ਸ਼ਹੀਦ ਰਣਜੀਤ ਕੌਰ
( ਸ਼ਹੀਦ ਰਣਜੀਤ ਕੌਰ ) ਵੈਰੋਵਾਲ ਦਾ ਇਕ ਸ਼ਿਵ ਦਿਆਲ ਕਰਾੜ ਸੀ । ਸਾਰੇ ਇਲਾਕੇ ਵਿੱਚੋਂ ਮਹਾਨ ਹੱਟ ਦਾ ਮਾਲਕ ਦੇ ਸ਼ਾਹੂਕਾਰਾ ਕਰਦਾ ਸੀ । ਲੋਕੀਂ ਇਸ ਨੂੰ ਪਿਆਰ ਨਾਲ ਸ਼ਿਬੂ ਸ਼ਾਹ ਕਹਿੰਦੇ ਸਨ । ਪੰਜਾਬ ਸਿੰਘ ਚੋਹਲੇ ਵਾਲੇ ਇਸ ਇਲਾਕੇ ਦੇ ਜੱਥੇਦਾਰ ਸਨ । ਇਸ ਦੇ ਆਦਮੀਆਂ ਦਾ ਰਾਸ਼ਨ ਪਾਣੀ ਵੀ ਰਾਤ ਬਰਾਤੇ ਸਿੱਖ […]
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੁਝ ਗੱਲਾਂ – ਜਰੂਰ ਪੜ੍ਹੋ
ਸਿੱਖ ਧਰਮ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਜੋ ਮਹਾਨ ਕੰਮ ਕੀਤੇ, ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇੱਕ ਇਤਿਹਾਸਕ ਘਟਨਾ ਹੈ। ਇਸ ਸੰਬੰਧੀ ਬਾਣੀ ਭਾਈ ਗੁਰਦਾਸ ਨੇ 1601 ਤੱਕ ਇੱਕਤਰ ਕੀਤੀ ਤੇ ਇਸ ਦੀ ਸਮਾਪਤੀ 1604 ਈ. ਵਿੱਚ ਮੰਨੀ ਗਈ। ਇਸ ਗ੍ਰੰਥ ਦੀ ਬਾਣੀ ਨੂੰ ਤਿੰਨ ਭਾਗਾਂ ਵਿੱਚ […]
ਕਕਾਰਾਂ ਦੀ ਲੋੜ
ਕਕਾਰਾਂ ਦੀ ਲੋੜ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਛਡਣ ਤੋ ਬਾਅਦ ਜਦ ਮਾਲਵੇ ਚ ਵਿਚਰਦੇ ਸੀ ਤਾਂ ਮਾਲਵੇ ਦੀ ਸ਼ਾਨ ਭਾਈ ਦਾਨ ਸਿੰਘ ਵਿਸ਼ੇਸ ਕਰਕੇ ਸੇਵਾ ਚ ਹਾਜਰ ਰਹੇ। ਇਕ ਵਾਰ ਭਾਈ ਦਾਨ ਸਿੰਘ ਨੇ ਪੁਛਿਆ ਮਹਾਰਾਜ ਪਰਮ ਪਦਵੀ ਤੇ ਪਹੁੰਚ ਕੇ ਵੀ ਪੰਜਾਂ ਕਕਾਰਾਂ ਦੀ ਤੇ ਰਹਿਤ ਮਰਿਆਦਾ ਰੱਖਣ ਦੀ ਲੋੜ ਹੈ…. ਆਪੇ ਗੁਰ […]
ਥੜਾ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ – ਜਾਣੋ ਇਤਿਹਾਸ
ਇਸ ਅਸਥਾਨ ਉੱਪਰ ਸੰਨ 1577 ਈ: ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਿਰਾਜਮਾਨ ਹੋ ਕੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ , ਇੱਕ ਮਾਘ ਸੰਨ 1588 ਈ. ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਵ ਰੱਖੀ ਗਈ ਸੀ , ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਵੀ […]
ਇਤਿਹਾਸ – ਬਾਬਾ ਸੁੱਖਾ ਸਿੰਘ ਜੀ (ਮਾੜੀ ਕੰਬੋਕੀ)
ਅਬ ਸਾਖੀ ਸੁੱਖਾ ਸਿੰਘ ਕੀ ਸੁਨੀਏ ਮਨ ਚਿਤ ਲਾਇ । ਕੰਬੋ ਕੀ ਮਾੜੀ ਭਯੋ ਜਾਤ ਤਰਖਾਣ ਕਹਾਇ । ਬਾਬਾ ਸੁੱਖਾ ਸਿੰਘ ਦੀ ਜਨਮ ਤਰੀਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿੱਚ ਉਸ ਦੇ ਖ਼ਾਨਦਾਨ ਮੁਤਾਬਿਕ ਉਸ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਕਲਸੀ ਅਤੇ ਬੀਬੀ ਹਰੋ […]
