ਇਤਿਹਾਸ – ਭਾਈ ਤਾਰੂ ਪੋਪਟ ਜੀ
ਅੱਜ ਮੈ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਦਾ ਜਿਕਰ ਕਰਨ ਲੱਗਾ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਸ਼ਹੀਦ ਹੋਇਆ ਤੇ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਹੋਣ ਦਾ ਮਾਨ ਹਾਸਿਲ ਕੀਤਾ । ਇਸ ਸਿੱਖ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ ਕਿਉਕਿ ਇਤਿਹਾਸ ਵਿੱਚ ਇਸ ਸਿੱਖ ਦਾ ਜਿਕਰ ਬਹੁਤ ਘੱਟ ਆਇਆ ਪਰ ਭਾਈ ਗੁਰਦਾਸ ਜੀ […]
ਭਾਈ ਸਾਧ ਜੀ ਬਾਰੇ ਜਾਣਕਾਰੀ
ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਫੈਲ ਚੁੱਕਾ ਸੀ । ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਸਿੱਖ ਅਸਥਾਨ ਸਭ ਜਗਤ ਦੇ , ‘ ਨਾਨਕ ਆਦਿ ਮਤੇ ਜੇ ਕੋਆ ” ਗੁਰੂ ਅੰਗਦ ਦੇਵ ਜੀ ਨੇ ਟਿੱਕ ਕੇ , ਗੁਰੂ ਅਮਰਦਾਸ ਜੀ ਨੇ ਮੰਜੀਆਂ ਅਸਥਾਪ ਕੇ , ਗੁਰੂ ਰਾਮਦਾਸ […]
ਇਤਿਹਾਸ – ਗੁਰਦੁਆਰਾ ਹਾਂਡੀ ਸਾਹਿਬ ਜੀ , ਦਾਨਾਪੁਰ – ਪਟਨਾ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ (ਗੋਬਿੰਦ ਰਾਏ ਜੀ) ਪੰਜਾਬ ਨੂੰ ਜਾਣ ਲੱਗੇ ਇਥੇ ਰੁਕੇ.ਇੱਥੇ ਲੋਕਾਂ ਨੇ ਗੁਰੂ ਸਾਹਿਬ ਅਤੇ ਸੰਗਤਾਂ ਦਾ ਨਿੱਘਾ ਸੁਆਗਤ ਕੀਤਾ. ਇਕ ਬੁੱਢੀ ਔਰਤ ਨੇ ਹਰ ਕਿਸੇ ਨੂੰ ਭਾਂਡੇ (ਹਾਂਡੀ ) ਵਿਚ ਖਿਚੜੀ ਖਵਾਉਣ ਦੀ ਸੇਵਾ ਕੀਤੀ . ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉੱਥੇ ਕੁਝ ਹੋਰ ਸਮਾਂ ਉੱਥੇ ਰੁਕੇ, […]
ਇਤਿਹਾਸ – ਗੁਰਦੁਆਰਾ ਸ਼੍ਰੀ ਮਜਨੂੰ ਕਾ ਟਿੱਲਾ – ਦਿੱਲੀ
