ਬਸੰਤ ਪੰਚਮੀ ਦਾ ਇਤਿਹਾਸ

ਬਸੰਤ ਪੰਚਮੀ ਪੁਰਾਤਨ ਸਮੇਂ ਤੋ ਮਨਾਇਆਂ ਜਾਦਾ ਤਿਉਹਾਰ ਹੈ ਇਸ ਦਿਨ ਦੇ ਨਾਲ ਸਿੱਖ ਜਗਤ ਦੀਆਂ ਤਿਨ ਅਹਿਮ ਘਟਨਾਵਾਂ ਜੁੜੀਆ ਹਨ । ਪਹਿਲਾ ਗੱਲ ਕਰਦੇ ਹਾ ਇਸ ਦੇ ਇਤਿਹਾਸ ਬਾਰੇ ਹਿੰਦੂ ਧਰਮ ਦੇ ਅਨੁਸਾਰ ਬਸੰਤ ਪੰਚਮੀ ਨੂੰ ਸੰਗੀਤ ਦੀ ਦੇਵੀ ਸਰਸਵਤੀ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਤੇ ਪ੍ਰਗਟ ਹੋਈ ਸੀ । ਉਸ ਦੇ […]
ਬਾਣੀ ਦਾ ਰਚਨਾਸਾਰ

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ (ਪੰਨਾ 982) ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਅੰਮ੍ਰਿਤਾਂ ਵਾਲੀ ਗੁਰੂ ਰੂਪ ਬਾਣੀ ਨੂੰ ਰਚਿਆ ਵੀ ਤੇ ਨਾਲੋ ਨਾਲ ਸੰਕਲਿਤ ਵੀ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਆਪਣੀ ਹੀ ਬਾਣੀ ਨੂੰ ਸੰਕਲਿਤ ਨਹੀਂ ਕੀਤਾ ਸਗੋਂ ਉਸ ਸਮੇਂ ਦੇ ਪ੍ਰਮੁੱਖ ਸੰਤਾਂ-ਭਗਤਾਂ ਦੀ ਬਾਣੀ ਨੂੰ […]
ਤਨਖਾਹ ਕੀ ਹੈ?

ਇਸ ਵਿਸ਼ੇ ’ਤੇ ਕਾਫ਼ੀ ਗਲਤ ਫੈਹਿਮੀਆਂ ਚੱਲ ਰਹੀਆਂ ਹਨ। ਇਸ ਕਰਕੇ, ਮੈਂ ਇਸਦਾ ਥੋੜ੍ਹਾ ਵਿਸ਼ਲੇਸ਼ਣ ਕੀਤਾ। ਤਨਖਾਹ ਦੇ ਪੂਰੇ ਹਵਾਲੇ ਭਾਈ ਨੰਦ ਲਾਲ ਦੁਆਰਾ ਲਿਖੇ ਤਨਖਾਹਨਾਮੇ ਵਿੱਚ ਮਿਲਦੇ ਹਨ। ਉਹ ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਸਨ। ਤਨਖਾਹ ਦਾ ਮੁੱਖ ਉਦੇਸ਼ – ਭੁੱਲ ਬਖ਼ਸ਼ਾਉਣ – ਦੱਸਣ ਲਈ ਭਾਈ ਦਇਆ ਸਿੰਘ, ਭਾਈ ਚੌਪਾ ਸਿੰਘ ਅਤੇ ਗੁਰੂ […]
ਸਾਖੀ – ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ – ਬਾਦਸ਼ਾਹ ਦੀ ਨਵੀਂ ਸਾਜ਼ਸ਼

