13 ਅਪ੍ਰੈਲ – ਅੰਮ੍ਰਿਤ ਸੰਚਾਰ ਸਮੇਂ ਦਾ ਖੰਡਾ
ਇਹ ਹੈ ਉਹ ਦੋ-ਧਾਰਾ ਫੁਲਾਦੀ ਖੰਡਾ ਜਿਸ ਦੀ ਧਾਰਾ ਚੋਂ ਬਾਜਾਂ ਵਾਲੇ ਸਤਿਗੁਰਾਂ ਨੇ ਖ਼ਾਲਸਾ ਪੰਥ ਪ੍ਰਗਟ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਇਸ ਖੰਡੇ ਨੂੰ ਹੱਥ ਵਿੱਚ ਫੜਕੇ ਜਲ ਚ ਫੇਰਦਿਆਂ ਹੋਇਆ ਪੰਜ ਬਾਣੀਆਂ ਪਡ਼੍ਹ ਕੇ ਪਹਿਲੀ ਵਾਰ 1699 ਨੂੰ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਕੀਤਾ ਇਸੇ ਖੰਡੇ ਨਾਲ ਸਿੱਖ ਨੂੰ […]
ਭਾਈ ਝੰਡਾ ਜੀ
ਭਾਈ ਝੰਡਾ ਜੀ ਬਾਬਾ ਬੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਭਾਨਾ ਜੀ ਦੇ ਪੋਤਰੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਦੇ ਪਿਤਾ ਜੀ ਭਾਈ ਰਾਮ ਕੋਇਰ ਜੀ ਦੇ ਦਾਦਾ ਜੀ ਭਾਈ ਮੇਹਰ ਸਿੰਘ ਜੀ ਦੇ ਪੜਦਾਦਾ ਜੀ ਅਗੇ ਉਹਨਾ ਦੇ ਪੁੱਤਰ ਭਾਈ ਸ਼ਾਮ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਕਾਹਨ ਸਿੰਘ ਜੀ ਅਗੇ […]
ਜੋੜ ਮੇਲਾ ਛੇਹਾਟਾ ਸਾਹਿਬ
ਜੋੜ ਮੇਲਾ ਛੇਹਾਟਾ ਸਾਹਿਬ (ਬਸੰਤ ਪੰਚਵੀ) ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਨੇ ਗੁਰਤਾਗੱਦੀ ਲਈ ਕਈ ਪਾਪੜ ਵੇਲੇ , ਪਰ ਗੱਲ ਨਾ ਬਣੀ। ਆਖੀਰ ਫੌਜਦਾਰ ਸੁਲਹੀ ਖਾਨ ਨੂੰ ਪੈਸੇ ਦੇਣੇ ਕਰਕੇ ਟੈਕਸ ਵਸੂਲਣ ਦੇ ਬਹਾਨੇ ਅੰਬਰਸਰ ਤੇ ਚੜਾ ਲਿਆਇਆ। ਇਹਨਾਂ ਦਿਨਾਂ ਚ ਬਾਬਾ ਬੁੱਢਾ ਸਾਹਿਬ ਜੀ ਦੀ ਅਸੀਸ ਦੇ ਨਾਲ […]
ਵਾਹਿਗੂਰ ਜੀ ਜੋ ਕਰਦਾ ਹੈ ਠੀਕ ਕਰਦਾ ਹੈ । ਜਰੂਰ ਇਕ ਵਾਰ ਪੜਿਉ ਸਾਰੀ ਪੋਸਟ
