ਬੀਬੀ ਨਿਰਭੈ ਕੌਰ – ਜਾਣੋ ਇਤਿਹਾਸ

ਬੀਬੀ ਨਿਰਭੈ ਕੌਰ ਇਕ ਮਹਾਨ ਸੂਰਬੀਰ ਸਿੰਘਣੀ ਹੋਈ ਹੈ । ਜਿਹੜੀ ਕਰਤਾਰਪੁਰ ਵਿਚ ਇਕ ਪੂਰਨ ਮਰਦਾਵੇਂ ਪਹਿਰਾਵੇ ਵਿਚ ਰਹਿ ਕੇ ਤੁਰਕਾ ਨਾਲ ਲੋਹਾ ਲੈਂਦੀ ਰਹੀ । ਇਕ ਵਾਰ ਰਾਤ ਇਸ ਨੂੰ ਦੋ ਮੁਗਲਾਂ ਲਲਕਾਰਿਆ । ਇਸ ਨੇ ਲਲਕਾਰਨ ਵਾਲੇ ਦੇ ਫੁਰਤੀ ਨਾਲ ਆਪਣੀ ਸ੍ਰੀ ਸਾਹਿਬ ਮਿਆਨੋ ਕੱਢ ਉਸ ਦੀ ਬਾਂਹ ਵੱਢ ਦਿੱਤੀ ਦੂਜਾ ਡਰਦਾ ਭੱਜ […]
ਇਤਿਹਾਸ – ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜ ਪਿਆਰਿਆਂ ਦੀ ਬੇਨਤੀ

ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਕੁਝ ਲਾਡਲਿਆਂ ਨੂੰ ਪੰਥ ਤੋਂ ਵਾਰ ਕੇ ਅਤੇ ਕੁਝ ਨੂੰ ਜੂਝਦਾ ਛੱਡ ਕੇ ਪੰਜ ਪਿਆਰਿਆਂ ਦੀ ਬੇਨਤੀ ਮੰਨ ਕੇ , ਭਾਈ ਸੰਗਤ ਸਿੰਘ ਨੂੰ ਕਲਗੀ ਸੌਂਪ ਕੇ ਉੱਥੋਂ ਨਿਕਲ ਪਏ। ਜੰਗਲਾਂ ਵਿੱਚੋਂ ਹੁੰਦੇ ਹੋਏ ਝਾੜ ਵਿੱਚ ਵਿਸ਼ਰਾਮ ਕਰਨ ਮਗਰੋਂ ਗੁਰੂ ਜੀ ਮਾਛੀਵਾੜਾ ਵਿੱਚ ਨਗਰ ਤੋਂ ਬਾਹਰ ਗੁਲਾਬੇ […]
ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿੱਚ ਬਣੇ ਚੱਕਰ ਦਾ ਇਤਿਹਾਸ

ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦੀ ਬੇਰੀ ਦੇ ਕੋਲ ਨੁੱਕਰ ਵਿੱਚ ਜੋ ਛਬੀਲ ਹੈ ਉਸਦੇ ਬਿਲਕੁਲ ਸਾਹਮਣੇ ਪ੍ਰਕਰਮਾ ਵਿੱਚ ਜ਼ਮੀਨ ’ਤੇ ਜੋ ਚੱਕਰ ਬਣਿਆ ਹੈ ਇਹ ਮਹਿਜ ਇੱਕ ਮਾਰਬਲ ਦਾ ਡਿਜ਼ਾਇਨ ਨਹੀਂ ਹੈ ਬਲਕਿ ਇਸ ਚੱਕਰ ਨਾਲ ਇਤਿਹਾਸ ਦੀ ਇੱਕ ਵੱਡੀ ਘਟਨਾ ਜੁੜੀ ਹੋਈ ਹੈ। ਇਹ ਚੱਕਰ ਭਾਈ ਸੁੱਖਾ ਸਿੰਘ ਤੇ […]
ਸਾਖੀ ਗੁਰੂ ਗੋਬਿੰਦ ਸਿੰਘ ਜੀ – ਭਾਲੂ ਨੂੰ ਮੁਕਤੀ ਪ੍ਰਦਾਨ

