ਹਥਿਆਰ ਕਿੰਨੇ ਆ ??
ਸੰਤ ਜੀ ਕੁਝ ਸਿੰਘਾਂ ਨਾਲ ਬੈਠੇ ਗੱਲਾਂ ਬਾਤਾ ਕਰਦੇ ਸੀ ਕਿ ਇਕ ਸਿੰਘ ਆਪਣੇ ਨਾਲ ਇਕ ਹੋਰ ਨਵੇ ਸਿੱਖ ਨੂੰ ਲੈ ਕੇ ਆਇਅਾ ਨਾਲ ਉਹਨਾਂ ਨੇ ਦੋ ਟੋਕਰੇ ਆੜੂਆਂ ਦੇ ਲਿਆਂਦੇ ਸੰਤਾਂ ਨੂੰ ਫਤਹਿ ਬੁਲਾ ਕੇ ਕੋਲ ਬੈਠਗੇ ਸਿੰਘ ਨੇ ਨਾਲ ਆਏ ਨਵੇ ਸਿਖ ਬਾਰੇ ਜਾਣ ਪਛਾਣ ਕਰਉਦਿਆ ਕਿਆ ਮਹਾਂਪੁਰਖੋ ਇਹ ਮੇਰਾ ਮਿੱਤਰ ਆ ਇਨ੍ਹਾਂ […]
ਖਾਲਸਾ ਪੰਥ ਦੀ ਸਾਜਨਾ
(ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਮਹੱਤਤਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਚਾਰ ਚੰਨ ਲਗਾ ਦਿੱਤੇ।ਉਹਨਾਂ ਦੁਆਰਾ ਸਾਜਿਆ ਇਹ ਖਾਲਸਾ ਜ਼ੁਲਮ ਦੇ ਖ਼ਿਲਾਫ਼ ਡੱਟਣ ਦੇ ਸਮਰੱਥ ਹੋਇਆ।ਇਹ ਬਹੁਤ ਮਹਾਨ ਕੰਮ ਹੈ,ਕਿ ਜ਼ਾਲਮ ਹਾਕਮ ਦੇ ਅੱਗੇ ਨਿਡਰ ਹੋ ਕੇ ,ਮੌਤ ਦੀ ਪਰਵਾਹ ਕੀਤੇ ਬਗ਼ੈਰ […]
ਰਾਬੀਆ
ਇਕ ਮੁਸਲਮਾਨ ਔਰਤ ਹੋਈ ਹੈ ਜਿਸਦਾ ਨਾਮ ਇਤਿਹਾਸ ਵਿੱਚ ਰਾਬੀਆ ਜਾ ਰਹਿਬਾ ਕਰਕੇ ਆਉਦਾ ਹੈ ਇਸ ਦੀ ਬਹੁਤ ਪਿਆਰੀ ਤੇ ਮਿਠੀ ਅਵਾਜ ਸੀ । ਇਹ ਆਪਣੇ ਘਰ ਕੁਰਾਨ ਸਰੀਫ ਦੀਆਂ ਆਇਤਾ ਪੜਿਆ ਕਰਦੀ ਸੀ । ਇਸ ਦੀ ਅਵਾਜ ਏਨੀ ਜਿਆਦਾ ਸੁਰੀਲੀ ਸੀ ਜੋ ਵੀ ਇਸ ਦੀ ਅਵਾਜ ਸੁਣਦਾ ਇਸ ਵੱਲ ਖਿਚਿਆ ਆਉਦਾ ਸੀ । ਜਦੋ […]
ਜਾਣੋ ਇਤਿਹਾਸ – ਗੁਰਦੁਆਰਾ ਬਿਬਾਨਗੜ੍ਹ ਸਾਹਿਬ
ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇੱਥੇ ਗੁਰੂ ਸਾਹਿਬਾਨ ਦੀ ਯਾਦ ‘ਚ ਕਈ ਗੁਰਧਾਮ ਮੌਜੂਦ ਹਨ। ਇਨ੍ਹਾਂ ‘ਚੋਂ ਨੌਵੀਂ ਪਾਤਸ਼ਾਹੀ ਦੀ ਯਾਦ ‘ਚ ਇੱਕ ਪਾਵਨ ਅਸਥਾਨ ਹੈ ਗੁਰਦੁਆਰਾ ਬਿਬਾਨਗੜ੍ਹ ਸਾਹਿਬ। ਕੀਰਤਪੁਰ ਸਾਹਿਬ ਦਾ ਇਹ ਗੁਰਦੁਆਰਾ ਭਾਖੜਾ ਨਹਿਰ ਦੇ ਕਿਨਾਰੇ ਤੋਂ ਕੁਝ ਕੁ ਦੂਰੀ […]
ਗੁਰੂ ਪਾਤਸ਼ਾਹ ਦੇ ਘੋੜੇ
ਇਹ ਤਾਂ ਸਾਰੇ ਜਾਣਦੇ ਆ ਕਿ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਦੇ ਕਿਲੇ ਚੋ ਦੋ ਘੋੜੇ ਵਾਪਸ ਲਿਆਦੇ ਸੀ ਪਰ ਏ ਘੋੜੇ ਆਏ ਕਿੱਥੋਂ ਬਹੁਤਿਆ ਨੂੰ ਪਤਾ ਨੀ ਹੋਣਾ ਮੁਗ਼ਲ ਰਾਜ ਸਮੇ ਕਾਬਲ ਘੋੜਿਆਂ ਦੇ ਵਪਾਰ ਲਈ ਮੰਨਿਆ ਪ੍ਰਮੰਨਿਆ ਸ਼ਹਿਰ ਸੀ ਬਾਦਸ਼ਾਹ ਲੋਕ ਏਥੋ ਘੋੜੇ ਖਰੀਦ ਦੇ ਕਾਬੁਲ ਦੇ ਰਹਿਣ ਵਾਲਾ ਗੁਰੂ ਕਾ ਸਿੱਖ […]
ਭਾਈ ਸਾਧ ਜੀ ਬਾਰੇ ਜਾਣਕਾਰੀ
ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਫੈਲ ਚੁੱਕਾ ਸੀ । ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਸਿੱਖ ਅਸਥਾਨ ਸਭ ਜਗਤ ਦੇ , ‘ ਨਾਨਕ ਆਦਿ ਮਤੇ ਜੇ ਕੋਆ ” ਗੁਰੂ ਅੰਗਦ ਦੇਵ ਜੀ ਨੇ ਟਿੱਕ ਕੇ , ਗੁਰੂ ਅਮਰਦਾਸ ਜੀ ਨੇ ਮੰਜੀਆਂ ਅਸਥਾਪ ਕੇ , ਗੁਰੂ ਰਾਮਦਾਸ […]
ਇਤਿਹਾਸ – ਭਗਤ ਬੇਣੀ ਜੀ
ਭਗਤ ਬੇਣੀ ਜੀ ਦਾ ਅਸਲੀ ਨਾ ਸੀ ਬ੍ਰਹਮਬਾਦ ਬੇਣੀ ਸੀ ਇਨ੍ਹਾ ਦਾ ਜਨਮ ਸੰਮਤ 1390 ਬਿਕਰਮੀ ਮਤਲਬ 1333 ਈਸਵੀ, 14ਵੀ ਸਦੀ ਦਾ ਮੰਨਦੇ ਹਨ , ਪਿੰਡ ਆਸਨੀ, ਮੱਧ ਪ੍ਰਦੇਸ਼ ਵਿੱਚ ਇੱਕ ਗਰੀਬ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਮੈਕਾਲਿਫ ਬਿਨਾਂ ਕਿਸੇ ਸਰੋਤ ਦਾ ਜਿਕਰ ਕੀਤੇ ਤੁਹਾਡਾ ਜਨਮ ਤੇਰ੍ਹਵੀਂ ਸਦੀ ਦਾ ਅਖੀਰ ਮੰਨਦਾ ਹੈ। ਇਸੇ ਤਰ੍ਹਾਂ ਇੱਕ ਪੰਜਾਬੀ […]
