ਇਤਿਹਾਸ – ਦੁੱਖ ਭੰਜਨੀ ਸਾਹਿਬ
ਦੁੱਖ ਭੰਜਨੀ ਸਾਹਿਬ ਇਹ ਉਹ ਅਸਥਾਨ ਹੈ ਜਿਥੇ ਇਸ਼ਨਾਨ ਕਰਕੇ ਬੀਬੀ ਰਜਨੀ ਦਾ ਪਿੰਗਲਾ ਪਤੀ ਗੁਰੂ ਦੀ ਕ੍ਰਿਪਾ ਨਾਲ ਦੇਹ ਅਰੋਗ ਹੋਇਆ ਸੀ। ਹੋਇਆ ਇਸ ਤਰ੍ਹਾਂ ਕਿ ਪੱਟੀ ਦੇ ਇੱਕ ਹੰਕਾਰੀ ਚੌਧਰੀ ਦੁਨੀ ਚੰਦ ਨੇ ਆਪਣੀਆਂ ਪੁੱਤਰੀਆਂ ਤੋਂ ਪੁੱਛਿਆ ਕਿ ਉਹਨਾਂ ਦੀ ਪਾਲਣਾ ਕੌਣ ਕਰਦਾ ਹੈ ਤਾਂ ਹੋਰ ਸਭਨਾ ਨੇ ਦੁਨੀ ਚੰਦ ਦੀ ਇੱਛਾ ਅਨੁਸਾਰ […]
ਇਤਿਹਾਸ – ਗੁਰਦੁਆਰਾ ਸੁਹੇਲਾ ਘੋੜਾ ਸਾਹਿਬ , ਆਨੰਦਪੁਰ ਸਾਹਿਬ
ਗੁਰਦੁਆਰਾ ਸੁਹੇਲਾ ਘੋੜਾ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਇਤਿਹਾਸਕ ਅਸਥਾਨ ਹੈ। ਇੱਕ ਕਾਬਲ ਦਾ ਰਹਿਣ ਵਾਲਾ ਸਿੱਖ ਕਰੋੜੀ ਮੱਲ ਹੋਇਆ ਜੋ ਸਤਿਗੁਰਾਂ ਦਾ ਬਹੁਤ ਸ਼ਰਧਾਲੂ ਸੀ। ਸੰਮਤ 1635 ਵਿੱਚ ਇਸ ਸਿੱਖ ਨੇ ਘੋੜੇ ਸਤਿਗੁਰੂ ਜੀ ਨੂੰ ਭੇਟ ਕੀਤੇ ਸਨ। ਉਨ੍ਹਾਂ ਘੋੜਿਆਂ ਦੇ ਨਾਂ ਦਿਲਬਾਗ ਤੇ ਗੁਲਬਾਗ ਰੱਖੇ ਸਨ। ਬਾਅਦ ਵਿੱਚ ਸਤਿਗੁਰਾਂ […]
ਦੌਲਤਾਂ ਦਾਈ ਜੀ ਦਾ ਜੀਵਨ
ਆਓ ਗੁਰਮੁੱਖ ਪਿਆਰਿਓ ਅੱਜ ਸਿੱਖ ਇਤਿਹਾਸ ਦੇ ਸੁਨਹਿਰੀ ਇਤਿਹਾਸ ਵਿੱਚ ਦਰਜ ਇੱਕ ਹੋਰ ਸਿੱਖ ਬੀਬੀ ਦਾਈ ਦੌਲਤਾਂ ਦੇ ਜੀਵਨ ਤੇ ਪ੍ਰਾਪਤੀਆਂ ਦੇ ਪੰਨੇ ਫਰੋਲੀਏ। ਇਹਨਾਂ ਬੀਬੀਆਂ ਦੇ ਜੀਵਨ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ। ਦਾਈ ਦੌਲਤਾਂ ਦੇ ਪਿਤਾ ਜੀ ਦਾ ਨਾਮ ਇਕਬਾਲ ਖਾਨ ਸੀ , ਦੌਲਤਾਂ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਅਣਗਿਣਤ ਬੱਚਿਆਂ ਨੂੰ […]
1 ਅਪ੍ਰੈਲ ਦਾ ਇਤਿਹਾਸ – ਜੋਤੀ ਜੋਤਿ ਸ੍ਰੀ ਗੁਰੂ ਅੰਗਦ ਦੇਵ ਜੀ
ਸੇਵਾ ਅਤੇ ਸਿਮਰਨ ਦੀ ਮੂਰਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈਸਵੀ ਨੂੰ ਪਿਤਾ ਭਾਈ ਫੇਰੂ ਮੱਲ ਜੀ ਤੇ ਮਾਤਾ ਰਾਮੋਂ ਜੀ (ਮਾਤਾ ਦਇਆ ਕੌਰ) ਦੇ ਗ੍ਰਹਿ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੁਕਤਸਰ) ਵਿਖੇ ਹੋਇਆ। ਆਪ ਦਾ ਨਾਂ ਲਹਿਣਾ ਰੱਖਿਆ ਗਿਆ। ਇਹ ਮੁਗ਼ਲ ਰਾਜ ਦਾ ਸਮਾਂ ਸੀ। ਆਪ ਦੇ ਪਿਤਾ […]
ਖੁਦਾ ਇੱਕ ਹੈ ਕਿ ਦੋ ??