(ਇਨਸਾਨ ਨੂੰ ਸੇਵਾ ਕਰਦੇ ਸਮਾਂ ਵੀ ਸ਼ਾਂਤ ਭਾਵ ਅਤੇ ਪ੍ਰੇਮ ਭਾਵ ਵਲੋਂ ਸੇਵਾ ਕਰਣੀ ਚਾਹੀਦੀ ਹੈ। ਸੇਵਾ ਕਰਦੇ ਸਮਾਂ ਕਿਸੇ ਨੂੰ ਅਪਸ਼ਬਦ ਵੀ ਨਹੀਂ ਬੋਲਣੇ ਚਾਹੀਦਾ ਹਨ, ਵਰਨਾ ਸੇਵਾ ਫਲੀਭੂਤ ਨਹੀਂ ਹੁੰਦੀ।)”” ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸਦੈਵ ਚਹਿਲ–ਪਹਿਲ ਬਣੀ ਰਹਿੰਦੀ ਸੀ। ਇੱਕ ਦਿਨ ਸ਼੍ਰੀ ਆਨੰਦਪੁਰ ਸਾਹਿਬ ਨਗਰ ਵਿੱਚ ਇੱਕ ਕਲੰਦਰ ਇੱਕ […]
ਕੰਧਾਰ ਦੀ ਸੰਗਤ

ਅਫ਼ਗਾਨਿਸਤਾਨ ਦੇ ਵੱਡੇ ਸ਼ਹਿਰਾਂ ਚੋਂ ਇੱਕ ਹੈ ਕੰਧਾਰ ਜੋ ਸਿਕੰਦਰ ਮਹਾਨ ਨੇ ਕਰੀਬ 2300 ਸਾਲ ਪਹਿਲਾ ਵਸਾਇਆ ਸੀ ਸਮੇ ਨਾਲ ਨਾਦਰ ਸ਼ਾਹ ਨੇ ਉਜਾੜ ਦਿੱਤਾ ਨਾਦਰ ਦੀ ਮੌਤ ਏਥੈ ਹੀ ਹੋਈ ਫਿਰ ਅਹਿਮਦ ਸ਼ਾਹ ਅਬਦਾਲੀ ਨੂੰ ਵਸਾਇਆ। ਕਾਬਲ ਕੰਧਾਰ ਚ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਨੇ ਬੋਇਆ ਜੋ ਸਮੇਂ ਨਾਲ ਬੜਾ ਫੈਲਿਆ ਸੱਤਵੇਂ ਪਾਤਸ਼ਾਹ […]
ਜਿਨਾਂ ਦੇ ਘਰ ਉਜੜ ਗਏ,ਓਨਾਂ ਦੇ ਦਰਦ ਜਾਣੋਂ…

ਬੰਦੇ ਖਾਣੀ….. ਪਿੰਡ ਛੱਡਣਾ ਮਨਜ਼ੂਰ ਨਹੀਂ ਸੀ ਸੋ ਜਾਨ ਬਚਾਉਣ ਦਾ ਮਾਰਾ ਬਟਵਾਰੇ ਤੋਂ ਬਾਅਦ ਤਿਲਕ ਰਾਜ ਪਾਕਸਤਾਨ ‘ਚ ਰਹਿਕੇ ਅਬਦੁਲ ਰਹੀਮ ਹੋ ਗਿਆ। ਹੁੰਦਾ ਏ ਏਦਾਂ ਅਕਸਰ ਬਹੁਗਿਣਤੀ ਦਾ ਦਾਬਾ ਚੱਲ ਜਾਂਦਾ ਏ। ਕਿੰਨੇ ਈ ਚਾਚੇ-ਤਾਏ ਸਨ ਤੇ ਅਗਾਂਹ ਉਹਨਾਂ ਦੇ ਬਾਲ਼-ਬੱਚੇ, ਤਕਰੀਬਨ ਤੀਹ-ਪੈਂਤੀ ਜੀਅ। ਨਿੱਕੇ-ਮੋਟੇ ਮੇਲੇ ਜਿੰਨੀ ਰੌਣਕ ਤਾਂ ਘਰੇ ਅੱਠੋ-ਪਹਿਰ ਲੱਗੀ ਰਹਿੰਦੀ […]
ਸੰਖੇਪ ਇਤਿਹਾਸ – ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਸ਼ਹੀਦ , ਬਾਬਾ ਗਰਜਾ ਸਿੰਘ ਜੀ ਸ਼ਹੀਦ

