ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ

ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ,ਉਹ ਜਾਨਣ ਲਈ ਇਹ ਲੇਖ ਪੜੋ-ਕਮਾਲ -ਕਮਾਲ-ਵਿਸਮਾਦ…! […]
ਬਾਜਾਂ ਵਾਲੇ ਦਾ ਹੱਥ

ਆਹ ਜਿਹੜੀ ਫੋਟੋ ਮੈਂ ਸਾਂਝੀ ਕਰ ਰਿਹਾ ਹਾਂ ਇਸ ਵਿੱਚ ਦੋ ਇਨਸਾਨ ਹਨ ਜੋ ਦੁਨੀਆ ਵਿੱਚ ਸੁਪਰ ਹਿਊਮਨਜ਼ ਕਰਕੇ ਜਾਣੇ ਜਾਂਦੇ ਹਨ । ਇਹਨਾ ਵਿੱਚੋਂ ਪਹਿਲਾ ਇਨਸਾਨ ਚੀਨ ਤੋਂ ਹੈ ਜਿਸਦਾ ਨਾਮ ਹੈ ਸ਼ਿਫੂ ਸ਼ੀ ਯਾਨ ਜ਼ੀਊ। ਇਹ ਇਨਸਾਨ ਇੱਕ ਨਿੱਕੀ ਜਿਹੀ ਸੂਈ ਨੂੰ ਐਸੀ ਤਕਨੀਕ ਨਾਲ ਸੁੱਟਦਾ ਹੈ ਕਿ ਸੂਈ ਤਿੰਨ mm ਦੇ ਸ਼ੀਸ਼ੇ […]
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਬਾਲ ਜੰਗ ਵਿਚ ਜਿੱਤ

ਨਕਲੀ ਬਾਲ ਯੁਧ ਕਿੰਨਾ ਚਿਰ ਚਲਦਾ ਰਿਹਾ। ਕਦੀ ਇਕ ਟੋਲੀ ਦਾ ਹੱਥ ਉੱਚਾ ਹੋ ਜਾਂਦਾ, ਕਦੀ ਦੂਜੀ ਦਾ। ਪਰ ਕੋਈ ਵੀ ਟੋਲੀ ਮੈਦਾਨ ਛੱਡ ਕੇ ਭੱਜਣ ਨੂੰ ਤਿਆਰ ਨਹੀਂ ਸੀ। ਅਖ਼ੀਰ ਘੰਟੇ ਭਰ ਦੀ ਪੁਰ ਜੋਸ਼ ਲੜਾਈ ਤੋਂ ਬਾਅਦ ਉਹ ਦਲ ਜਿਸ ਦਾ ਮੂੰਹ ਪੱਛਮ ਵਲ ਸੀ, ਪੂਰਬ ਵੰਨੇ ਮੂੰਹ ਵਾਲੇ ਦਲ ਕੋਲੋਂ ਭਾਂਜ ਖਾ […]
ਇਤਿਹਾਸ – ਗੁਰਦੁਆਰਾ ਡੇਰਾ ਚਾਹਲ (ਪਾਕਿਸਤਾਨ)

ਬੇਬੇ ਨਾਨਕੀ ਜੀ ਦਾ ਜਨਮ ਪਿੰਡ ਡੇਰਾ ਚਾਹਲ (ਪਾਕਿਸਤਾਨ) ਆਪਣੇ ਨਾਨਾ ਬਾਈ ਰਾਮਾ ਜੀ ਦੇ ਘਰ ਸੰਨ 1464 ਵਿੱਚ ਹੋਇਆ। ਨਾਨਕੇ ਪਰਿਵਾਰ ਵਿੱਚ ਜਨਮ ਲੈਣ ਵਾਲ਼ੀ ਬੱਚੀ ਦਾ ਨਾਮ ਨਾਨਕੇ ਪਰਿਵਾਰ ਨੇ ਪਿਆਰ ਕਰਕੇ ਨਾਨਕੀ ਰੱਖ ਦਿੱਤਾ , ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ 5 ਸਾਲ ਵੱਡੇ ਸਨ। ਪਰ ਸਾਰੀ ਜ਼ਿੰਦਗੀ ਬੇਬੇ […]
ਇਤਿਹਾਸ – ਚੌਧਰੀ ਲੰਗਾਹ

