ਫਿਰਿ ਬਾਬਾ ਗਇਆ ਬਗਦਾਦ ਨੋ – ਪੜ੍ਹੋ ਇਤਿਹਾਸ

ਬਗਦਾਦ ਇਕ ਮੁਸਲਮਾਨ ਦੇਸ਼ ਦੀ ਰਾਜਧਾਨੀ ਹੈ ਜਿਸਦਾ ਨਾਮ ਹੈ ਇਰਾਕ । ਅਸਲ ਵਿਚ ਬਗਦਾਦ ਸ਼ਹਿਰ ਨੌਸ਼ੀਰਵਾ ਬਾਦਸ਼ਾਹ ਨੇ ਵਸਾਇਆ ਸੀ । ਬਗਦਾਦ ਵਿੱਚ ਇਕ ਬੜਾ ਪ੍ਰਸਿਧ ਪੀਰ ਅਬਦੁਲ ਕਾਦਿਰ ਹੋਇਆ ਸੀ ।ਇਸ ਦਾ ਜਨਮ ਈਰਾਨ ਦੇਸ਼ ਦੇ ਨਗਰ ਜੀਲਾਨ ਵਿੱਚ ਸੰਨ 1078 ਈ ਵਿੱਚ ਹੋਇਆ ਮੰਨਿਆ ਜਾਂਦਾ ਹੈ । ਬਗਦਾਦ ਵਿੱਚ ਇਸ ਦਾ ਮਕਬਰਾ […]
ਗੁਰੂ ਗੋਬਿੰਦ ਸਿੰਘ ਜੀ ਬਾਜ ਹੀ ਕਿਓਂ ਰਖਦੇ ਸੀ ?

ਗੁਰੂ ਗੋਬਿੰਦ ਸਿੰਘ ਜੀ ਬਾਜ ਹੀ ਕਿਓਂ ਰਖਦੇ ਸੀ ਕੋਈ ਹੋਰ ਪੰਛੀ ਕਿਓਂ ਨਹੀਂ ? ਸੰਗਤ ਦਾ ਸੁਆਲ ਹੈ l ਇਸ ਲਈ ਕਿ ਬਾਜ ਜਿਸ ਨੂੰ ਈਗਲ ਜਾਂ ਸ਼ਾਹੀਨ ਵੀ ਕਹਿੰਦੇ ਹਨ ਦਸ਼ਮੇਸ਼ ਪਿਤਾ ਜੀ ਦਾ ਦੁਲਾਰਾ ਅਣਖੀ ਦਲੇਰ ਅਤੇ ਹਿੰਮਤੀ ਪੰਛੀ ਹੈl ਫ਼ਾਲਕੋ ਵੰਸ਼ ਦਾ ਇਹ ਸ਼ਿਕਾਰੀ ਪੰਛੀ (raptor), ਗਰੁੜ ਨਾਲੋਂ ਛੋਟਾ ਹੁੰਦਾ ਹੈ। […]
ਇਤਿਹਾਸ – ਨੇਜ਼ੇ ਨਾਲ ਜੰਡ ਪੁੱਟਿਆ

ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਮਉ ਪਿੰਡ ਦੇ ਵਾਸੀ ਬਾਬਾ ਕ੍ਰਿਸ਼ਨ ਚੰਦ ਦੀ ਸਪੁੱਤਰੀ ਸ੍ਰੀ ਗੰਗਾ ਜੀ ਨਾਲ ਹੋਇਆ, ਜਦੋਂ ਬਰਾਤ ਮਉ ਪਿੰਡ ਪਹੁੰਚੀ ਆਨੰਦ ਕਾਰਜ ਹੋਇਆ ਬਰਾਤ ਤੁਰਨ ਤੋ ਪਹਿਲਾਂ ਕੁਝ ਪਿੰਡ ਵਾਸੀਆਂ ਨੇ ਮਜਾਕ ਤੇ ਪਰਖ ਕਰਦਿਆ ਬੇਨਤੀ ਕੀਤੀ ਜੀ ਸਾਡੇ ਰਵਾਇਤ ਹੈ , ਅਸੀ ਡੋਲਾ ਤਾਂ ਤੋਰੀਦਾ ਹੈ ਜਦੋ ਲਾੜਾ […]
24 ਜੂਨ ਸ਼ਹੀਦੀ ਦਿਹਾੜਾ (ਸੰਨ 1716) – ਬਾਬਾ ਬੰਦਾ ਸਿੰਘ ਬਹਾਦਰ

