ਜਾਣੋ ਬਾਬਾ ਬੁੱਢਾ ਜੀ ਬਾਰੇ

ਬਹੁਤੇ ਲੋਕ ਬਾਬਾ ਬੁੱਢਾ ਜੀ ਨੂੰ ਸਿਰਫ ਗੰਡਾ ਭੰਨਣ ਵਾਲੀ ਸਾਖੀ ਨਾਲ ਹੀ ਜਾਣਦੇ ਹਨ ਪਰ ਆਓ ਜਾਣੀਏ ਓਹਨਾਂ ਦੀ ਮਹਾਨਤਾ ਬਾਰੇ ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਪਰੰਪਰਾ ਵਿਚ ਬਾਬਾ ਬੁੱਢਾ ਦਾ ਸਤਿਕਾਰਯੋਗ ਸਥਾਨ ਹੈ। ਬਾਬਾ ਬੁੱਢਾ ਇਕੱਲੇ ਐਸੇ ਵਿਅਕਤੀ ਸਨ ਜਿੰਨ੍ਹਾਂ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ […]
ਰੱਖੜ ਪੁੰਨਿਆ ਜੋੜ ਮੇਲਾ ਕਿਉ ?

ਅਕਸਰ ਏ ਸਵਾਲ ਹੁੰਦਾ ਜੇ ਰੱਖੜੀ ਦਾ ਸੰਬੰਧ ਸਿੱਖੀ ਨਾਲ ਨਹੀਂ ਫਿਰ ਬਾਬੇ ਬਕਾਲੇ ਰੱਖੜ ਪੁੰਨਿਆਂ ਦਾ ਜੋੜ ਮੇਲਾ ਕਿਓਂ ਹੁੰਦਾ ???? ਪੜ੍ਹੋ ਚੇਤ ਮਹੀਨੇ 1664 ਨੂੰ ਅਠਵੇ ਪਾਤਸ਼ਾਹ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਚ ਜੋਤੀ ਜੋਤ ਸਮਾਉਣ ਲੱਗੇ ਤਾਂ ਸਿੱਖਾਂ ਨੇ ਕਿਹਾ, ਮਹਾਰਾਜ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ …? ਪਾਤਸ਼ਾਹ […]
ਗੁਰੂ ਪਾਤਸ਼ਾਹ ਦੇ ਘੋੜੇ

ਇਹ ਤਾਂ ਸਾਰੇ ਜਾਣਦੇ ਆ ਕਿ ਬਾਬਾ ਬਿਧੀ ਚੰਦ ਜੀ ਨੇ ਲਾਹੌਰ ਦੇ ਕਿਲੇ ਚੋ ਦੋ ਘੋੜੇ ਵਾਪਸ ਲਿਆਦੇ ਸੀ ਪਰ ਏ ਘੋੜੇ ਆਏ ਕਿੱਥੋਂ ਬਹੁਤਿਆ ਨੂੰ ਪਤਾ ਨੀ ਹੋਣਾ ਮੁਗ਼ਲ ਰਾਜ ਸਮੇ ਕਾਬਲ ਘੋੜਿਆਂ ਦੇ ਵਪਾਰ ਲਈ ਮੰਨਿਆ ਪ੍ਰਮੰਨਿਆ ਸ਼ਹਿਰ ਸੀ ਬਾਦਸ਼ਾਹ ਲੋਕ ਏਥੋ ਘੋੜੇ ਖਰੀਦ ਦੇ ਕਾਬੁਲ ਦੇ ਰਹਿਣ ਵਾਲਾ ਗੁਰੂ ਕਾ ਸਿੱਖ […]
ਇਤਿਹਾਸ – ਗੁਰਦੁਆਰਾ ਟਿੱਬਾ ਨਾਨਕਸਰ ਪਾਕਪੱਤਣ