ਰਸਤੇ ਵਿਚ ਡੇਰੇ ਪੜਾਅ ਕਰਦੇ ਤੇ ਜਗ੍ਹਾ ਜਗ੍ਹਾ ਗੁਰਮੱਤ ਦਾ ਉਪਦੇਸ਼ ਦਿੰਦੇ ਹੋਏ ਗੁਰੂ ਜੀ ਦਿੱਲੀ ਪੁਜ ਗਏ। ਮਿਰਜ਼ਾ ਰਾਜਾ ਜੈ ਸਿੰਘ ਨੇ ਅਗਾਂਹ ਆ ਕੇ ਆਪ ਦਾ ਸੁਆਗਤ ਕੀਤਾ ਤੇ ਰਾਏ ਸੀਨਾ ਵਿਖੇ ਆਪਣੇ ਮਹਿਲ ਵਿਚ ਉਤਾਰਾ ਕਰਾਇਆ। ਦਿੱਲੀ ਦੀਆਂ ਸੰਗਤਾਂ ਨੂੰ ਖ਼ਬਰ ਲੱਗੀ ਤਾਂ ਉਹ ਹੁਮ ਹੁਮਾ ਕੇ ਦਰਸ਼ਨਾਂ ਲਈ ਪਹੁੰਚਣ ਲਗੀਆਂ। ਦੀਵਾਨ […]
ਮੀਰ ਮੰਨੂੰ ਦੀ ਸਿੱਖਾਂ ਨਾਲ ਲੜਾਈ ਵਿੱਚ ਕਿਵੇਂ ਮੌਤ ਹੋਈ ਸੀ ?

ਸਿੱਖ ਕੌਮ ਦੇ ਸੱਭ ਤੋਂ ਵੱਡੇ ਦੁਸ਼ਮਨ ਮੀਰ ਮੰਨੂੰ ਦੀ ਸਿਖਾਂ ਨਾਲ ਲੜਾਈ ਵਿੱਚ ਕਿਵੇਂ ਮੌਤ ਹੋਈ ਸੀ। ਆਉ ਸੰਖੇਪ ਝਾਤ ਮਾਰੀਏ ਲਾਸਾਨੀ ਸਿੱਖ ਇਤਿਹਾਸ ਦੇ ਪੰਨਿਆਂ ਉਤੇ ਨਿਰਦਈ ਮੀਰ ਮੰਨੂ ਦਾ ਨਾਂ ਕਾਲੇ ਅੱਖਰਾਂ ਵਿਚ ਲਿਖਿਆ ਹੋਇਐ, ਜੋ ਸਿੱਖਾਂ ਦਾ ਕੱਟੜ ਦੁਸ਼ਮਣ ਸੀ। ਅਪਣੇ ਰਾਜ ਕਾਲ ਦੌਰਾਨ ਉਹ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣਾ […]
ਕਿਲ੍ਹਾ ਅਨੰਦਪੁਰ ਸਾਹਿਬ ਛੱਡਣ ਵੇਲੇ….

ਪੋਹ ਦੀਆਂ ਯਖ ਠੰਡੀਆਂ ਰਾਤਾਂ ਵਿੱਚ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ ਹਜਾਰਾਂ ਸਿੰਘਾਂ ਨੇ ਆਪਣੀ ਜਾਨ ਤੇ ਖੇਡਦੇ ਹੋਏ ਇੱਕ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ ਸੀ। ਦੁਨੀਆਂ ਦੇ ਇਤਿਹਾਸ ਵਿੱਚ ਅਜਿਹੀ ਅਦੁੱਤੀ ਸ਼ਹਾਦਤਾਂ ਦੀ ਦਾਸਤਾਨ ਕਿਤੇ ਵੀ ਨਹੀਂ ਮਿਲਦੀ। ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ […]
ਮਹਾਨ ਯੋਧਾ, ਉੱਚ ਕੋਟੀ ਦੇ ਕਵੀ ਤੇ ਦਾਰਸ਼ਨਿਕ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਉਨ੍ਹਾਂ ਦਾ ਜਨਮ ਪਟਨਾ ਸਾਹਿਬ, ਬਿਹਾਰ ਵਿਖੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ। ਕੇਵਲ ਨੌਂ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ਸੌਂਪ ਦਿੱਤੀ ਗਈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ […]
30 ਅਪ੍ਰੈਲ – ਸ਼ਹੀਦੀ ਸਰਦਾਰ ਹਰੀ ਸਿੰਘ ਨਲਵਾ