8 ਮਹੀਨਿਆ ਦੇ ਘੇਰੇ ਤੋ ਬਾਦ ਗੁਰਦਾਸਪੁਰ ਗੜੀ ਤੋ ਬਾਬਾ ਬੰਦਾ ਸਿੰਘ ਜੀ ਦੇ ਨਾਲ ਫੜ ਕੇ ਲਿਆਂਦੇ 700+ ਸਿੰਘਾਂ ਨੂੰ ਦਿੱਲੀ ਦੇ ਬਾਦਸ਼ਾਹ ਫ਼ਰਖਸ਼ੀਅਰ ਦੇ ਹੁਕਮ ਨਾਲ ਜਦੋਂ ਸ਼ਹੀਦ ਕਰ ਦਿੱਤਾ ਤਾਂ ਬੰਦਾ ਸਿੰਘ ਜੀ ਤੇ ਨਾਲ ਦੇ ਕੁਝ ਮੁਖੀ ਸਿੰਘਾਂ ਨੂੰ ਕਈ ਦਿਨ ਤਸੀਹੇ ਦੇ ਦੇ ਕੇ ਪੁੱਛਿਆ ਗਿਆ ਖ਼ਜ਼ਾਨਾ ਕਿੱਥੇ ਦਬਿਆ ਹੈ […]
4 ਜੁਲਾਈ 1955 ਦਰਬਾਰ ਸਾਹਿਬ ਤੇ ਹਮਲਾ

ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਜਵਾਹਰ ਲਾਲ ਨਹਿਰੂ ਸਾਫ ਮੁੱਕਰ ਗਿਆ , ਸਿੱਖਾਂ ਨੇ […]
ਇੱਕ ਮੁਸਲਮਾਨ ਮੂਲ ਮੰਤਰ ਪੜ੍ਹ ਕੇ ਕਿਵੇਂ ਬਣਿਆ ਪਾਕਿਸਤਾਨ ਦਾ ਰਾਸ਼ਟਰਪਤੀ

ਭਾਈ ਮਿਹਰਬਾਨ ਸਿੰਘ ਜੋ ਕੇ ਸਿੰਗਾਪੁਰ ਦੇ ਇੱਕ ਮਹਾਨ ਸਖਸ਼ੀਅਤ ਸੀ , ਜੀ ਇੱਕ ਵਾਰ ਪਾਕਿਸਤਾਨ ਵਿੱਚ ਗੁਰਦੁਆਰਾ ਦੇਖਣ ਗਏ , ਉਦੋਂ ਜਨਰਲ ਅਯੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ , ਉਹਨਾਂ ਕਿਹਾ ਕੇ ਅਯੂਬ ਖਾਨ ਨੇ ਮੈਨੂੰ ਆਪਣੇ ਘਰ ਖਾਣੇ ਤੇ ਬੁਲਾਇਆ , ਜਦੋਂ ਭਾਈ ਮਿਹਰਬਾਨ ਜੀ ਉਹਨਾਂ ਦੇ ਡਰਾਇੰਗ ਰੂਮ ਵਿਚ ਗਏ ਤਾਂ ਦੇਖ […]
ਜਦੋ ਦਯਾਨੰਦ ਨੇ ਪੰਥ ਨੂੰ ਵੰਗਾਰਿਆ