ਇਹ ਪਿੰਡ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪੱਤਣ ਤੋਂ 5-6 ਕਿਲੋਮੀਟਰ ਦੇ ਪੰਧ ਤੇ ਵੱਸਿਆ ਹੈ, ਜੋ ਵੰਡ ਤੋਂ ਸੱਤ ਦਹਾਕਿਆਂ ਦਾ ਸਮਾਂ ਗੁਜ਼ਰਨ ਤੋਂ ਬਾਅਦ ਵੀ ਆਪਣੇ ਅਸਲ ਇਤਿਹਾਸ ਦੀ ਅਹਿਮੀਅਤ ਕਰਕੇ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੀ ਤੀਜੀ ਉਦਾਸੀ ਵੇਲੇ ਪਾਕਪੱਤਣ (ਜਿਸਦਾ ਪੁਰਾਣਾ ਨਾਮ ਅਜੋਧਨ ਸੀ) ਪਹੁੰਚੇ ਅਤੇ ਟਿੱਬਾ ਨਾਨਕਸਰ ਵਿੱਚ […]
ਸਾਖੀ – ਭਾਈ ਮੀਂਹਾ ਜੀ

ਇਸ ਤਰ੍ਹਾਂ ਵਿਚਰਦੇ ਹੋਏ ਕਈ ਥਾਂਈ ਚਰਨ ਪਾਂਦੇ ਗੁਰੂ ਜੀ ਧਮਧਾਣ ਪਹੁੰਚੇ। ਇਥੋਂ ਦੇ ਵਾਸੀ ਵੀ ਪਾਣੀ ਦੀ ਥੁੜ੍ਹ ਹੱਥੋਂ ਤ੍ਰਾਹ ਤ੍ਰਾਹ ਕਰਦੇ ਸਨ। ਗੁਰੂ ਜੀ ਨੇ ਪਿੰਡ ਦੇ ਚੌਧਰੀ ਨੂੰ ਬੁਲਾਇਆ ਤੇ ਮਾਇਆ ਦੇ ਕੇ ਖੂਹ ਲਗਵਾਉਣ ਤੇ ਯਾਤਰੂਆਂ ਦੇ ਟਿਕਣ ਲਈ ਧਰਮਸਾਲਾ ਉਸਾਰਨ ਦੀ ਆਗਿਆ ਕੀਤੀ। ਆਪ ਨੇ ਪਿੰਡ ਵਾਲਿਆਂ ਨੂੰ ਪੇ੍ਰਨਾ ਕੀਤੀ […]
ਜਦੋ ਦਯਾਨੰਦ ਨੇ ਪੰਥ ਨੂੰ ਵੰਗਾਰਿਆ

ਆਰੀਆ ਸਮਾਜੀ ਦਯਾਨੰਦ ਨੇ ਇਕ ਵਾਰ ਅੰਮ੍ਰਿਤਸਰ ਸਾਹਿਬ ਚ ਬੜੇ ਹੰਕਾਰ ਨਾਲ ਕਿਹਾ, ਜੇ ਸਿਖ ਆਪਣੇ ਆਪ ਕੋ “ਖਾਲਸਾ” ਕਹਿਤੇ ਹੈਂ , ਪਰ ਕਿਸੇ ਨੂੰ ਵੀ ਖਾਲਸੇ ਦੇ ਯਥਾਰਥ (ਅਸਲ ) ਅਰਥ ਪਤਾ ਨਹੀ। ਜੇ ਕੋਈ ਸਿਖ “ਖਾਲਸਾ” ਸ਼ਬਦ ਦੀ ਅਰਥ ਵਿਆਖਿਆ ਕਰ ਦੇਵੇ ਤਾਂ ਦਸੋ ਕਲ੍ਹ ਤੱਕ ਦਾ ਸਮਾਂ ਹੈ, ਮੈ ਕੱਲ੍ਹ ਨੂੰ ਇਸੇ […]
10 ਅਗਸਤ ਦਾ ਇਤਿਹਾਸ – ਵੈਦਿਆ ਦਾ ਸੋਧਾ

ਜਨਰਲ ਵੈਦਿਆ 1984 ਚ ਦਰਬਾਰ ਸਾਹਿਬ ਹਮਲੇ ਚ ਮੁਖ ਫੌਜੀ ਅਫ਼ਸਰ ਸੀ। ਪੂਰਾ ਨਾਂ “ਅਰੁਣ ਸ਼੍ਰੀਧਰ ਵੈਦਿਆ” ਸੀ। ਭਾਈ ਜਿੰਦੇ ਸੁੱਖੇ ਨੇ ਇਸ ਪਾਪੀ ਨੂੰ ਠੋਕਿਆ ਸੀ। ਪੂਰੀ ਕਹਾਣੀ ਭਾਈ ਸੁਖਦੇਵ ਸਿੰਘ ਸੁੱਖੇ ਦੀ ਜ਼ੁਬਾਨੀ….. ਮੈਂ (ਸੁੱਖਾ) ਹਰਜਿੰਦਰ ਸਿੰਘ ਤੇ ਇੱਕ ਹੋਰ ਵੀਰ ਅਸੀਂ 3 ਅਗਸਤ (1986) ਨੂੰ ਦੁਰਗ (MP) ਆ ਗਏ। ਫਿਰ ਮੈਂ ਤੇ […]
ਬਾਬਾ ਗੁਰਦਿੱਤਾ ਜੀ