ਪੰਜਾਬ ਦੇ ਬਹੁਤੇ ਪਿੰਡ ਗੁਰੂ ਦੇ ਵਸਾਏ ਹੋਏ ਸਨ , ਪੰਜਾਬ ਤਾਂ ਜੀਉਂਦਾ ਹੀ ਗੁਰਾਂ ਦੇ ਨਾਂ ਤੇ ਹੈ । ਗੁਰੂ ਦੇ ਸਿੱਖ ਵੀ ਗੁਰੂ ਜੀ ਦਾ ਬੜਾ ਆਦਰ , ਸਤਿਕਾਰ ਕਰਦੇ । ਗੁਰੂ ਜੀ ਦੀ ਆਗਿਆ ਹਰ ਵਕਤ ਮੰਨਣ ਨੂੰ ਤਿਆਰ ਰਹਿੰਦੇ । ਹਰ ਪਿੰਡ ਵਿਚ ਕੋਈ ਨਾ ਕੋਈ ਗੁਰੂ ਦਾ ਅਨਿਨ ਸਿੱਖ ਮਿਲ […]
ਉਸ ਰਾਤ ਜੋ ਜਫਰਨਾਮਾਂ ਸੁਣ ਕੇ ਔਰੰਗਜ਼ੇਬ ਤੇ ਬੀਤੀ – ਜਾਣੋ ਇਤਿਹਾਸ

ਕਦੇ ਹਨੇਰੀ-ਝਖੜ , ਕਦੇ ਬਦਲਾਂ ਦੀ ਗੜ੍ਹ ਗੜ੍ਹ , ਕਦੇ ਦਰਵਾਜ਼ੇ ਖਿੜਕੀਆਂ ਦੀ ਤਾੜ ਤਾੜ ਬਾਦਸ਼ਾਹ ਔਰੰਗਜ਼ੇਬ ਦੇ ਮਨ ਵਿਚ ਖੋਰੂਂ ਪਾ ਰਹੀ ਸੀ । ਸਰੀਰ ਤਰੇਲੀਓ -ਤਰੇਲੀ ਸੁਰਾਹੀਆਂ ਦੀਆਂ ਸੁਰਾਹੀਆਂ , ਪਾਣੀ ਦੀਆ ਖਤਮ ਹੁੰਦੀਆਂ ਜਾ ਰਹੀਆ ਸੀ ਨੀਂਦ ਮੰਜੇ ਤੋਂ ਕੋਸੋਂ ਦੂਰ ਸੀ ਮਖਮਲੀ ਸੇਜ ਕੰਡਿਆਂ ਤੋ ਬਤਰ ਹੋ ਗਈ ਸੀ । ਸਿਰ […]
ਗਲਤ ਜਾਣਕਾਰੀ ਤੋ ਬਚੋ

ਗਲਤ ਜਾਣਕਾਰੀ ਤੋ ਬਚੋ ਕੁਝ ਵੀਰ ਅਜ 2 ਜਨਵਰੀ ਨੂੰ ਮੱਸੇ ਰੰਗੜ ਦਾ ਸਿਰ ਵੱਢਣ ਦੀ ਆ ਪੋਸਟ ਪਾ ਰਹੇ ਆ , ਪਿਛਲੇ ਸਾਲ ਵੀ ਏਦਾ ਸੀ। ਏ ਵੱਡੀ ਗਲਤੀ ਆ ਏਦਾ ਨ ਕਰੋ। ਮੱਸੇ ਰੰਘੜ ਦਾ ਸਿਰ ਵੱਢਣ ਦੀ ਘਟਨਾ , ਭਾਦੋ ਮਹੀਨੇ ਦੀ ਆ। ਸਰਦਾਰ ਰਤਨ ਸਿੰਘ ਭੰਗੂ ਜੀ ਲਿਖਦੇ ਆ। ਸਿਖਰ ਦੁਪਹਿਰ […]
ਵਿਆਹ ਆਲੇ ਕਪੜੇ (ਭਾਗ -1)

