ਫਤਿਹ ਦਾ ਪ੍ਰਗਟਾਵਾ
ਸ੍ਰੀ ਆਨੰਦਪੁਰ ਸਾਹਿਬ ਸੰਗਤ ਦਾ ਇਕੱਠ ਹੈ ਸਿੰਘਾਸਣ ਲੱਗਾ ਹੋਇਆ ਹੈ ਆਸ ਪਾਸ ਸ਼ਸਤਰਧਾਰੀ ਸੂਰਮੇ ਖੜ੍ਹੇ ਨੇ ਲੱਠੇ ਦੀ ਚਿੱਟੀ ਚਾਦਰ ਵਿਛੀ ਹੈ ਉੱਪਰ 1100 ਦਾ ਕੜਾਹ ਪ੍ਰਸ਼ਾਦ ਸਜ ਰਿਹਾ ਹੈ ਸਿੰਘਾਸਨ ਦੇ ਉੱਪਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਨੇ ਚਿੱਟੇ ਬਸਤਰ ਪਾਏ ਹੋਏ ਨੇ ਬਿਲਕੁਲ ਸਾਹਮਣੇ ਸਰਬਲੋਹ ਦਾ ਸੋਹਣਾ ਬਾਟਾ ਚਮਕ […]
ਸਾਖੀ – ਕਲਿਯੁਗ ਨਾਮ ਦੇ ਪੰਡਤ ਨੂੰ ਉਪਦੇਸ
ਗੁਰੂ ਨਾਨਕ ਦੇਵ ਜੀ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਜਗਨਾਨਾਥ ਪੁਰੀ ਪਹੁੰਚੇ| ਇਥੇ ਇਕ ਕਲਿਯੁਗ ਨਾਮੀ ਪੰਡਤ ਰਹਿੰਦਾ ਸੀ| ਇਹ ਪੰਡਤ ਭੋਲੇ-ਭਾਲੇ ਲੋਕਾਂ ਨੂੰ ਠੱਗ ਰਿਹਾ ਸੀ| ਇਕ ਦਿਨ ਸਤਿਗੁਰਾਂ ਨੇ ਵੇਖਿਆ ਕਿ ਉਹ ਸਾਧਾਂ ਵਾਂਗ ਸਮਾਧੀ ਲਾ ਕੇ ਬੈਠਾ ਹੋਇਆ ਸੀ ਤੇ ਬਹੁਤ ਸਾਰੇ ਸਰਧਾਲੂ ਆਲੇ ਦੁਆਲੇ ਜੁੜੇ ਹੋਈੇ ਸਨ। | ਉਸਨੇ ਆਪਣੇ ਸਾਹਮਣੇ […]
28 ਨਵੰਬਰ ਦਾ ਇਤਿਹਾਸ – ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ
ਭਾਈ ਮਰਦਾਨਾ ਜੀ 28 ਨਵੰਬਰ ਨੂੰ ਖੁਰਮ ਦਰਿਆ ਦੇ ਕੰਡੇ ਅਫ਼ਗਾਨਿਸਤਾਨ ਵਿੱਚ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ […]
ਸਾਖੀ ਭਾਈ ਕਟਾਰੂ ਜੀ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ, ਜੋ ਕਿ ਪਾਕਿਸਤਾਨ ਗਜ਼ਨੀ ਸ਼ਹਿਰ ਵਿੱਚ ਰਹਿੰਦਾ ਸੀ। ਉਦੋਂ ਜੋ ਰਾਸ਼ਨ ਡਿਪੂ ਹੁੰਦੇ ਸਨ, ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਧੜਵਈ ਦੀ ਨੌਕਰੀ ਕਰਦਾ ਸੀ, ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ […]
ਇਤਿਹਾਸ – ਬਾਬਾ ਦੀਪ ਸਿੰਘ ਜੀ
27 ਜਨਵਰੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੈ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਅੱਜ ਸੰਖੇਪ ਝਾਤ ਮਾਰੀਏ ਬਾਬਾ ਜੀ ਦੇ ਜੀਵਨ ਕਾਲ ਤੇ ਜੀ । ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਨੂੰ ਲੈ ਕੇ ਕੁਝ ਮੱਤਭੇਦ ਹਨ ਕੁਝ ਮੰਨਦੇ ਹਨ ਬਾਬਾ ਦੀਪ ਸਿੰਘ ਜੀ ਦਾ ਜਨਮ […]
