ਮਾਛੀਵਾੜਾ ਭਾਗ 14

ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹੈਰਾਨ ਹੋਇਆ । “ ਕਿਉਂ ਭਾਈ ! ” […]
ਸੰਖੇਪ ਇਤਿਹਾਸ ਸਾਕਾ ਸਰਹਿੰਦ

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੇ ਰਹਿਣ ਵਾਲੇ ਸਨ , ਆਪ ਨਵਾਬ ਵਜੀਦ ਖਾਨ ਸੂਬਾ ਸਰਹਿੰਦ ਦੇ ਹਿੰਦੂ ਲੰਗਰ ਵਿੱਚ ਨੌਕਰੀ ਕਰਦੇ ਸਨ , ਹਿੰਦੂ ਕੈਦੀਆਂ ਨੂੰ ਭੋਜਨ ਛਕਾਉਣ ਤੇ ਆਪ ਜੀ ਦੀ ਡਿਊਟੀ ਸੀ। ਆਪ ਜੀ ਨਿੱਕਾ ਗਰੀਬੜਾ ਜਿਹਾ ਪਰਿਵਾਰ ਸੀ। ਗੁਰੂ ਘਰ ਨਾਲ ਪੂਰਨ ਸ਼ਰਧਾ ਸੀ। ਆਏ – ਗਏ ਸਿੱਖਾਂ […]
ਇਤਿਹਾਸ – ਭਾਈ ਜੋਧ ਸਿੰਘ ਰਾਮਗੜੀਆ

ਅੱਜ ਮੈ ਉਸ ਇਤਿਹਾਸਕ ਅਸਥਾਨ ਦੀ ਜਾਣਕਾਰੀ ਦੇਣ ਲੱਗਾ ਜੋ ਸਾਡੇ ਵਿੱਚੋ ਬਹੁਤਿਆਂ ਨੂੰ ਸਾਇਦ ਹੀ ਪਤਾ ਹੋਵੇ । ਉਹ ਅਸਥਾਨ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਵਾਰਾ ਸ਼ਹੀਦਾਂ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਕਰਮਾਂ ਵਿੱਚ ਭਾਈ ਜੋਧ ਸਿੰਘ ਰਾਮਗੜੀਆ ਦਾ ਅਸਥਾਨ । ਕੌਣ ਸਨ ਭਾਈ ਜੋਧ ਸਿੰਘ ਰਾਮਗੜੀਆ ਆਉ ਸੰਖੇਪ ਝਾਤ ਮਾਰੀਏ ਭਾਈ […]
ਸ਼ਹੀਦ ਬੀਬੀ ਬਘੇਲ ਕੌਰ

ਸ਼ਹੀਦ ਬੀਬੀ ਬਘੇਲ ਕੌਰ , ਮੁਗਲ ਰਾਜ ਦੀਆਂ ਕੰਧਾਂ ਢੱਠ ਰਹੀਆਂ ਸਨ । ਤੁਰਕ ਬੜੇ ਜ਼ੁਲਮ ਤੇ ਧੱਕੋ – ਜ਼ੋਰੀ ਕਰ ਰਹੇ ਸਨ । ਇਕ ਹਿੰਦੂ ਲਾੜਾ ਵਿਆਹ ਕਰਾ ਕੇ ਜੰਝ ਸਮੇਤ ਲਾੜੀ ਨੂੰ ਡੋਲੀ ‘ ਚ ਲੱਦੀ ਆ ਰਿਹਾ ਸੀ ਕਿ ਰਸਤੇ ਵਿਚ ਇਲਾਕੇ ਦਾ ਚੌਧਰੀ ਕੁਝ ਸਿਪਾਹੀਆਂ ਸਮੇਤ ਗਸ਼ਤ ਕਰਦਾ ਅਗੋਂ ਮਿਲ ਪਿਆ […]
ਇਤਿਹਾਸ – ਗੁਰੂਦਵਾਰਾ ਬਾਬਾ ਅਟੱਲ ਰਾਏ ਸਾਹਿਬ ਜੀ – ਅਮ੍ਰਿਤਸਰ