ਵਿਆਹ ਆਲੇ ਕਪੜੇ (ਭਾਗ -1) ਗੁਰੂ ਬਾਬੇ ਦਾ ਵਿਆਹ ਹੋਇਆ 3 ਦਿਨਾਂ ਬਾਦ ਬਰਾਤ ਵਾਪਸ ਆਈ , ਬਾਬੇ ਕਾਲੂ ਨੇ ਹੋਲੀ ਹੋਲੀ ਸਾਰੇ ਪ੍ਰੋਹਣਿਆਂ ਨੂੰ ਭਾਜੀ (ਮਠਿਆਈ) ਦੇ ਦੇ ਕੇ ਸਤਿਕਾਰ ਨਾਲ ਤੋਰਿਆ। ਗੁਰੂ ਮਹਾਰਾਜੇ ਨੇ ਭਾਈ ਬਾਲੇ ਤੇ ਮਰਦਾਨੇ ਦਾ ਵੀ ਵਿਸ਼ੇਸ਼ ਸਨਮਾਨ ਕੀਤਾ। ਭਾਈ ਮਰਦਾਨਾ ਜੀ ਨੇ ਵਿਆਹ ਤੇ ਬਾਣੀ ਦਾ ਕੀਰਤਨ ਕੀਤਾ […]
ਸ਼ਹਾਦਤ ਦਾ ਸਮਾਂ

ਸ਼ਹਾਦਤ ਦਾ ਸਮਾਂ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਲੌਰ ਚ ਜਾਲਮ ਉਬਲਦੀ ਦੇਗ ਚ ਬਿਠਾਉਣ ਲੱਗੇ ਤਾਂ ਸਤਿਗੁਰੂ ਜੀ ਆਪ ਚੱਲ ਕੇ ਦੇਗ ਕੋਲ ਗਏ ਤੇ ਆਪ ਦੇਗ ਚ ਬੈਠੇ। ਪੰਜਵੇ ਪਾਤਸ਼ਾਹ ਦੇ ਪੋਤਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋ ਚਾਂਦਨੀ ਚੌਕ ਚ ਸ਼ਹੀਦ ਕਰਨ ਲੱਗੇ ਤਾਂ ਉਨ੍ਹਾਂ ਨੇ ਵੀ ਜਪੁਜੀ […]
ਕਿਉ ਗੁਰੂ ਗੋਬਿੰਦ ਸਿੰਘ ਜੀ ਨੂੰ ਖਾਲਸਾ ਸਜਾਉਣ ਦੀ ਲੋੜ ਪਈ ਸੀ ?

ਖਾਲਸਾ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ । ਵਿਸਾਖੀ ਨੂੰ ਲੋਕ ਬਹੁਤ ਤਰਾਂ ਨਾਲ ਦੇਖਦੇ ਹਨ ਕਈ ਨਵੇਂ ਮਹੀਨੇ ਵਲੋ ਦੇਖਦੇ ਹਨ ਕਈ ਕਣਕਾ ਦੀ ਕਟਾਈ ਵਜੋਂ ਦੇਖਦੇ ਹਨ ਪਰ ਸਿਖ ਜਗਤ ਵਿੱਚ ਇਸ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਰੂਪ ਵਿੱਚ ਦੇਖਿਆ ਜਾਦਾ ਹੈ । ਆਉ ਖਾਲਸਾ ਦਿਵਸ ਦੇ […]