ਆਮ ਕਰਕੇ ਲੋਕਾ ਦੇ ਦਿਮਾਗ ਵਿੱਚ ਕਈ ਸਵਾਲ ਆਉਦੇ ਰਹਿੰਦੇ ਹਨ ਕਿ ਜੇ ਰੱਬ ਏਦਾ ਕਰਦਾ ਕਿਨਾ ਵਧੀਆ ਹੁੰਦਾ । ਜੇ ਰੱਬ ਬੰਦੇ ਨੂੰ ਆਪਣੇ ਪਿਛਲੇ ਜਨਮਾਂ ਦਾ ਗਿਆਨ ਦੇ ਦੇਦਾ ਬੰਦੇ ਨੂੰ ਕਿਨਾ ਕੁਝ ਪਤਾ ਲਗਦਾ ਮੈ ਪਿਛਲੇ ਜਨਮ ਵਿੱਚ ਕਿਥੇ ਜੰਮਿਆ ਸੀ । ਪਰ ਰੱਬ ਜੋ ਕਰਦਾ ਠੀਕ ਕਰਦਾ ਜੇ ਰੱਬ ਤੈਨੂ ਇਹ […]
ਮੋਰਚਾ ਫਤਹਿ
ਮੋਰਚਾ ਫਤਹਿ (1935/36) 1 ਦਸੰਬਰ 1935 ਨੂੰ ਸਿੱਖਾਂ ਤੇ ਮੁਸਲਮਾਨਾਂ ਚ ਥੋੜ੍ਹਾ ਜਿਹਾ ਝਗੜਾ ਹੋਇਆ, ਜਿਸ ਕਰਕੇ ਧਾਰਾ 144 ਲਾਕੇ ਨਾਲ ਹੀ ਅੰਗਰੇਜ ਸਰਕਾਰ ਨੇ 2 ਦਸੰਬਰ ਨੂੰ ਸਿੱਖਾਂ ਦੇ ਕਿਰਪਾਨ ਪਾਉਣ ਤੇ ਪਾਬੰਦੀ ਲਾ ਦਿੱਤੀ। ਕੁਝ ਸਿੱਖ ਆਗੂ ਪੰਜਾਬ ਦੇ ਗਵਰਨਰ ਨੂੰ ਮਿਲੇ ਕੇ ਕਿਰਪਾਨ ਤੋ ਪਾਬੰਦੀ ਹਟਾਈ ਜਾਵੇ ਪਰ ਕੁਝ ਨ ਬਣਿਆ। ਜਿਸ […]
ਸ਼ਹੀਦੀ ਮਿਸਲ
ਸ਼ਹੀਦੀ ਮਿਸਲ ਦੇ ਜਥੇਦਾਰ ਬਾਬਾ ਕਰਮ ਸਿੰਘ ਨੇ 11 ਦਸੰਬਰ 1773 ਦੇ ਦਿਨ ਨਨੌਤਾ ਤੇ ਹਮਲਾ ਕੀਤਾ ਉਥੋ ਦਾ ਨਵਾਬ ਬਹੁਤ ਜਾਲਮ ਸੀ ਤੇ ਲੋਕਾਂ ਤੇ ਬਹੁਤ ਅਤਿਆਚਾਰ ਕਰਦਾ ਸੀ । ਖਾਲਸਾ ਅੱਗੇ ਲੋਕਾਂ ਫਰਿਆਦ ਕੀਤੀ ਤੇ ਬਾਬਾ ਕਰਮ ਸਿੰਘ ਜੀ ਨੇ ਉਹਦਾ ਸੌਦਾ ਲਾਇਆ ਤੇ ਲੁੱਟਿਆ ਤੇ ਫਿਰ ਜਲਾਲਾਬਾਦ ਤੇ ਜਾ ਪਏ । ਇੱਥੋਂ […]
ਬੀਬੀ ਧਰਮ ਕੌਰ ਚਵਿੰਡਾ
ਬੀਬੀ ਧਰਮ ਕੌਰ ਚਵਿੰਡਾ । ਲਾਹੌਰ ਦੇ ਜ਼ਿਲ੍ਹੇ ਦੇ ਪਿੰਡ ਨੌਸ਼ਹਿਰੇ ਦਾ ਜੈਲਦਾਰ ਸਾਹਿਬਰਾਏ ਬੜਾ ਅਭਿਮਾਨੀ ਛੇ ਬਿਘੇ ਜ਼ਮੀਨ ਦਾ ਮਾਲਕ ਤੇ ੨੦ , ੨੫ ਹਜ਼ਾਰ ਰੁਪਿਆ ਵੱਡਿਆਂ ਦਾ ਵਿਰਸੇ ਵਿਚ ਮਿਲਿਆ ਸੀ । ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ । ਹੰਕਾਰ ਨੇ ਐਸੀ ਮੱਤ ਮਾਰੀ ਕਿ ਚੰਗੇ ਗੁਣ ਸਭ ਛਿੱਕੇ ਤੇ ਟੰਗ ਨਿਰਦਈ , […]
