ਬੀਬੀ ਭਾਨੀ ਜੀ

ਬੀਬੀ ਭਾਨੀ ਸਿੱਖ ਜਗਤ ਦੀ ਬਹੁਤ ਹੀ ਮਹਾਨ ਸ਼ਖਸੀਅਤ ਹੈ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰ ਕੇ ਇਹ ਪੂਰਨ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਬੀਬੀ ਜੀ ਬਚਪਨ ਤੋਂ ਹੀ ਪ੍ਰਭੁ-ਭਗਤੀ ਵਿੱਚ ਲੱਗ ਗਏ ਸਨ। ਆਪ ਸੁਭਾਅ ਦੇ ਅਤਿ ਸੁਸ਼ੀਲ, ਸੰਜਮੀ ਅਤੇ ਨਿੰਮ੍ਰਤਾ ਵਾਲੇ ਸਨ, […]
ਵੱਡਾ ਕੌਣ

ਅੰਮ੍ਰਿਤਸਰ ਸਾਹਿਬ ਰਾਮਬਾਗ ਕੋਲ ਗਿਰਜਾ ਘਰ ਦੇ ਨੇੜੇ ਇਕ ਪਾਦਰੀ ਈਸਾਈਅਤ ਦਾ ਪ੍ਰਚਾਰ ਕਰਨ ਰਿਹਾ ਸੀ। ਵਾਹਵਾ ਭੀੜ ਇਕੱਠੀ ਸੀ। ਜਿਸ ਚ ਸਿਖ ਮੁਸਲਮਾਨ ਹਿੰਦੂ ਸਾਰੇ ਸੀ। ਨਫਰਤ ਨਾਲ ਭਰਿਆ ਪਾਦਰੀ ਈਸਾ ਦੀ ਵਡਿਆਈ ਕਰਦਿਆਂ ਬਾਕੀ ਅਵਤਾਰਾਂ ਨੂੰ ਨੀਵਾਂ ਦਿਖਾ ਰਿਹਾ ਸੀ। ਪਾਦਰੀ ਨੇ ਕਿਹਾ ਕੋਈ ਧਰਮ 3 ਗੁਨਾਹ ਮਾਫ ਕਰਨ ਨੂੰ ਕਹਿੰਦਾ, ਕੋਈ 7 […]
ਸਾਖੀ ਮਾਤਾ ਕੌਲਾਂ ਜੀ

ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ । ਗਿਆਨੀ ਗਿਆਨ ਸਿੰਘ […]
ਇਤਿਹਾਸ – ਮਾਤਾ ਭਾਗ ਕੌਰ ਜੀ

ਜੰਗ ਲੜਨ ਵਿਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਜੀ ਨੇ ਸਿੱਖ ਇਤਿਹਾਸ ਨੂੰ ਇਕ ਨਵਾਂ ਹੀ ਮੋੜ ਦਿੱਤਾ | ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਨ੍ਹਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿਚ ਮਾਈ […]
ਜੂਨ 84 – ਸਿੱਖੀ ਖਿਲਾਫ ਨਫਰਤ

ਬਰਗੇਡੀਅਰ ਇਸ਼ਰਾਰ ਰਹੀਮ ਖਾਨ ਵੱਲੋਂ ਧਾਰਮਿਕ ਸੌਹਾਂ ਚੁਕਵਾਕੇ ਸ੍ਰੀ ਦਰਬਾਰ ਸਾਹਿਬ ਵੱਲ ਧੱਕੇ ਫੌਜੀਆਂ ਦੇ ਪੋੜ੍ਹੀਆਂ ਉਤਰਦਿਆਂ ਹੀ ਸਿੰਘਾਂ ਨੇ ਢੇਰ ਲਾ ਦਿੱਤੇ । ਜਖਮੀਂ ਹੋਏ ਡਿਗਿਆਂ ਦੀਆਂ ਚੀਕਾਂ ਸੁਣ ਉਹਨਾਂ ਨੂੰ ਚੁਕਣ ਲਈ ਕੋਈ ਵੀ ਗਾਂਹ ਨਾ ਹੋਇਆ । ਹੋਈ ਤਬਾਹੀ ਪਿਛੋਂ ਵੀ ਏਨਾਂ ਭਾਰੀ ਫਾਇਰ ਕਿਹੜੇ ਪਾਸਿਓਂ ਆਇਆ ? ਇਸ ਬਾਰੇ ਕੋਈ ਜਾਣਕਾਰੀ […]
ਇਤਿਹਾਸ – ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ

ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਦੀ 5 ਕਰੋੜ ਰੁਪਏ ਨਾਲ ਬਣਨ ਵਾਲੀ ਸ਼ਾਨਦਾਰ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਜਾਰੀ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਮਾਲਵੇ ਦੀ ਯਾਤਰਾ ਦੌਰਾਨ ਬੈਹਰ ਸਾਹਿਬ ਧਮਤਾਨ ਸਾਹਿਬ ਤੋਂ ਹੁੰਦੇ ਹੋਏ ਭਾਈ ਮੱਲਾ ਤੇ ਸੰਗਤ ਨਾਲ 7 ਸੰਮਤ 1723 ਨੂੰ ਇਸ ਸਥਾਨ ‘ਤੇ ਆਏ ਸਨ | ਇਸ […]
ਇਤਿਹਾਸ – ਭਾਈ ਧਿੰਙਾ ਜੀ