22 ਵਾਰਾਂ – ਭਾਗ 1
ਅੱਜ ਤੋ ਆਪਾ ਗੁਰੂ ਸਾਹਿਬ ਜੀ ਦੀ ਮਿਹਰ ਨਾਲ 22 ਕੁ ਦਿਨ ਦਾ ਲੜੀਵਾਰ ਇਤਿਹਾਸ ਸਾਂਝਾ ਕਰਨ ਦਾ ਜਤਨ ਕਰਾਂਗੇ ਬੜੇ ਪਿਆਰ ਨਾਲ ਪੜਨਾ ਜੀ । ਇਹ ਇਤਿਹਾਸ 22 ਵਾਰਾਂ ਦੇ ਸਬੰਧ ਵਿੱਚ ਹੈ । 22 ਵਾਰਾਂ ਵਿੱਚੋ 9 ਵਾਰਾਂ ਤੇ ਗੁਰੂ ਸਾਹਿਬ ਜੀ ਨੇ ਯੋਧਿਆ ਦੀਆਂ ਵਾਰਾਂ ਦੀਆਂ ਧੁਨੀਆਂ ਚੜਾਈਆਂ ਹਨ । ਕੁੱਝ ਇਤਿਹਾਸਕਾਰ […]
ਇਤਿਹਾਸ – ਸ਼ਹੀਦੀ ਭਾਈ ਦਿਆਲਾ ਦਾਸ ਜੀ
ਭਾਈ ਦਿਆਲਾ ਦਾਸ ਜੀ ਦਾ ਜਨਮ ਬਾਬਾ ਮਾਈਦਾਸ ਜੀ ਦੇ ਘਰ ਮਾਂ ਮਾਧੁਰੀ ਜੀ ਦੀ ਕੁੱਖੋਂ ਪਿੰਡ ਅਲੀਪੁਰ ਜਿਲਾ ਮੁਜ਼ੱਫਰਗੜ ਹੋਇਆ ਬਾਬਾ ਮਾਈਦਾਸ ਜੀ ਗੁਰੂ ਕਾ ਸਿੱਖ ਸੀ ਉਨ੍ਹਾਂ ਦੇ ਦੋ ਵਿਆਹ ਹੋਏ ਸੀ ਮਾਤਾ ਮਾਧੁਰੀ ਜੀ ਤੋਂ ਭਾਈ ਜੇਠਾ, ਭਾਈ ਦਿਆਲਾ, ਭਾਈ ਮਨੀ ਰਾਮ (ਮਨੀ ਸਿੰਘ ਜੀ) , ਦਾਨਾ ਜੀ, ਮਾਨਾ ਜੀ, ਆਲਮ ਚੰਦ […]
ਸਾਖੀ ਕਲਯੁਗ ਦੇ ਬਾਰੇ
ਇਕ ਦਫ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਹਾਵਾਨਗਰ (ਸੁਹਾਵਾ ਸਾਹਿਬ, ਰਾਜਸਥਾਨ) ਵਿਚ ਗਏ, ਸੁਹਾਵਾ ਨਗਰ ਵਿਚ ਇਕ ਖਾਸ ਕਿਸਮ ਦਾ ਪਿੱਪਲ ਦਾ ਦਰਖੱਤ (ਪੇੜ) ਸੀ. ਉਸ ਪਿੱਪਲ ਦੇ ਦਰਖੱਤ ਦੇ ਵਿਚ ਯਾ ਉਤੇ ਇਕ ਹੋਰ ਦਰਖੱਤ ਸੀ ਜੰਡ (name of tree) ਦਾ. ਜਦੋਂ ਗੁਰੂ ਨਾਨਕ ਸਾਹਿਬ ਓਥੇ ਗਏ ਤਾਂ ਇਕ ਜ਼ਹਰੀਲਾ ਸੱਪ ਓਥੇ ਆ […]