ਇਤਿਹਾਸ – ਭਗਤ ਧੰਨਾ ਜੀ
ਸੱਭ ਤੋ ਪਹਿਲਾ ਇਹ ਦੱਸਣਾ ਜਰੂਰੀ ਹੈ ਕਿ ਭਗਤ ਧੰਨਾ ਜੀ ਨੇ ਸਰਧਾ , ਪਿਆਰ ਵਿੱਚੋ ਰੱਬ ਪਾਇਆ ਪੱਥਰ ਵਿੱਚੋ ਨਹੀ ਪੱਥਰ ਸਿਰਫ ਇਕ ਜਰੀਆ ਸੀ । ਭਗਤ ਧੰਨਾ ਜੀ ਹਿੰਦ ਉਪਮਹਾਦੀਪ ਦੇ ਇੱਕ ਅਹਿਮ ਰੂਹਾਨੀ ਅੰਦੋਲਨ ਮਧਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ। ਉਨ੍ਹਾਂ ਦਾ ਜਨਮ ਸੰਨ 21 ਅਪ੍ਰੈਲ 1416 ਰਾਜਸਥਾਨ ਦੇ ਜਿਲਾ […]
22 ਮੰਜੀਆਂ ਬਾਰੇ ਜਾਣਕਾਰੀ
ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ ਜਿਥੇ ਅਨੁਆਈ ਗੁਰੂ ਜੀ ਦੇ […]
ਇਤਿਹਾਸ – ਗੁਰੂ ਗੋਬਿੰਦ ਸਿੰਘ ਭਾਗ 6
ਗੁਰੂ ਗੋਬਿੰਦ ਸਿੰਘ ਭਾਗ 6 ਕੁਨਿੰਘਮ ਲਿਖਦੇ ਹਨ, ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿਚ ਐਸੀ ਰੂਹ ਫੂਕੀ ਜਿਸਨੇ ਨਾ ਸਿਰਫ ਸਿਖਾਂ ਦੇ ਤਨ ਮਨ ਨੂੰ ਬਦਲ ਦਿਤਾ, ਉਨਾਂ ਦੀ ਅਕਲ, ਸ਼ਕਲ, ਹਿੰਮਤ ਤੇ ਤਾਕਤ ਸਭ ਕੁਛ ਬਦਲ ਕੇ ਰਖ ਦਿਤਾ “। ਸਾਧੂ ਟ.ਲ .ਵਾਸਵਾਨੀ ਲਿਖਦੇ ਹਨ ,”ਜੋ ਕੰਮ ਹਜ਼ਾਰਾਂ ਰਲ ਕੇ ਨਾ ਕਰ ਸਕੇ, […]
ਗੁਰਦੁਆਰਾ ਸ਼੍ਰੀ ਮੈਣੀ ਸੰਗਤ ਬਾਲ ਲੀਲਾ ਸਾਹਿਬ , ਪਟਨਾ
ਇਸ ਪਵਿੱਤਰ ਅਸਥਾਨ ਤੇ ਰਾਜਾ ਫਤਿਹ ਚੰਦ ਮੈਣੀ ਦਾ ਮਹਿਲ ਸੀ। ਉਸ ਦੀ ਰਾਣੀ ਦੇ ਕੋਈ ਸੰਤਾਨ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿਚ ਇਥੇ ਖੇਡਣ ਆਇਆ ਕਰਦੇ ਸਨ। ਗੁਰੂ ਜੀ ਦਾ ਮਨਮੋਹਣਾ ਬਾਲ ਸਰੂਪ ਦੇਖ ਕੇ ਰਾਣੀ ਦੇ ਮਨ ਵਿਚ ਉਮੰਗ ਉੱਠਦੀ ਕਿ ਮੇਰੀ ਗੋਦ ਵਿੱਚ ਵੀ ਇਹੋ ਜੇਹਾ ਪੁੱਤਰ ਹੋਵੇ। ਗੁਰੂ […]
ਗੁਰੂ ਨਾਨਕ ਕੌਣ ਆ – (ਭਾਗ-9)
ਗੁਰੂ ਨਾਨਕ ਕੌਣ ਆ – (ਭਾਗ-9) ਪਿਛਲੇ ਕੁਝ ਸਾਲਾਂ ਤੋਂ ਤਰਕ ਬੁੱਧੀ ਲੇਖਕਾਂ ਤੇ ਪ੍ਰਚਾਰਕਾਂ ਨੇ ਨਵੀਨ ਤੇ ਵਿਗਿਆਨਕ ਢੰਗ ਦੇ ਬਹਾਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਕ ਆਮ ਇਨਸਾਨ, ਕਿਰਤੀ , ਸਮਾਜ ਸੇਵੀ ਸਮਾਜ ਸੁਧਾਰਕ, ਚਿੰਤਕ, ਦਾਰਸ਼ਨਿਕ, ਕ੍ਰਾਂਤੀਕਾਰੀ, ਪ੍ਰਚਾਰਕ ਆਦਿਕ ਰੂਪਾਂ ਚ ਬਿਆਨਣਾ ਸ਼ੁਰੂ ਕੀਤਾ ਹੋਇਆ ਤੇ ਮੈਂ ਸਮਝਦਾ ਏਨਾ ਰੂਪਾਂ ਚ ਬਾਬੇ ਨੂੰ […]