ਇਹ ਗੁਰੂਦਵਾਰਾ ਮੀਰੀ ਪੀਰੀ ਦੇ ਮਾਲਿਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਸਾਹਿਬ ਜੀ ਦਾ ਹੈ ਬਾਬਾ ਜੀ ਦਾ ਜਨਮ ਗੁਰੂ ਕੇ ਮਹਿਲ ਸ਼੍ਰੀ ਅਮ੍ਰਿਤਸਰ ਵਿਖੇ ਸਮੰਤ 1676 ਵਿਚ ਹੋਇਆ | ਛੋਟੀ ਅਵਸਥਾ ਵਿਚ ਹੀ ਜੋ ਕੁਝ ਆਖਦੇ ਸਨ , ਉਹ ਸੱਚ ਹੁੰਦਾ ਸੀ | ਇਸ ਲਈ ਉਹਨਾਂ ਦੇ ਇਸ ਬਜ਼ੁਰਗੀ […]
ਭਾਈ ਅਨੋਖ ਸਿੰਘ ਜੀ

ਇੱਕ ਵਾਰ ਭਾਈ ਅਨੋਖ ਸਿੰਘ ਜੀ ਆਪਣੇ ਭਰਾ ਦੇ ਘਰ ਹੋਏ ਬੱਚੇ ਨੂੰ ਦੇਖਣ ਲਈ ਗਏ ਤਾਂ ਪਿਆਰ ਵਜੋਂ ਭਾਈ ਸਾਹਿਬ ਨੇ ਬੱਚੇ ਦੀ ਝੋਲੀ ਵਿੱਚ ੨ ਰੁਪਏ ਪਾਏ। ਇਹ ਦੇਖ ਕੇ ਓਹਨਾ ਦੀ ਭਰਜਾਈ ਨੇ ਮਖੌਲ ਨਾਲ ਕਿਹਾ ਕਿ ਬੱਚੇ ਨੂੰ ਪਿਆਰ ਸਿਰਫ 2 ਰੁਪਏ। ਤਾਂ ਭਾਈ ਸਾਹਿਬ ਕਹਿਣ ਲੱਗੇ ਕਿ ਮੈਨੂੰ ਇਹ 2 […]
ਗੁਰਦੁਆਰਾ ਕਿਲ੍ਹਾ ਸਾਹਿਬ ਜੀ ਪਾਤਸ਼ਾਹੀ ਛੇਂਵੀ – ਬਿਡੋਰਾ

ਜਦੋਂ ਸਿਧਾਂ ਨੇ ਬਾਬਾ ਅਲਮਸਤ ਜੀ ਨੂੰ ਤੰਗ ਕੀਤਾ ਤਾਂ ਉਹ ਇੱਥੇ ਆਏ ਅਤੇ ਮਦਦ ਲਈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਅਰਦਾਸ ਕੀਤੀ. ਬਾਬਾ ਜੀ ਨੇ ਇਥੇ ਤੱਪਸਿਆ ਕਰਨੀ ਸ਼ੁਰੂ ਕੀਤੀ ਅਤੇ ਗੁਰੂ ਸਾਹਿਬ ਦਾ ਇੰਤਜਾਰ ਕੀਤਾ. ਦੂਜੇ ਪਾਸੇ ਗੁਰੂ ਸਾਹਿਬ ਨੇ ਪੰਜਾਬ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ. ਅੰਤ ਵਿੱਚ ਗੁਰੂ ਸਾਹਿਬ ਇੱਥੇ ਪੁੱਜੇ […]
ਇਤਿਹਾਸ – ਰਿਛ ਦਾ ਉਧਾਰ ਕਰਨਾ