ਛੋਟਾ ਘੱਲੂਘਾਰਾ – ਜਰੂਰ ਪੜ੍ਹਿਓ
ਗੁਰੂ ਨਾਨਕ ਨਾਮ ਲੇਵਾ ਸਿੱਖ, ਬੀਬੀਆਂ, ਬੱਚੇ, ਇਹ ਪੋਸਟ ਇਕ ਵਾਰ ਜਰੂਰ ਸਾਰੇ ਪੜਿਓ। ਸੂਬੇਦਾਰ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਯਹੀਆ ਖ਼ਾਨ ਲਾਹੌਰ ਦਾ ਸੂਬੇਦਾਰ ਬਣਿਆ। ਲਖਪਤ ਰਾਏ ਇਸ ਦਾ ਦੀਵਾਨ ਸੀ। ਦੀਵਾਨ ਲਖਪਤ ਰਾਏ ਅਤੇ ਇਸ ਦੇ ਭਰਾ ਜਸਪਤ ਰਾਏ ਨੇ ਸਿੱਖਾਂ ਨੂੰ ਮੂਲੋਂ ਹੀ ਖਤਮ ਕਰਨ ਦੀ ਠਾਣ ਲਈ ਹੋਈ ਸੀ। ਇਕ […]
ਗੱਡੀ ਦਾ ਨੰਬਰ ਬੇਅੰਤੇ ਦਾ ਸੋਧਾ
ਬੰਬ ਦੀ ਤਿਆਰੀ ਕਰ ਕੇ ਸਿੰਘ ਕਾਰ ਖਰੀਦਣ ਲੀ ਦਿੱਲੀ ਚਲੇ ਗਏ ਕਮਰੇ ਚ ਬੈਠਿਆਂ ਭਾਈ ਹਵਾਰਾ ਅਖ਼ਬਾਰ ਦੇ ਪੰਨੇ ਫੋਲਦਿਆਂ ਇਕਦਮ ਰੁਕਿਆ ਬਣਗੀ ਗੱਲ ਲਾਗੋ ਭਾਈ ਭਿਓਰੇ ਨੇ ਕਿਹਾ ਕੀ ਹੋਇਆ ….? ਗੱਡੀ ਦੀ ਐਡ ਅੰਬੈਸਡਰ ਆ ਵਾਹ ਵਧਿਆ ਤਿੰਨੇ ਜਣੇ ਭਾਈ ਤਾਰਾ ,ਹਵਾਰਾ ਤੇ ਭਿਓਰਾ ਜੀ ਅਖ਼ਬਾਰਾਂ ਤੋ ਪਤਾ ਪੜ ਮੋਟਰਸਾਈਕਲ ਤੇ ਸਵਾਰ […]
ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ
ਸ਼ਹੀਦੀ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਾਂਦਨੀ ਚੌਕ ਚ ਮੌਜੂਦ ਖੂਹ ਤੇ ਇਸ਼ਨਾਨ ਕੀਤਾ ਫਿਰ ਇੱਕ ਵੱਡੇ ਬੋਹੜ ਦੇ ਰੁੱਖ ਥੱਲੇ ਬੈਠਕੇ ਜਪੁਜੀ ਸਾਹਿਬ ਦਾ ਪਾਠ ਕੀਤਾ, ਜਦੋਂ ਜਲਾਦ ਜਲਾਲੂਦੀਨ ਨੇ ਗੁਰੂ ਸਾਹਿਬ ਤੇ ਵਾਰ ਕੀਤਾ ਤਾਂ ਪਾਤਸ਼ਾਹ ਦਾ ਪਾਵਨ ਸੀਸ ਸਾਹਮਣੇ ਪਾਸੇ ਧਰਤੀ ਤੇ ਡਿੱਗਾ ਸੀ। ਭਾਈ ਵੀਰ ਸਿੰਘ ਜੀ […]