ਨੂੰਨ ਨਿਕਲ ਚਲ ਘੋੜਿਆ ਕਿਲੇ ਦੀ ਵਲ ਅਸਾਂ ਪਾਵਣਾਂ ਨਹੀਂ’ ਦੂਜੀ ਵਾਰ ਫੇਰਾ । ਗੋਲੀ ਲੱਗੀ ਐ ਕਹਿਰ ਕਲੂਰ ਵਾਲੀ ਘਾਇਲ ਹੋਇਆ ਏ ਅੱਜ ਅਸਵਾਰ ਤੇਰਾ । ਮੇਰੇ ਬਾਂਕਿਆ ਛੈਲ ਛਬੀਲਿਆ ਓ ਹੈਂ ਤੂੰ ਸੈਆਂ ਮੈਦਾਨਾਂ ਦਾ ਯਾਰ ਮੇਰਾ । ਕਾਦਰਯਾਰ ਜੇ ਲੈ ਚਲੇਂ ਅੱਜ ਡੇਰੇ ਤੇਰਾ ਕਦੀ ਨਾ ਭੁੱਲਸੀ ਪਿਆਰ ਸ਼ੇਰਾ। ਬਾਤਾਂ ਨਲਵੇ ਸਰਦਾਰ […]
ਚੰਦ੍ਰਹਾਂਸ ਤੇ ਧ੍ਰਿਸਟਬੁਧੀ ਕੌਣ ਸਨ ?

ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ੯੮੨( 982) ਅੰਗ ਤੇ ਚੰਦ੍ਰਹਾਂਸ ਤੇ ਧ੍ਰਿਸਟਬੁਧੀ ਦਾ ਜਿਕਰ ਕੀਤਾ ਹੈ। ਮਹਾਂਭਾਰਤ ਚ ਕਥਾ ਹੈ ਕਿ ਦਖਣ (ਕੇਰਲ) ਦਾ ਰਾਜਾ ਚੰਦ੍ਰਹਾਂਸ ਹੋਇਆ। ਬਚਪਨ ਚ ਉਸ ਦਾ ਪਿਤਾ ਸੁਧਰਮਾ ਤੇ ਮਾਤਾ ਚਲਾਣਾ ਕਰ ਗਏ। ਮੰਤਰੀ ਸੀ ਧ੍ਰਿਸਟਬੁਧੀ , ਉਹਨੇ ਸਾਰਾ ਰਾਜ ਭਾਗ ਧੱਕੇ ਨਾਲ ਆਪ ਸਾਂਭ ਲਿਆ। ਚੰਦ੍ਰਹਾਂਸ ਨੂੰ ਇਕ […]
ਸਾਖੀ – ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ – ਦਿੱਲੀ ਯਾਤਰਾ

ਸੰਗਤ ਦੇ ਬੁਲਾਵੇ ਨੂੰ ਧਿਆਨ ਵਿਚ ਰਖਦੇ ਹੋਏ ਗੁਰੂ ਜੀ ਨੇ ਦਿੱਲੀ ਜਾਣ ਦਾ ਇਰਾਦਾ ਕਰ ਲਿਆ ਤੇ ਇਕ ਦੋ ਦਿਨਾਂ ਦੀ ਤਿਆਰੀ ਮਗਰੋਂ ਪਰਿਵਾਰ ਨੂੰ ਨਾਲ ਲੈ ਕੇ ਆਪ ਰਾਜਧਾਨੀ ਵਲ ਚਲ ਪਏ। ਬਹੁਤ ਸਾਰੇ ਸਿੱਖ ਵੀ ਆਪ ਦੇ ਨਾਲ ਹੋ ਤੁਰੇ। ਰਸਤੇ ਵਿਚ ਆਪ ਨਗਰਾਂ ਤੇ ਗਿਰਾਵਾਂ ਵਿਚ ਠਹਿਰਦੇ ਤੇ ਨਾਮ ਦੀ ਬਰਖਾ […]