ਆਨੰਦਪੁਰ ਵਿਚ ਸਤਿਗੁਰੂ ਜੀ ਦੇ ਰੋਜ਼ ਦੀਵਾਨ ਲੱਗਦੇ ਹਨ , ਮਨੋਕਾਮਨਾ ਦੇ ਅਭਿਲਾਖੀ ਆਉਂਦੇ , ਦਰਸ਼ਨ ਕਰਦੇ , ਉਪਦੇਸ਼ ਸੁਣਦੇ ਅਤੇ ਆਪਣਾ ਜੀਵਲ ਸਫਲਾ ਕਰਦੇ ਹਨ । ਇਕ ਦਿਨ ਸਤਿਗੁਰੂ ਜੀ ਸੰਗਤਾਂ ਵਿਚ ਸੁਭਾਵਕ ਹੀ ਬੈਠੇ ਇਸ ਤਰ੍ਹਾਂ ਸ਼ੋਭਾ ਪਾ ਰਹੇ ਸਨ ਜਿਵੇਂ ਤਾਰਿਆਂ ਵਿਚ ਚੰਦ ਸੁਭਾਏਮਾਨ ਹੁੰਦਾ ਹੈ । ਇਸ ਸਮੇਂ ਇਕ ਕਲੰਦਰ ਰਿੱਛ […]
ਕੁਸ਼ਠਿ ਦਾ ਤੰਦਰੁਸਤ ਹੋਣਾ

(ਈਸ਼ਵਰ (ਵਾਹਿਗੁਰੂ) ਜੇਕਰ ਕ੍ਰਿਪਾ ਕਰ ਦਵੇ ਤਾਂ ਇੱਕ ਛੋਟਾ ਜਿਹਾ ਬੱਚਾ ਵੀ ਕਰਾਮਾਤ ਵਿਖਾ ਸਕਦਾ ਹੈ ਅਤੇ ਸਭ ਦੇ ਕਸ਼ਟ ਹਰ ਸਕਦਾ ਹੈ।)”” ਸ਼੍ਰੀ ਗੁਰੂ ਹਰਿਕਿਸ਼ਨ ਜੀ ਦੀ ਵਡਿਆਈ ਕਸਤੂਰੀ ਦੀ ਤਰ੍ਹਾਂ ਚਾਰੇ ਪਾਸੇ ਫੈਲ ਗਈ। ਦੂਰ–ਦਰਾਜ ਵਲੋਂ ਸੰਗਤ ਬਾਲ ਗੁਰੂ ਦੇ ਦਰਸ਼ਨਾਂ ਨੂੰ ਉਭਰ ਪਈ। ਜਨਸਾਧਾਰਣ ਨੂੰ ਮਨੋ–ਕਲਪਿਤ ਮੁਰਾਦਾਂ ਪ੍ਰਾਪਤ ਹੋਣ ਲੱਗੀਆਂ। ਸਵੈਭਾਵਕ ਹੀ […]
ਇਤਿਹਾਸ – ਗੁਰਦੁਆਰਾ ਸ਼੍ਰੀ ਛਠੀ ਪਾਤਸ਼ਾਹੀ ਸਾਹਿਬ – ਸ਼੍ਰੀਨਗਰ

ਇਹ ਗੁਰਦੁਆਰਾ ਕਠੀ ਦਰਵਾਜਾ ਦੇ ਨੇੜੇ ਰਾਇਨਵਾਰੀ ਜ਼ਿਲਾ ਸ਼੍ਰੀਨਗਰ , ਜੰਮੂ ਕਸ਼ਮੀਰ ਵਿਚ ਹੈ ਇਤਿਹਾਸ – ਇਕ ਬਿਰਧ ਅੰਨ੍ਹੀ ਮਾਤਾ ਭਾਗ ਭਰੀ ਜਿਹੜੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਕਈ ਸਾਲਾਂ ਤੋਂ ਉਡੀਕ ਕਰ ਰਹੀ ਸੀ . ਗੁਰੂ ਜੀ ਨੇ ਆਕੇ ਦਰਸ਼ਨ ਦਿੱਤੇ . ਮਾਤਾ ਭਾਗ ਭਰੀ ਨੇ ਖੱਦਰ ਦਾ ਚੋਲਾ ਗੁਰੂ ਸਾਹਿਬ ਵਾਸਤੇ […]