਵਾਰਾਂ ਵਿੱਚੋ 9 ਵਾਰਾਂ ਤੇ ਗੁਰੂ ਸਾਹਿਬ ਜੀ ਨੇ ਯੋਧਿਆ ਦੀਆਂ ਵਾਰਾਂ ਦੀਆਂ ਧੁਨੀਆਂ ਚੜਾਈਆਂ ਹਨ । ਕੁੱਝ ਇਤਿਹਾਸਕਾਰ […]
ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਝ ਵਿਚਾਰਾਂ
ਮਾਪਿਆਂ ਤੇ ਬੱਚਿਆਂ ਵਾਲਿਓ, ਮੁੱਖ ਓਸ ਦੀ ਸਿਫ਼ਤ ਦੇ ਵੱਲ ਕਰੀਏ ਸਾਰਾ ਪਰਿਵਾਰ ਜਿਨ੍ਹੇਂ ਹੱਸ ਵਾਰਿਆ, ਆਓ ਓਸ ਗੁਰੂ ਦੀ ਗੱਲ ਕਰੀਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤ ਦੇ ਰੂਪ ਵਿੱਚ ਦੁਨੀਆਂ ਦੇ ਕਲਿਆਣ ਦਾ ਜੋ ਕੰਮ ਕੀਤਾ ਓਸ ਦੀ ਉਦਾਹਰਣ ਪੂਰੀ ਦੁਨੀਆ ਵਿੱਚ ਅੱਜ ਤੱਕ ਕਿਤੇ ਨਹੀਂ ਮਿਲਦੀ। 9 ਸਾਲ ਦੀ ਉਮਰ ਵਿੱਚ […]
ਇਤਿਹਾਸ – ਭਾਈ ਜੋਧ ਸਿੰਘ ਰਾਮਗੜੀਆ
ਅੱਜ ਮੈ ਉਸ ਇਤਿਹਾਸਕ ਅਸਥਾਨ ਦੀ ਜਾਣਕਾਰੀ ਦੇਣ ਲੱਗਾ ਜੋ ਸਾਡੇ ਵਿੱਚੋ ਬਹੁਤਿਆਂ ਨੂੰ ਸਾਇਦ ਹੀ ਪਤਾ ਹੋਵੇ । ਉਹ ਅਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਵਾਰਾ ਸ਼ਹੀਦਾਂ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਰਮਾਂ ਵਿੱਚ ਭਾਈ ਜੋਧ ਸਿੰਘ ਰਾਮਗੜੀਆ ਦਾ ਅਸਥਾਨ । ਕੌਣ ਸਨ ਭਾਈ ਜੋਧ ਸਿੰਘ ਰਾਮਗੜੀਆ ਆਉ ਸੰਖੇਪ ਝਾਤ ਮਾਰੀਏ ਭਾਈ […]
ਸਤ ਪਰਖਣ ਦਾ ਐਲਾਨ
ਜਦੋੰ_ਔਰਤ_ਦਾ_ਜਤ_ਪਰਖਣ_ਵਾਲਿਆਂ_ਦਾ_ਸਿੰਘਾਂ_ਸਤ_ਪਰਖਣ_ਦਾ_ਐਲਾਨ_ਕੀਤਾ ਅਹਿਮਦ ਸ਼ਾਹ ਅਬਦਾਲੀ ਹਿੰਦ ਮੁਲਕ ਦੀ ਧੁਨੀ ਦਿੱਲੀ ਨੂੰ ਫ਼ਤਹ ਕਰਕੇ, ਮੇਰਠ, ਬਿੰਦ੍ਰਬਨ ਦਾ ਇਲਾਕਾ ਲੁਟ ਪੁਟ ਕੇ ਜਦੋਂ ਵਾਪਸ ਆਪਣੇ ਮੁਲਕ ਨੂੰ ਮੁੜਨ ਲੱਗਦਾ ਹੈ ਤਾਂ ਉਹ ਜਿੱਥੇ ਆਪਣੀ ਨਾਲ ਬੇਇੰਤਹਾ ਦੌਲਤ, ਹੀਰੇ-ਜਵਾਰਾਤ, ਨੌਜਵਾਨ ਗੁਲਾਮ ਲਿਜਾ ਰਿਹਾ ਸੀ, ਉਥੇ ਹੀ ਉਹ ਕਾਬੁਲ ਕੰਧਾਰ ਗਜ਼ਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੇ ਵੇਚਣ ਲੀ ਇਸ […]