ਇਕ ਧਿੰਙਾ ਨਾਮ ਦਾ ਨਾਈ ਧੰਨ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਆਇਆ ਦਰਸ਼ਨ ਕੀਤੇ ਬੜਾ ਖੁਸ਼ ਹੋਇਆ। ਇਕ ਨਾਈ ਧਿੰਙਾ ਚਲਿ ਆਯੋ। ਸ੍ਰੀ ਅੰਗਦ ਪਗ ਸੀਸ ਨਿਵਾਯੋ । (ਸੂਰਜ ਪ੍ਰਕਾਸ਼) ਹੋਰ ਸਿੱਖਾਂ ਨੂੰ ਸੇਵਾ ਕਰਦਿਆਂ ਦੇਖ ਧਿੰਙਾ ਵੀ ਸੇਵਾ ਵਿੱਚ ਜੁੜ ਗਿਆ। ਭਾਂਡੇ ਮਾਂਜਣੇ , ਝਾੜੂ ਫੇਰਣਾ, ਦੂਰੋਂ ਆਈ ਸੰਗਤ ਦੀ ਮੁੱਠੀ ਚਾਪੀ ਕਰਨ […]
ਗੁਰੂ ਨਾਨਕ ਦੇਵ ਜੀ ਦੀ ਬਾਣੀ

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਹੋਰ ਵੀ ਬਹੁਤ ਸਾਰੀਆਂ ਗਹਿਰੀਆਂ ਸਿੱਖਿਆਵਾਂ ਹਨ, ਜੋ ਮਨੁੱਖੀ ਜੀਵਨ ਨੂੰ ਸਹੀ ਰਾਹ ‘ਤੇ ਚਲਾਉਣ ਵਿੱਚ ਮਦਦਗਾਰ ਹਨ। ਹੋਰ ਕੁਝ ਮਹੱਤਵਪੂਰਨ ਸਿੱਖਿਆਵਾਂ ਇਸ ਪ੍ਰਕਾਰ ਹਨ: — ### 1. **ਸਤਿਗੁਰੂ ਦੀ ਮਹੱਤਤਾ** ਗੁਰੂ ਨਾਨਕ ਦੇਵ ਜੀ ਨੇ ਸਤਿਗੁਰੂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਤਿਗੁਰੂ […]
ਇਤਿਹਾਸ – ਬੀਬੀ ਅਮਰੋ ਜੀ

ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਇਕ ਮਿਸ਼ਾਲ ਦਾ ਕੰਮ ਕੀਤਾ ਜਿਸ ਪਾਸੋਂ ਲੋਅ ਲੈ ਕੇ ਉਹ ਪੁਰਸ਼ ਚੰਦ ਨਿਆਈਂ ਹੋ ਲੋਕਾਂ ਨੂੰ ਲੋਅ ਵੰਡਣ ਲੱਗ ਪਿਆ । ਉਹ ਇਵੇਂ ਹੈ ਬੀਬੀ ਜੀ ਦਾ ਪਤਿਆਉਰਾ ਜਿਹੜਾ ਅਨੇਕਾਂ ਸਾਲ ਤੀਰਥਾਂ ਤੇ ਘੁੰਮ ਬੀਬੀ ਜੀ ਦੀ ਪ੍ਰਭੂ ਭਗਤੀ ਤੇ ਮਿੱਠੀ ਸੁਰੀਲੀ ਸੁਰ ਵਿਚ ਗਾਈ […]
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ

ਜਿੰਨਾ ਚਿਰ ਤਕ ਮਨੁੱਖ ਜਿਉਦਾਂ ਹੈ ਕੋਈ ਨਾ ਕੋਈ ਉਸ ਨੂੰ ਮਾੜਾ ਜਰੂਰ ਆਖੇਗਾ ਇਹ ਸੰਸਾਰ ਦਾ ਇਕ ਅਹਿਮ ਨਿਯਮ ਹੈ ਜਿਉਦੇ ਜੀਅ ਆਢ ਗੁਆਢ ਰਿਸਤੇਦਾਰ ਪਿੰਡ ਦਾ ਜਾ ਪਰਿਵਾਰ ਦਾ ਮੈਬਰ ਜਰੂਰ ਕੋਈ ਆਪ ਨੂੰ ਮਾੜਾ ਆਖੇਗਾ । ਪਰ ਜਦੋ ੳਹ ਮਰ ਗਿਆ ਜਿਹੜੇ ਉਸ ਨੂੰ ਮਾੜਾ ਆਖਦੇ ਸੀ ਉਹ ਵੀ ਮਰੇ ਹੋਏ ਦੇ […]