ਦਰਬਾਰ ਸਾਹਿਬ
ਸ਼ਹੀਦ ਜਰਨੈਲ ਸ਼ੁਬੇਗ ਸਿੰਘ ਦੀ 90 ਸਾਲਾ ਬਿਰਧ ਮਾਂ ਦਰਬਾਰ ਸਾਹਿਬ ਸੇਵਾ ਕਰਨ ਆਈ , ਮਲਬੇ ਦੀ ਇਕ ਬੁੱਕ ਤਸਲੇ ਵਿੱਚ ਪਾਓੁਦੀ ਤੁਰ ਪੈਂਦੀ ਕਿਸੇ ਪੱਤਰਕਾਰ ਨੇ ਪਛਾਣ ਲਈ ਕਹਿਣ ਲੱਗਾ ” ਮਾਤਾ ਬੜਾ ਸੋਹਣਾ ਹੁੰਦਾ ਸੀ ਕੱਖ ਨਹੀ ਛੱਡਿਆ ਮਾਤਾ ਨੇ ਕਿਹਾ ਨਹੀ ਹੁਣ ਵੀ ਸੋਹਣਾ ਹੈ ਇਹ ਓਵੇ ਹੀ ਹੈ ਜਦੋਂ ਮੱਸਾ ਰੰਘੜ […]
13 ਜਨਵਰੀ ਦਾ ਲੋਹੜੀ ਤੋਂ ਇਲਾਵਾ ਇਤਿਹਾਸ
13 ਜਨਵਰੀ ਦਾ ਦਿਹਾੜਾ ਲੋਹੜੀ ਤੋਂ ਇਲਾਵਾ ਹੋਰ ਵੀ ਬਹੁਤ ਵੱਡਾ ਇਤਿਹਾਸ ਆਪਣੇ ਵਿੱਚ ਸਮੋਈ ਬੈਠਾ ,ਪਰ ਅਫ਼ਸੋਸ ਪੰਜਾਬੀਆ ਦਾ ਵੱਡਾ ਹਿੱਸਾ ਇਸ ਇਤਿਹਾਸ ਤੋਂ ਅਣਜਾਣ ਹੈ ! ਸਾਡਾ_ਮਾਣਮੱਤਾ_ਇਤਿਹਾਸ 22 ਨਵੰਬਰ 1848 ਨੂੰ ਰਾਮਨਗਰ ਵਿੱਚ ਆਪਣੇ ਸੈਂਕੜੇ ਫ਼ੌਜੀ ਤੇ ਕੁਝ ਚੋਟੀ ਦੇ ਜਰਨੈਲ ਮਰਵਾਕੇ ਅੰਗਰੇਜ਼ਾਂ ਨੇ ਇਕ ਵਾਰ ਫਿਰ ਸਿੱਖਾਂ ਨਾਲ ਲੜਾਈ ਲੜਨ ਦਾ ਫੈਸਲਾ […]
ਭਾਈ ਜੈਤਾ ਜੀ ਅੰਬਾਲੇ ਤੋ ਅਨੰਦਪੁਰ
ਸੂਰਜ ਚੜਣ ਤੋ ਪਹਿਲਾਂ ਭਾਈ ਜੈਤਾ ਜੀ ਸੀਸ ਲੈ ਕੇ ਅੰਬਾਲੇ ਤੋ ਅੱਗੇ ਚੱਲ ਪਏ ਚੱਲਦਿਆ ਹੋਇਆ ਪਿੰਡ ਨਾਭਾ ਪਹੁੰਚੇ ਜਿਥੇ ਤੀਜਾ ਪੜਾਅ ਕੀਤਾ ਇੱਥੇ ਇਕ ਫਕੀਰ ਦੀ ਕੁਟੀਆ ਦੇਖੀ ਜਿਸ ਦਾ ਨਾਮ ਸੀ ਦਰਗਾਹੀ ਸ਼ਾਹ ਜੋ ਗੁਰੂ ਘਰ ਦਾ ਸ਼ਰਧਾਲੂ ਸੀ ਇਸ ਫ਼ਕੀਰ ਨੂੰ ਸਾਰੀ ਗੱਲ ਦੱਸੀ ਸੁਣ ਕੇ ਫਕੀਰ ਨੇ ਕਿਆ ਸਿੱਖਾ ਤੂ […]
ਮਾਛੀਵਾੜਾ ਭਾਗ 3
ਮਾਛੀਵਾੜਾ ਭਾਗ 3 ਦਿਲਾਵਰ ਖ਼ਾਨ ਬੜਾ ਹੁਸ਼ਿਆਰ ਬੰਦਾ ਸੀ । ਉਸ ਨੇ ਆਪਣੇ ਸ਼ਹਿਰ ਦੇ ਪੱਗ ਬੰਨ੍ਹ ਲੜਾਕੇ ਬੰਦੇ ਤਾਂ ਸੂਬਾ ਸਰਹੰਦ ਦੇ ਆਖੇ ਸ਼ਾਹੀ ਲਸ਼ਕਰ ਦੀ ਸਹਾਇਤਾ ਵਾਸਤੇ ਭੇਜ ਦਿੱਤੇ ਸਨ , ਪਰ ਆਪ ਨਹੀਂ ਸੀ ਗਿਆ । ਬੀਮਾਰੀ ਦਾ ਬਹਾਨਾ ਲਾ ਲਿਆ । ਅਸਲ ਵਿਚ ਉਸ ਦੀ ਨਵੀਂ ਬੇਗਮ ਨੇ ਵੀ ਨਹੀਂ ਸੀ […]