1796 ਵਿੱਚ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਚ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੰਘ ਵੱਖ ਵੱਖ ਥਾਂਵਾਂ ਵੱਲ ਚਲੇ ਗਏ। […]
ਗ੍ਰੰਥੀ ਦੀ ਪਦਵੀ ਦਾ ਜਨਮ

ਭਾਦੋਂ ਮਹੀਨੇ 1604 ਨੂੰ 28 ਅਗਸਤ ਦੇ ਦਿਨ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਨਾਲ ਹੀ ਗ੍ਰੰਥੀ ਦੀ ਪਦਵੀ ਦਾ ਵੀ ਜਨਮ ਹੋਇਆ। ਅਜ ਤੋਂ ਪਹਿਲਾਂ ਸਿੱਖ ਗੁਰਬਾਣੀ ਪੜ੍ਹਦੇ ਕੀਰਤਨ ਕਰਦੇ ਕਥਾ ਵੀ ਕਰਦੇ ਭਾਈ ਗੁਰਦਾਸ ਜੀ ਹੋਣੀ , ਪਰ ਗ੍ਰੰਥੀ ਦੀ ਪਦਵੀ ਨਹੀਂ ਸੀ। ਕਿਉਂਕਿ ਗ੍ਰੰਥ ਹੀ ਪਹਿਲੀ ਵਾਰ ਤਿਆਰ […]
ਨੀਹਾਂ ਵਿੱਚ ਚਿਣਨ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਨਾਲ ਕੀ ਬੀਤੀ ਸੀ – ਜਰੂਰ ਪੜ੍ਹੋ

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ (੭ ਅਤੇ ੯ ਸਾਲ ) ਬਾਰੇ ਸਾਨੂੰ ਬੱਸ ਏਨਾ ਕੁ ਹੀ ਪਤਾ ਹੈ ਕੇ ਓਹਨਾ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ (ਪਰ) ਕੀ ਸਾਨੂੰ ਪਤਾ ਹੈ ਕੇ ਓਸ ਤੋਂ ਪਹਿਲਾਂ ਓਹਨਾਂ ਨਾਲ ਕੀ ਬੀਤੀ? ਓਹਨਾਂ ਨੂੰ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ? ਓਹਨਾਂ ਨਾਲ ਸ਼ਹਾਦਤ ਤੋਂ […]
ਇਤਿਹਾਸ – ਭਾਈ ਚੂਹੜ ਜੀ

ਗੁਰੂ ਪਿਤਾ ਦੇ ਮੂੰਹ ਵਿਚੋਂ ਨਿਕਲੇ ਵਚਨ ਨੂੰ ਪੂਰਾ ਕਰਨਾ ਸਿੱਖ ਆਪਣਾ ਫ਼ਰਜ਼ ਸਮਝਦੇ ਸਨ । ਗੁਰੂ ਦੇ ਸ਼ਬਦ ਨੂੰ ਸਿੱਖ ਗੁਰੂ ਤੁਲ ਹੀ ਸਨਮਾਨ ਦਿੰਦੇ ! ਧੰਨ ਹਨ ਉਹ ਗੁਰਸਿੱਖ ਜੋ ਗੁਰੂ ਦੇ ਮੂੰਹ ਵਿਚੋਂ ਨਿਕਲੇ ਵਚਨਾਂ ਨੂੰ ਪੂਰਾ ਕਰਦੇ । ਉਸ ਵਕਤ ਕੋਈ ਸ਼ਬਦਾਂ ਦੀ ਤੋਲ ਮੋਲ ਜਾਂ ਸੱਚ ਝੂਠ ਦੇ ਵਿਚ ਨਾ […]