ਆਰੀਆ ਸਮਾਜੀ ਦਯਾਨੰਦ ਨੇ ਇਕ ਵਾਰ ਅੰਮ੍ਰਿਤਸਰ ਸਾਹਿਬ ਚ ਬੜੇ ਹੰਕਾਰ ਨਾਲ ਕਿਹਾ, ਜੇ ਸਿਖ ਆਪਣੇ ਆਪ ਕੋ “ਖਾਲਸਾ” ਕਹਿਤੇ ਹੈਂ , ਪਰ ਕਿਸੇ ਨੂੰ ਵੀ ਖਾਲਸੇ ਦੇ ਯਥਾਰਥ (ਅਸਲ ) ਅਰਥ ਪਤਾ ਨਹੀ। ਜੇ ਕੋਈ ਸਿਖ “ਖਾਲਸਾ” ਸ਼ਬਦ ਦੀ ਅਰਥ ਵਿਆਖਿਆ ਕਰ ਦੇਵੇ ਤਾਂ ਦਸੋ ਕਲ੍ਹ ਤੱਕ ਦਾ ਸਮਾਂ ਹੈ, ਮੈ ਕੱਲ੍ਹ ਨੂੰ ਇਸੇ […]
ਮਰਦਾਨਾ ਜਦੋਂ ਬਾਬੇ ਨੂੰ ਪਹਿਲੀ ਵਾਰ ਮਿਲਿਆ

ਮਰਦਾਨਾ ਜਦੋਂ ਬਾਬੇ ਨੂੰ ਪਹਿਲੀ ਵਾਰ ਮਿਲਿਆ “ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਏਂ .. ਕੀ ਨਾਂ ਏ ਤੇਰਾ ?” ਬਾਬੇ ਨਾਨਕ ਨੇ ਘਰ ਦੇ ਬਾਹਰ ਸੁਰੀਲੀ ਰਬਾਬ ਨਾਲ ਵਾਰਾਂ ਗਾਉਂਦੇ ਵਜਾਉਂਦੇ ਰਬਾਬੀ ਨੂੰ ਪੁੱਛਿਆ। “ਮਰਦਾਨਾ !” ਉਹ ਝੁੱਕ ਕੇ ਬੋਲਿਆ। “ਮਰਦਾਨਿਆਂ ! ਤੂੰ ਰਬਾਬ ਬੜੀ ਮਿੱਠੀ ਵਜਾਉਨੈ ਤੇ ਤੈਨੂੰ ਰਾਗਾਂ ਦੀ ਵੀ ਸੋਹਣੀ ਸੂਝ ਏ। […]
ਦਾਦੇ ਦਾ ਕਲੰਕ ਧੋਣ ਵਾਲੇ ਪੋਤਿਆਂ ਦਾ ਇਤਿਹਾਸ

ਅੱਜ ਇਤਿਹਾਸ ਵਿੱਚ ਮੈ ਉਹਨਾ ਦੋ ਸੂਰਮਿਆਂ ਦਾ ਜਿਕਰ ਕਰਨ ਲੱਗਾ ਜਿਹਨਾ ਨੇ ਆਪਣੇ ਦਾਦੇ ਦਾ ਕਲੰਕ ਧੋਤਾ ਸੀ । ਇਸ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇ ਆਉ ਅੱਜ ਇਹ ਇਤਿਹਾਸ ਪੜੀਏ ਤੇ ਪੜਾਈਏ ਜੀ । ਸ਼ਹੀਦ ਭਾਈ ਸਰੂਪ ਸਿੰਘ ਜੀ ਤੇ ਭਾਈ ਅਨੂਪ ਜੀ ਇਹ ਦੋਵੇ ਯੋਧੇ ਭਾਈ ਸਾਲੋ ਜੀ ਦੀ ਵੰਸ਼ […]
ਗੁਰੂ ਨਾਨਕ ਸਾਹਿਬ ਜੀ ਤੇ ਭਾਈ ਸੰਗਤੀਆ ਜੀ

ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਅੱਚਲ ਬਟਾਲੇ ਨਗਰ ਵਿੱਚ ਸਾਡੇ ਮਾਤਾ ਸੁਲੱਖਣੀ ਜੀ ਨਾਲ ਹੋਇਆ ਸੀ । ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਬਟਾਲੇ ਨਗਰ ਵਿੱਚ ਆਉਦੇ ਜਾਂਦੇ ਸਨ ਜਿਸ ਕਰਕੇ ਬਟਾਲੇ ਨਗਰ ਦੇ ਬਹੁਤ ਜਿਆਦਾ ਲੋਕ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣ ਗਏ ਸਨ । ਬਟਾਲੇ ਨਗਰ ਦੇ ਵਿੱਚ ਇਕ ਤਰਖਾਨ ਸਿੱਖ ਰਹਿੰਦਾ […]