ਮਹਾਨ ਯੋਧਾ, ਉੱਚ ਕੋਟੀ ਦੇ ਕਵੀ ਤੇ ਦਾਰਸ਼ਨਿਕ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਉਨ੍ਹਾਂ ਦਾ ਜਨਮ ਪਟਨਾ ਸਾਹਿਬ, ਬਿਹਾਰ ਵਿਖੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ। ਕੇਵਲ ਨੌਂ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਗੁਰਗੱਦੀ ਸੌਂਪ ਦਿੱਤੀ ਗਈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ […]
ਇਤਿਹਾਸ – ਗੁਰਦੁਆਰਾ ਸ੍ਰੀ ਮੋਤੀ ਬਾਗ ਪਟਿਆਲਾ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਸ਼ਹਿਰ ਦੇ ਦੱਖਣ ਵਾਲੇ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (ਐਨ.ਆਈ.ਐਸ.) ਦੇ ਬਿਲਕੁਲ ਨਾਲ ਸਥਿਤ ਹੈ | ਸ੍ਰੀ ਗੁਰੂ ਤੇਗ ਬਹਾਦਰ ਜੀ 11 ਹਾੜ 1732 ਬਿਕ੍ਰਮੀ (1675 ਈ.) ਨੂੰ ਦੀਵਾਨ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ […]
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 7
ਮਸੰਦ ਪੂਰਨ ਦੀ ਪਤਨੀ ਦੁਰਗੀ ਨੂੰ ਵਾਹਿਗੁਰੂ ਨੇ ਇਕ ਵਾਰ ਬਚਾ ਦਿੱਤਾ । ਉਸ ਨੇ ਘਰ ਦੇ ਬੂਹੇ ਬੰਦ ਕਰ ਲਏ ਤੇ ਮਰਾਸੀ ਮੇਹਰੂ ਨੂੰ ਹਜ਼ਾਰ ਹਜ਼ਾਰ ਗਾਲ੍ਹ ਕੱਢੀ । ਉਹ ਵੀ ਚਲਿਆ ਗਿਆ । ਦੁਰਗੀ ਨੂੰ ਜੋਸ਼ ਆ ਗਿਆ । ਉਸ ਦੇ ਅੰਦਰ ਅਣਖ ਤੇ ਧਰਮ ਮਿਲ ਕੇ ਜਾਗੇ । ਉਹ ਦੁਰਗਾ ਦਾ ਰੂਪ […]