ਪ੍ਰਕਾਸ਼ ਦਿਹਾੜਾ – ਛੇਵੇਂ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਨੰਦ ਕਾਰਜ ਨੂੰ ਕਾਫ਼ੀ ਸਮਾਂ ਬਤੀਤ ਗਿਆ ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋ ਨੇ ਇਕ ਦਿਨ ਮਿਹਣਾ ਮਾਰਿਆ ਇਹ ਤੇ ਔਂਤਰੇ ਨੇ ਇਨ੍ਹਾਂ ਦੇ ਕਿਹੜਾ ਕੋਈ ਔਲਾਦ ਹੈ ਅਖੀਰ ਨੂੰ ਸਭ ਕੁਝ ਸਾਡੇ ਕੋਲ ਹੀ ਆਉਣਾ ਇਸ ਗੱਲ ਦਾ ਜਦੋਂ […]
ਸ਼ਹੀਦ ਭਾਈ ਜੈ ਸਿੰਘ ਖਲਕਟ (ਸਿੱਖ ਇਤਿਹਾਸ)
ਸਰਹਿੰਦ ਤੋ ਪਟਿਆਲਾ ਜਾਣ ਵਾਲੇ ਰਸਤੇ ਪਟਿਆਲੇ ਤੋ ਪੰਜ ਸਤ ਕਿਲੋ ਮੀਟਰ ਪਹਿਲੇ ਇਕ ਪਿੰਡ ਆਉਦਾ “ਬਾਰਨ “। ਇਸ ਪਿੰਡ ਦਾ ਪੁਰਾਤਨ ਨਾਮ “ਮੁਗਲ ਮਾਜਰਾ” ਸੀ, ਉਸਦਾ ਥੇਹ ਅਜ ਵੀ ਮੌਜੂਦ ਹੈ। ਇਸੇ ਪਿੰਡ ਵਿਚ ਅਹਿਮਦ ਸ਼ਾਹ ਅਬਦਾਲੀ ਮੌਕੇ ਬਹੁਤਾਤ ਚ ਮੁਸਲਮਾਣ ਤੇ ਕੁਝ ਕੁ ਹਿੰਦੂ ਤੇ ਸਿੱਖ ਪਰਿਵਾਰ ਰਹਿੰਦੇ ਸਨ। ਇੱਥੇ ਗੁਰੂ ਘਰ ਦਾ […]
ਇਤਿਹਾਸ – ਭਗਤ ਕਬੀਰ ਜੀ
ਭਾਰਤ ਦੀ ਧਰਤੀ ਬਹੁਤ ਸਾਰੇ ਮਹਾਨ ਰਿਸ਼ੀਆਂ-ਮੁਨੀਆਂ, ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ। ਭਗਤ ਕਬੀਰ ਜੀ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇੱਕ ਹਨ। ਭਗਤ ਕਬੀਰ ਜੀ ਦੇ ਜਨਮ ਸੰਬੰਧੀ ਵੱਖ ਵੱਖ ਸਾਖੀਆਂ ਪ੍ਰਚਲਿਤ ਹਨ। ਭਾਈ ਕਾਹਨ ਸਿੰਘ ਨਾਭਾ ਦਾ ਲਿਖਿਆ ‘ਮਹਾਂਨ ਕੋਸ਼’ ਅਨੁਸਾਰ ਭਗਤ ਕਬੀਰ ਜੀ ਦਾ ਜਨਮ ਇੱਕ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ 15 […]
ਭਾਈ ਅਨੋਖ ਸਿੰਘ ਜੀ
ਇੱਕ ਵਾਰ ਭਾਈ ਅਨੋਖ ਸਿੰਘ ਜੀ ਆਪਣੇ ਭਰਾ ਦੇ ਘਰ ਹੋਏ ਬੱਚੇ ਨੂੰ ਦੇਖਣ ਲਈ ਗਏ ਤਾਂ ਪਿਆਰ ਵਜੋਂ ਭਾਈ ਸਾਹਿਬ ਨੇ ਬੱਚੇ ਦੀ ਝੋਲੀ ਵਿੱਚ ੨ ਰੁਪਏ ਪਾਏ। ਇਹ ਦੇਖ ਕੇ ਓਹਨਾ ਦੀ ਭਰਜਾਈ ਨੇ ਮਖੌਲ ਨਾਲ ਕਿਹਾ ਕਿ ਬੱਚੇ ਨੂੰ ਪਿਆਰ ਸਿਰਫ 2 ਰੁਪਏ। ਤਾਂ ਭਾਈ ਸਾਹਿਬ ਕਹਿਣ ਲੱਗੇ ਕਿ ਮੈਨੂੰ ਇਹ 2 […]
ਇਤਿਹਾਸ – 4 ਜੁਲਾਈ 1955 ਦਰਬਾਰ ਸਾਹਿਬ ਤੇ ਹਮਲਾ
ਭਾਰਤ ਆਜ਼ਾਦ ਹੋਏ ਨੂੰ ਅਜੇ 8 ਸਾਲ ਵੀ ਨਹੀਂ ਸੀ ਹੋਏ ਸੀ ਕਿ ਭਾਰਤੀ ਹਕੂਮਤ ਵੱਲੋਂ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦਾ ਮੁੱਖ ਕਾਰਨ ਸੀ ਕਿ 1947 ਤੋਂ ਪਹਿਲਾਂ ਜੋ ਸਿੱਖਾਂ ਦੇ ਨਾਲ ਵਾਅਦੇ ਕੀਤੇ ਉਨ੍ਹਾਂ ਵਾਅਦਿਆਂ ਤੋਂ ਜਵਾਹਰ ਲਾਲ ਨਹਿਰੂ ਸਾਫ ਮੁੱਕਰ ਗਿਆ , ਸਿੱਖਾਂ ਨੇ […]

