ਜਾਣੋ ਇਤਿਹਾਸ – ਗੁਰਦੁਆਰਾ ਬਿਬਾਨਗੜ੍ਹ ਸਾਹਿਬ
ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇੱਥੇ ਗੁਰੂ ਸਾਹਿਬਾਨ ਦੀ ਯਾਦ ‘ਚ ਕਈ ਗੁਰਧਾਮ ਮੌਜੂਦ ਹਨ। ਇਨ੍ਹਾਂ ‘ਚੋਂ ਨੌਵੀਂ ਪਾਤਸ਼ਾਹੀ ਦੀ ਯਾਦ ‘ਚ ਇੱਕ ਪਾਵਨ ਅਸਥਾਨ ਹੈ ਗੁਰਦੁਆਰਾ ਬਿਬਾਨਗੜ੍ਹ ਸਾਹਿਬ। ਕੀਰਤਪੁਰ ਸਾਹਿਬ ਦਾ ਇਹ ਗੁਰਦੁਆਰਾ ਭਾਖੜਾ ਨਹਿਰ ਦੇ ਕਿਨਾਰੇ ਤੋਂ ਕੁਝ ਕੁ ਦੂਰੀ […]
2 ਜੂਨ ਦਾ ਇਤਿਹਾਸ – ਸਾਕਾ ਨੀਲਾ ਤਾਰਾ
ਅੰਮ੍ਰਿਤਸਰ: (2 ਜੂਨ): ਸਿੱਖ ਇਤਿਹਾਸ ਦੇ ਤੀਸਰੇ ਘਲੂਘਾਰੇ ਦੀ ੨੯ਵੀਂ ਸਦੀਵੀਂ ਯਾਦ ਦਾ ਅੱਜ ਦੂਸਰਾ ਦਿਨ ਹੈ।ਜੂਨ ੧੯੮੪ ਵਿੱਚ ਅੱਜ ਦੇ ਦਿਨ ਦਾ ਅਗਾਜ਼ ਗੁਰੁ ਨਗਰੀ ਅੰਮ੍ਰਿਤਸਰ ਵਿਚ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲਗਾਏ ਕਰਫਿਉ ਨਾਲ ਹੋਇਆ ਸੀ। ੧ ਜੂਨ ੧੯੮੪ ਵਾਲੇ ਦਿਨ ਕੇਂਦਰੀ ਰਿਜਰਵ ਪੁਲਿਸ ਫੋਰਸ ਵਲੋਂ ਕੋਈ ੫-੬ ਘੰਟੇ ਗੋਲੀ ਚਲਾਏ ਜਾਣ ਦੀ ਖਬਰ ਸੁਣਕੇ […]
ਮੀਂਹ ਕਿਵੇਂ ਪਿਆ ?
ਇੱਕ ਦਿਨ ਕੁਝ ਜੱਟਾਂ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਮਹਾਰਾਜ ਬਹੁਤ ਚਿਰ ਹੋ ਗਿਆ , ਮੀਂਹ ਨੀ ਪਿਆ , ਬਦਲ ਵੀ ਚੜ੍ਹਕੇ ਆਉਂਦਾ ਪਰ ਵੇਖਦਿਆਂ ਵੇਖਦਿਆਂ ਏਦਾਂ ਹੀ ਉਤੋ ਦੀ ਲੰਘ ਜਾਂਦਾ। ਸਤਿਗੁਰੂ ਬੜੀ ਔੜ ਲੱਗੀ ਆ ਫਸਲਾਂ ਸੁੱਕੀ ਜਾਂਦੀ ਆ। ਆਪ ਜੀ ਕ੍ਰਿਪਾ ਕਰਕੇ ਦੱਸੋ ਅਸੀਂ ਕੀ ਕਰੀਏ ?? ਸੁਣ ਕੇ ਤੀਸਰੇ […]
ਸਾਖੀ ਮਾਤਾ ਕੌਲਾਂ ਜੀ
ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖ਼ਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ ਜੀ ਨੂੰ ਸਾਈਂ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ । ਗਿਆਨੀ ਗਿਆਨ ਸਿੰਘ […]
ਇਤਿਹਾਸ – ਬਾਬਾ ਬੁੱਢਾ ਜੀ
“”(ਗਿਆਨ ਦੇ ਸਾਹਮਣੇ ਉਮਰ ਕੋਈ ਮਾਅਨੇ ਨਹੀਂ ਰੱਖਦੀ। ਜੇਕਰ ਕੋਈ ਸੋਚੇ ਕਿ ਅਸੀ ਵੱਡੀ ਉਮਰ ਦੇ ਹੋਕੇ ਹੀ ਮਰਾਂਗੇ ਤਾਂ ਇਹ ਝੂਠੀ ਗੱਲ ਹੈ। ਮੌਤ ਤਾਂ ਕਦੇ ਵੀ ਆ ਸਕਦੀ ਹੈ, ਫਿਰ ਉਹ ਚਾਹੇ ਬੱਚਾ ਹੋਵੇ,ਜਵਾਨ ਹੋਵੇ ਜਾਂ ਫਿਰ ਬੁੱਢਾ ਹੋਵੇ।)”” ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਲਵੰਡੀ ਗਰਾਮ ਵਲੋਂ ਭਾਈ ਮਰਦਾਨਾ ਜੀ ਨੂੰ ਨਾਲ […]