ਇਤਿਹਾਸ – ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲਾ
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਧੰਨ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਦਾ ਚਰਨ ਛੋਹ ਅਸਥਾਨ ਹੈ। ਸਤਿਗੁਰੂ ਜੀ ਸੈਫ਼ਾਬਾਦ (ਅੱਜ ਕੱਲ੍ਹ ਬਹਾਦੁਰਗੜ੍ਹ ) ਬਿਰਾਜਮਾਨ ਸਨ , ਜਦੋ ਭਾਈ ਭਾਗ ਰਾਮ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਸਾਡਾ ਇਲਾਕਾ ਚੇਚਕ ਆਦਿਕ ਕਈ ਬਿਮਾਰੀਆਂ ਨਾਲ ਘਿਰਿਆ ਹੈ। ਬੜਾ ਇਲਾਜ ਕਰਵਾਈ ਦਾ। ਕੋਈ ਹੱਲ ਨਹੀਂ, ਅਸੀਂ ਬੜੇ ਦੁਖੀ […]
ਧੰਨ ਗੁਰੂ ਅਰਜਨ ਦੇਵ ਜੀ ਕੌਣ ਨੇ ??
ਭੱਟ ਮਥਰਾ ਜੀ ਤੂੰ ਕਿਸੇ ਨੇ ਪੁੱਛਿਆ ਤੁਸੀਂ ਗੁਰੂ ਦੇ ਸਿੱਖ ਹੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੁਹਾਨੂੰ ਕੀ ਲੱਗਦਾ ਉਹ ਕੌਣ ਨੇ ?? ਕੋਈ ਤੱਤ ਦੀ ਗੱਲ ਦੋ ਸ਼ਬਦਾਂ ਦੇ ਵਿੱਚ ਹੀ ਦੱਸੋ ਸੁਣ ਕੇ ਭੱਟ ਮਥੁਰਾ ਜੀ ਦਾ ਸਿਰ ਗੁਰੂ ਪਿਆਰ ਦੇ ਵਿੱਚ ਚੁੱਕਿਆ ਅੱਖਾਂ ਪ੍ਰੇਮ ਦੇ ਜਲ ਨਾਲ ਭਰ […]
ਛੋਟੇ ਸਾਹਿਬਜ਼ਾਦਿਆਂ ਦਾ ਸੱਚਾ ਵਾਰਸ – ਕਾਕਾ ਇੰਦਰਜੀਤ ਸਿੰਘ ਕਰਨਾਲ
21 ਸਤੰਬਰ 1960 ਦਾ ਬਹੁਤ ਦੁੱਖਦਾਈ ਇਤਿਹਾਸ ਸਾਰੇ ਜਰੂਰ ਪੜਿਓ ਅਖੀਰ ਤੱਕ ਜੀ । ਕਾਕਾ ਇੰਦਰਜੀਤ ਸਿੰਘ ਕਰਨਾਲ 1966 ਵਿੱਚ ਬੋਲੀ ਦੇ ਅਧਾਰ ‘ਤੇ ਪੰਜਾਬੀ ਸੂਬਾ ਹੋਂਦ ‘ਚ ਆਇਆ ਸੀ। ਅੱਜ ਦੇ ਦਿਨ ਯਾਦ ਕਰਨਾ ਬਣਦਾ ਹੈ ਕਾਕਾ ਇੰਦਰਜੀਤ ਸਿੰਘ ਨੂੰ ਜਿਸਨੂੰ ਤੋਤਲੇ ਬੋਲਾਂ ‘ਚ ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ‘ਤੇ ਸਮੇਂ ਦੀ ਹਕੂਮਤ ਦੀ ਪੁਲਿਸ […]