ਖੁਦਾ ਇੱਕ ਹੈ ਕਿ ਦੋ ?? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜਾ ਭਾਈ ਬਾਲਾ ਤੇ ਮਰਦਾਨਾ ਜੀ ਸਮੇਤ ਬਨਾਰਸ ਤੋਂ ਪਟਨੇ ਵੱਲ ਨੂੰ ਜਾਦਿਆਂ ਰਾਹ ਚ ਅਰਾਮ ਕਰਨ ਲੀ ਇੱਕ ਰੁੱਖ ਕੋਲ ਬੈਠ ਸੀ , ਭਾਈ ਮਰਦਾਨੇ ਦੀ ਨਿਗ੍ਹਾ ਸਾਹਮਣੇ ਇਕ ਪਾਲਕੀ ਤੇ ਪਈ ਜਿਸ ਨੂੰ 6 ਕੁਹਾਰਾਂ (ਪਾਲਕੀ ਚੁਕਣ ਵਾਲੇ) ਨੇ ਚੁੱਕਿਆ ਸੀ, ਭਾਈ […]
ਇਤਿਹਾਸ – ਗੋਰਖਨਾਥ ਤੇ ਗੁਰੂ ਨਾਨਕ ਦੇਵ ਜੀ
ਗੋਰਖਨਾਥ ਤੇ ਗੁਰੂ ਨਾਨਕ ਦੇਵ ਜੀ – (ਭਾਗ-6) ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋ ਸਿੱਧ ਮੰਡਲੀ ਨੂੰ ਮਿਲੇ ਤਾ ਸਿਧਾਂ ਦੇ ਗੁਰੂ ਗੋਰਖਨਾਥ ਨੇ ਕਈ ਸਵਾਲ ਕੀਤੇ। ਇੱਕ ਵਾਰਤਾ ਇਸ ਤਰਾਂ ਹੈ ਗੋਰਖ ਨੇ ਕਿਆ ਹੇ ਨਾਨਕ ਤੁਸੀ ਜੋਗ ਦਾ ਭੇਖ ਧਾਰੋ ਗੁਰੂ ਵਾਲੇ ਬਣੋ ਨ-ਗੁਰੇ ਦੀ ਗਤਿ ਨਹੀ। ਗੁਰੂ ਬਾਬੇ ਨੇ ਕਿਹਾ ਗੋਰਖ […]
ਸ਼੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਬੁਢਾਪੇ ਵਿੱਚ ਅਣਥੱਕ ਸੇਵਾ – ਜਰੂਰ ਪੜ੍ਹੋ
ਸ਼੍ਰੀ ਗੁਰੂ ਅਮਰਦਾਸ ਜੀ ਦੀ ਬੁਢਾਪੇ ਵਿੱਚ ਅਣਥੱਕ ਸੇਵਾ ਦਾ ਜ਼ਿਕਰ ਕਰਨਾ ਕਥਨ ਤੋਂ ਪਰ੍ਹੇ ਹੈ, ਪੜ੍ਹ ਕੇ ਲੂ ਕੰਡੇ ਖੜ੍ਹੇ ਹੁੰਦੇ ਹਨ। ਧੰਨ ਗੁਰੂ ਤੇ ਧੰਨ ਸਿੱਖੀ ਹੈ। ਕਾਲੀਆਂ ਘਟਾਵਾਂ ਚੜ੍ਹੀਆਂ, ਸਾਰੇ ਪਾਸੇ ਹਨੇਰਾ ਪਸਰ ਗਿਆ, ਕਿਣਮਿਣ ਬੂੰਦਾਂ ਬਾਂਦੀ ਹੋ ਰਹੀ ਸੀ,ਜਿਸ ਕਰਕੇ ਸਾਰੇ ਪਾਸੇ ਚਿੱਕੜ ਹੋ ਗਿਆ ਸੀ। ਬਿਰਧ ਅਵਸਥਾ ਵਿਚ ਗੁਰੂ ਅਮਰਦਾਸ […]
ਮੱੱਸਾ ਰੰਘੜ ਦਾ ਪੂਰਾ ਇਤਿਹਾਸ
ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ […]
ਸਾਖੀ ਭਾਈ ਸੋਮਾ ਸ਼ਾਹ ਜੀ
ਭਾਈ ਸੋਮਾ ਜੀ ਉਮਰ 14 ਸਾਲ , ਪਿਤਾ ਦਾ ਸਾਇਆ ਨਹੀਂ । ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਪੜਨਾਂ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ । ਪਹਿਲੇ ਦਿਨ ਘੁੰਗਣੀਆਂ ਬਣਾਈਆਂ , ਛਾਬਾ ਤਿਆਰ ਕੀਤਾ । ਸੋਮਾ ਮਾਂ ਨੂੰ ਪੁੱਛਦਾ […]
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਪੈਂਦੇ ਖਾਂਨ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਪੈਂਦੇ ਖਾਂਨ। ਬਹੁਤ ਅਨੰਦ ਆਵੇਗਾ ਜਰੂਰ ਸਾਰੇ ਪੜਿਓ ਅਖੀਰ ਤੱਕ ਜੀ । ਗੁਰੂ ਜੀ ਦਾ ਦਰਬਾਰ ਸਜਿਆ ਹੈ ।ਸਿੱਖ ਸੂਰਮੇ ਆਲੇ ਦੁਆਲੇ ਸੁਚੇਤ ਹੋਏ ਖੜੇ ਹਨ । ਸੰਗਤਾਂ ਆ ਰਹੀਆਂ ਦਰਸ਼ਨ ਪਾ ਰਹੀਆਂ , ਭੇਟਾ ਚੜ੍ਹਾ ਰਹੀਆਂ ; ਬੈਠਦੀਆਂ ਜਾ ਰਹੀਆਂ । ਗੁਰੁ ਪਾਤਸ਼ਾਹ ਨੇ ਲੰਮੀ ਨਜ਼ਰ ਮਾਰੀ ;ਦ੍ਰਿਸ਼ਟੀ […]