ਇਥੇ ਇਕ ਮੁਸਲਿਮ ਫਕੀਰ ਰਹਿੰਦਾ ਸੀ ਜਿਸ ਨੂੰ ਲੋਕ ਮਜਨੂੰ ਕਹਿਕੇ ਬੁਲਾਉਂਦੇ ਸਨ। ਇਹ ਫਕੀਰ ਜਮਨਾ ਨਦੀ ਦੇ ਕੰਢੇ ਤੇ ਇਕ ਉੱਚੇ ਟਿੱਲੇ ਤੇ ਰਹਿੰਦਾ ਸੀ। ਉਸ ਦੇ ਵੈਰਾਗ ਤਿਆਗ ਅਤੇ ਖਲਕਤ ਦੀ ਸੇਵਾ ਦੀ ਸੋਭਾ ਚਾਰੇ ਪਾਸੇ ਫੈਲੀ ਹੋਈ ਸੀ। ਗੁਰੂ ਨਾਨਕ ਜੀ ਉਸ ਨੂੰ ਮਿਲਣ ਲਈ ਇਥੇ ਪਧਾਰੇ ਸਨ। ਗੁਰੂ ਸਾਹਿਬ ਦੀ ਸੰਗਤ […]
ਸਾਖੀ – ਕੋਹੜੀ ਦਾ ਕੋੜ ਦੂਰ ਕਰਨਾ
ਬਾਲਾ ਪ੍ਰੀਤਮ ਦੀਆਂ ਖੇਡਾਂ ਵੀ ਬੜੀਆਂ ਅਨੋਖੀਆਂ ਅਤੇ ਵਚਿੱਤਰ ਹੁੰਦੀਆਂ ਸਨ। ਉਹ ਜੇ ਕਿਸੇ ਵਿਅਕਤੀ ਨੂੰ ਤੰਗ ਕਰਦੇ ਤਾਂ ਉਸ ਵਿਚ ਵੀ ਕੋਈ ਭੇਦ ਹੀ ਹੁੰਦਾ। ਗੰਗਾ ਦਰਿਆ ਦੇ ਕੰਢੇ ਇਕ ਕੋਹੜੀ ਰਹਿੰਦਾ ਸੀ ਜਿਹੜਾ ਕਿ ਦਰਿਆ ਵਿਚ ਕਦੈ ਇਸ਼ਨਾਨ ਨਹੀਂ ਸੀ ਕਰਦਾ। ਇਕ ਵਾਰ ਬਾਲਾ ਪ੍ਰੀਤਮ ਨੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਜਦ […]
ਇਤਿਹਾਸ – ਸ਼ਹੀਦੀ ਭਾਈ ਦਿਆਲਾ ਦਾਸ ਜੀ
ਭਾਈ ਦਿਆਲਾ ਦਾਸ ਜੀ ਦਾ ਜਨਮ ਬਾਬਾ ਮਾਈਦਾਸ ਜੀ ਦੇ ਘਰ ਮਾਂ ਮਾਧੁਰੀ ਜੀ ਦੀ ਕੁੱਖੋਂ ਪਿੰਡ ਅਲੀਪੁਰ ਜਿਲਾ ਮੁਜ਼ੱਫਰਗੜ ਹੋਇਆ ਬਾਬਾ ਮਾਈਦਾਸ ਜੀ ਗੁਰੂ ਕਾ ਸਿੱਖ ਸੀ ਉਨ੍ਹਾਂ ਦੇ ਦੋ ਵਿਆਹ ਹੋਏ ਸੀ ਮਾਤਾ ਮਾਧੁਰੀ ਜੀ ਤੋਂ ਭਾਈ ਜੇਠਾ, ਭਾਈ ਦਿਆਲਾ, ਭਾਈ ਮਨੀ ਰਾਮ (ਮਨੀ ਸਿੰਘ ਜੀ) , ਦਾਨਾ ਜੀ, ਮਾਨਾ ਜੀ, ਆਲਮ ਚੰਦ […]
ਇਤਿਹਾਸ – ਸਿੱਖ ਧਰਮ ਦੇ ਪਹਿਲੇ ਸ਼ਹੀਦ ਬਾਰੇ ਜਾਣਕਾਰੀ