12 ਫਰਵਰੀ ਜਨਮ ਦਿਹਾੜਾ ਸਾਹਿਬਜ਼ਾਦਾ ਅਜੀਤ ਸਿੰਘ
ਗੁਰੂ ਕਲਗੀਧਰ ਪਿਤਾ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ 29 ਮਾਘ 1686 ਈ: ਨੂੰ ਮਾਤਾ ਸੁੰਦਰੀ ਜੀ ਦੀ ਪਾਵਨ ਕੁੱਖੋ ਹੋਇਆ। ਜਦੋ ਸਹਿਬਜ਼ਾਦਾ ਜੀ ਦਾ ਜਨਮ ਹੋਇਆ ਉਸ ਵੇਲੇ ਭੰਗਾਣੀ ਦੀ ਜੰਗ ਜਿੱਤੀ ਸੀ। ਇਕ ਤੇ ਜੰਗ ਜਿੱਤਣ ਦੀ ਖੁਸ਼ੀ ਇਧਰ ਸਾਹਿਬਜ਼ਾਦੇ ਦਾ ਜਨਮ ਸਤਿਗੁਰਾਂ ਨੂੰ ਖ਼ਬਰ ਮਿਲੀ , ਨਾਮ […]
ਸੰਤੋਖਸਰ ਸਰੋਵਰ ਦਾ ਕੀ ਹੈ ਸੱਚ ?
ਅਸੀ ਛੋਟੇ ਹੁੰਦਿਆ ਬਜ਼ੁਰਗਾਂ ਤੋ ਇਹ ਸੁਣ ਦੇ ਆਏ ਹਾ ਤੇ ਕੁਝ ਕਿਤਾਬਾ ਵਿੱਚ ਪੜਿਆ ਹੈ , ਜਦੋ ਗੁਰੂ ਅਰਜਨ ਸਾਹਿਬ ਜੀ ਸੰਤੋਖਸਰ ਸਰੋਵਰ ਦੀ ਖੁਦਾਈ ਕਰਵਾ ਰਹੇ ਸਨ । ਉਸ ਸਮੇ ਖੁਦਾਈ ਦੌਰਾਨ ਇਕ ਮੱਟ ਨਿਕਲਿਆ ਜਿਸ ਵਿੱਚੋ ਸੰਤੋਖੇ ਨਾਮ ਦਾ ਸਾਧੂ ਨਿਕਲਿਆ ਜਿਸ ਨੇ ਦੱਸਿਆ ਕਿ ਮੈ ਸਤਿਯੁਗ ਦਾ ਏਥੇ ਬੈਠਾ ਤਪ ਕਰ […]
ਮਾਛੀਵਾੜਾ ਭਾਗ 14
ਮਾਛੀਵਾੜਾ ਭਾਗ 14 ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹੈਰਾਨ ਹੋਇਆ । “ ਕਿਉਂ […]
ਇਤਿਹਾਸ – ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ
ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਨੰਦ ਲਾਲ ਜੀ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਕ ਐਸਾ ਹੋਰ ਮਹਾਨ ਉਪਕਾਰ ਤੇ ਗੁਣ ਦੱਸਣ ਦੀ ਕੋਸ਼ਿਸ਼ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ । ਅਸੀ ਸਾਰੇ ਜਾਣਦੇ ਹਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਗੁਰੂ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਨ ਸੂਰਬੀਰ ਬਲੀ ਯੋਧੇ […]
ਇਤਿਹਾਸ – ਗੁਰਦੁਆਰਾ ਭੰਡਾਰਾ ਸਾਹਿਬ ਜੀ, ਨਾਨਕਮੱਟਾ
ਇਸ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਕੋਲ ਸਿੱਧ ਆ ਕੇ ਪੁੱਛਣ ਲੱਗੇ ਕਿ ਗੁਰੂ ਜੀ ਤੁਹਾਡਾ ਉਪਦੇਸ਼ ਕੀ ਹੈ ? ਤਾਂ ਗੁਰੂ ਜੀ ਨੇ ਉੱਤਰ ਦਿੱਤਾ – “ਕਿਰਤ ਕਰੋ , ਨਾਮ ਜਪੋ , ਵੰਡ ਛਕੋ” ਸਿਧਾਂ ਨੇ ਗੁਰੂ ਜੀ ਨੂੰ ਇਕ ਤਿਲ ਭੇਂਟ ਕੀਤਾ ਅਤੇ ਕਿਹਾ ਗੁਰੂ ਜੀ ਇਹ ਤਿਲ ਸਭ ਨੂੰ ਵੰਡ ਕੇ […]