ਬਾਬਾ ਗੁਰਦਿੱਤਾ ਜੀ ਐਸੇ ਮਹਾਨ ਮਹਾਂਪੁਰਸ਼ ਸਨ ਜਿਨਾ ਦੇ ਪੜਦਾਦਾ ਜੀ ਗੁਰੂ , ਦਾਦਾ ਜੀ ਗੁਰੂ , ਪਿਤਾ ਜੀ ਗੁਰੂ , ਭਰਾ ਗੁਰੂ , ਭਤੀਜਾ ਗੁਰੂ , ਪੁੱਤਰ ਗੁਰੂ , ਤੇ ਪੋਤਰਾ ਵੀ ਗੁਰੂ । ਬਾਬਾ ਗੁਰਦਿੱਤਾ ਜੀ ਦਾ ਜਨਮ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਪਵਿੱਤਰ ਕੁੱਖ ਤੋ 15 ਨਵੰਬਰ […]
ਇਤਿਹਾਸ – ਨੇਜ਼ੇ ਨਾਲ ਜੰਡ ਪੁੱਟਿਆ

ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਆਹ ਮਉ ਪਿੰਡ ਦੇ ਵਾਸੀ ਬਾਬਾ ਕ੍ਰਿਸ਼ਨ ਚੰਦ ਦੀ ਸਪੁੱਤਰੀ ਸ੍ਰੀ ਗੰਗਾ ਜੀ ਨਾਲ ਹੋਇਆ, ਜਦੋਂ ਬਰਾਤ ਮਉ ਪਿੰਡ ਪਹੁੰਚੀ ਆਨੰਦ ਕਾਰਜ ਹੋਇਆ ਬਰਾਤ ਤੁਰਨ ਤੋ ਪਹਿਲਾਂ ਕੁਝ ਪਿੰਡ ਵਾਸੀਆਂ ਨੇ ਮਜਾਕ ਤੇ ਪਰਖ ਕਰਦਿਆ ਬੇਨਤੀ ਕੀਤੀ ਜੀ ਸਾਡੇ ਰਵਾਇਤ ਹੈ , ਅਸੀ ਡੋਲਾ ਤਾਂ ਤੋਰੀਦਾ ਹੈ ਜਦੋ ਲਾੜਾ […]
ਸੌਖਾ ਤਰੀਕਾ (ਗੁਰੂ ਨਾਨਕ ਦੇਵ ਜੀ)

ਇੱਕ ਦਿਨ ਦੀ ਗੱਲ ਸੀ ਇੱਕ ਦਿਨ ਇੱਕ ਡਾਕੂ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਚਰਨਾਂ ਚ ਸਿਰ ਰੱਖਦੇ ਹੋਏ ਬੋਲਿਆ ,” ਮੈ ਡਾਕੂ ਹਾਂ,”ਆਪਣੇ ਜੀਵਨ ਤੋ ਬਹੁਤ ਤੰਗ ਹਾਂ।ਮੈ ਸੁਧਰਨਾ ਚਾਹੁੰਦਾ ਹਾਂ,ਮੈਨੂੰ ਕੁਝ ਦੱਸੋ,ਮੇਰਾ ਮਾਰਗ ਦਰਸ਼ਨ ਕਰੋ, ਏਸ ਹਨੇਰੇ ਚੋਂ ਮੈਨੂੰ ਬਾਹਰ ਕੱਢੋ….. ਗੁਰੂ ਨਾਨਕ ਦੇਵ ਜੀ ਨੇ ਕਿਹਾ,”ਤੂੰ ਅੱਜ ਤੋ ਲੋਕਾਂ ਨੂੰ […]