ਅੱਜ ਮੈ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਦਾ ਜਿਕਰ ਕਰਨ ਲੱਗਾ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਸ਼ਹੀਦ ਹੋਇਆ ਤੇ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਹੋਣ ਦਾ ਮਾਨ ਹਾਸਿਲ ਕੀਤਾ । ਇਸ ਸਿੱਖ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ ਕਿਉਕਿ ਇਤਿਹਾਸ ਵਿੱਚ ਇਸ ਸਿੱਖ ਦਾ ਜਿਕਰ ਬਹੁਤ ਘੱਟ ਆਇਆ ਪਰ ਭਾਈ ਗੁਰਦਾਸ ਜੀ […]
ਇਤਿਹਾਸ – ਚੌਧਰੀ ਲੰਗਾਹ
ਪੰਜਾਬ ਦੇ ਬਹੁਤੇ ਪਿੰਡ ਗੁਰੂ ਦੇ ਵਸਾਏ ਹੋਏ ਸਨ , ਪੰਜਾਬ ਤਾਂ ਜੀਉਂਦਾ ਹੀ ਗੁਰਾਂ ਦੇ ਨਾਂ ਤੇ ਹੈ । ਗੁਰੂ ਦੇ ਸਿੱਖ ਵੀ ਗੁਰੂ ਜੀ ਦਾ ਬੜਾ ਆਦਰ , ਸਤਿਕਾਰ ਕਰਦੇ । ਗੁਰੂ ਜੀ ਦੀ ਆਗਿਆ ਹਰ ਵਕਤ ਮੰਨਣ ਨੂੰ ਤਿਆਰ ਰਹਿੰਦੇ । ਹਰ ਪਿੰਡ ਵਿਚ ਕੋਈ ਨਾ ਕੋਈ ਗੁਰੂ ਦਾ ਅਨਿਨ ਸਿੱਖ ਮਿਲ […]
ਮੁਕਤਸਰ ਦੀ ਮਹਿਮਾ
ਮੁਕਤਸਰ ਦੀ ਮਹਿਮਾ ਸ੍ਰੀ ਮੁਕਤਸਰ ਸਾਹਿਬ ਓ ਸਥਾਨ ਆ , ਜਿਸ ਦੀ ਮਹਿਮਾ ਅਕਾਲ ਦੀ ਉਸਤਤਿ ਗਉਣ ਆਲੇ ਕਲਗੀਧਰ ਪਿਤਾ ਮਹਾਰਾਜ ਨੇ ਖੁਦ ਕੀਤੀ ਹੈ , ਜੋ ਸੂਰਜ ਪ੍ਰਕਾਸ਼ ਦਰਜ ਆ। ਕਵੀ ਜੀ ਲਿਖਦੇ ਜੰਗ ਤੋਂ ਬਾਅਦ ਸਾਰੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕਰਵਾਏ , ਬਾਲਣ ਕੱਠਾ ਕਰਾ ਚਿਖਾ ਚਿਣ ਦਸਮੇਸ਼ ਪਿਤਾ ਨੇ ਆਪ ਹੱਥੀਂ […]
ਸਿਰ ਦੇਣਾ ਕੇ ਸਿਰ ਵਰਤਣਾ ??
ਸਿਰ ਦੇਣਾ ਕੇ ਸਿਰ ਵਰਤਣਾ ?? ਪਿਛਲੇ ਕੁਝ ਸਮੇ ਤੋ ਵੇਖਿਆ ਜਦੋਂ ਵੀ ਕੋਈ ਗੁਰੂ ਪਿਆਰਾ ਪੰਥ ਦੀ ਖਾਤਿਰ ਕੌਮ ਦੀ ਖਾਤਰ ਸਿਰ ਦੇਣ ਦਾ ਹੋਕਾ ਦਿੰਦਾ , ਆਪਾ ਸਮਰਪਣ ਦੀ ਗੱਲ ਕਰਦਾ ਤਾਂ ਸਾਡਾ ਈ ਇੱਕ ਖ਼ਾਸ ਤਬਕਾ ਜੋ ਆਪਣੇ ਆਪ ਨੂੰ ਬੜਾ ਪਡ਼੍ਹਿਆ ਲਿਖਿਆ ਸੂਝਵਾਨ ਪੰਥ ਹਿਤੈਸ਼ੀ ਸਮਝਦਾ ਏ ਜ਼ੋਰ ਸ਼ੋਰ ਨਾਲ ਰੌਲਾ […]

