ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸੂਬਾ ਸਰਹੰਦ ਦੀ ਬੇਗਮ ਨੇ ਕੀਤੀ ਆਤਮ ਹੱਤਿਆ

*ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸੂਬਾ ਸਰਹੰਦ ਵਜ਼ੀਰ ਖਾਨ ਦੀ ਬੇਗਮ (ਘਰਵਾਲੀ) ਜੈਨਬ ਜੀ ਨੇ ਵੀ ਮਹਿਲ ਦੀ ਸ਼ਤ ਤੋ ਛਾਲ ਮਾਰ ਕੇ ਕੇ ਆਤਮ ਹੱਤਿਆ ਕਰ ਲਈ ਸੀ* *”ਨੂਰੇ ਮਾਹੀ” ਨੇ ਜਦ ਸਰਹੰਦ ਦੀ ਸਾਰੀ ਘਟਨਾਂ ਚੌਧਰੀ ਰਾਇ ਕੱਲਾ ਤੇ ਉਸ ਦੇ ਪਰਿਵਾਰ ਸਾਹਮਣੇ ਸੁਣਾਈਤਾਂ ਅਖ਼ੀਰ ਆਪ ਹੀ ਫੁੱਟ ਫੁੱਟ ਰੋ […]
ਗੁਰਦਵਾਰਾ ਰਕਾਬ ਗੰਜ ਦੀ ਘਟਨਾ!

ਮੈਲੇ ਕੁਚੈਲੇ ਲੀੜੇ, ਗਰਮੀ ਚ, ਜੈਕਟ ਪਾਈ, ਸਿਰ, ,’ਤੇ ਉਨ ਦੀ ਟੋਪੀ, ਮੈਂ ਬਾਥਰੂਮ ਚੋ ਵਾਪਸ ਆ ਰਿਹਾ ਸੀ ਮੇਰੀ ਨਿਗ੍ਹਾ ਘੁੰਮਦੀ ਘੁੰਮਾਉਦੀ ਬੁਜਰਗ ਅਵਸਥਾ ਵਾਲੇ ਬੰਦੇ ਤੇ ਪਈ, ਜਿਸ ਨੇ ਪੂਰੀ ਗਰਮੀ ਚ, ਇਹ ਚੀਜਾ ਪਹਿਨੀਆਂ ਹੋਈਆ ਸਨ, ਉਸ ਵੱਲ ਵੇਖ ਕਿ ਮੇਰੇ ਮਨ ਅੰਦਰ ਕਈ ਤਰਾਂ ਦੇ ਤੌਖਲੇ ਖੜੇ ਹੋ ਗਏ, ਵੇਖ ਕਿ […]
22 ਜੂਨ ਦਾ ਇਤਿਹਾਸ – ਪ੍ਰਕਾਸ਼ ਦਿਹਾੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ

ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਨੰਦ ਕਾਰਜ ਨੂੰ ਕਾਫ਼ੀ ਸਮਾਂ ਬਤੀਤ ਗਿਆ ਪਰ ਘਰ ਚ ਕੋਈ ਔਲਾਦ ਨਹੀਂ ਸੀ , ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋ ਨੇ ਇਕ ਦਿਨ ਮਿਹਣਾ ਮਾਰਿਆ ਇਹ ਤੇ ਔਂਤਰੇ ਨੇ ਇਨ੍ਹਾਂ ਦੇ ਕਿਹੜਾ ਕੋਈ ਔਲਾਦ ਹੈ , ਅਖੀਰ ਨੂੰ ਸਭ ਕੁਝ ਸਾਡੇ ਕੋਲ ਹੀ ਆਉਣਾ ਇਸ ਗੱਲ ਦਾ […]
ਹਰ ਰੋਜ਼ ਸ਼ਹੀਦੀਆਂ, ਬੇਕਸੂਰਾਂ ਨੂੰ ਸ਼ਹੀਦੀਆਂ,,

ਦੁਨੀਆਂ ਨੂੰ ਕੋਈ ਉਲਾਂਭਾ ਨੀ ਰਹਿਣ ਦਿੱਤਾ ਸਿੱਖ ਬੀਬੀਆਂ ਨੇ ਆਪਣੇ ਹਿੱਸੇ ਦੇ ਜ਼ੁਲਮ ਤੇ ਕੁਰਬਾਨੀਆਂ ਇਤਿਹਾਸ ਵਿਚ ਬਰਾਬਰ ਦਰਜ਼ ਕਰਵਾਇਆ 🙏 90ਦੇ ਦੋਹਕੇ ਦੌਰਾਨ ਪੰਜਾਬ ਅੰਦਰ 15ਸਾਲ ਤੋਂ 35ਸਾਲ ਤਕ ਦੇ ਮੁੰਡੇ ਖ਼ਤਮ ਕੀਤੇ ਜਾ ਰਹੇ ਸਨ ਨਾਲ ਦੀ ਨਾਲ ਕੋਈ ਧੀ – ਭੈਣ ਵੀ ਜੇ ਇਹਨਾਂ ਸਰਕਾਰੀ ਅੱਤਵਾਦੀਆਂ ਨੂੰ ਗਾਤਰਾ ਕਿਰਪਾਨ ਪਾਈ ਦਿਸਦੀ […]
ਮਹਾਰਾਜਾ ਰਣਜੀਤ ਸਿੰਘ

ਮੋਦੀ ਦੀਏ ਸਰਕਾਰੇ ਰਾਜ ਸਿੱਖਾ ਨੇ ਵੀ ਇਸ ਦੇਸ ਤੇ ਕੀਤਾ ਸੀ ਇਤਿਹਾਸ ਪੜ ਕੇ ਦੇਖੀ ਦੁਨੀਆਂ ਯਾਦ ਕਰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 1911 ਵਿੱਚ 1 ਰੁਪਏ ਦੇ 11 ਡਾਲਰ ਬਣਦੇ ਸਨ । ਤੇ ਖਾਲਸਾ ਰਾਜ ਵੇਲੇ ਸਿੰਘਾਂ ਦਾ ਪੈਸਾਂ ਕਿਨਾ ਮਜਬੂਤ ਹੋਵੇਗਾਂ ਕਿਦੇ ਸੋਚ ਕੇ ਵੇਖਿਉ ਕਿਨਾ ਖਾਲਸਾ ਰਾਜ ਅਮੀਰ , ਇਮਾਨਦਾਰ, […]
ਸ੍ਰੀ ਹੇਮਕੁੰਟ ਸਾਹਿਬ

ਸ੍ਰੀ ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਬਹੁਤ ਹੀ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ ‘ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ […]
ਗੰਗਾ ਸਾਗਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮੁਸਲਮਾਨ ਨੂੰ ਦਿੱਤੀ ਸੀ – ਜਾਣੋ ਇਤਿਹਾਸ

ਗੰਗਾ ਸਾਗਰ, ਪਵਿੱਤਰ ਸੁਰਾਹੀ ਨੂੰ ਦਿੱਤਾ ਗਿਆ ਨਾਮ ਹੈ ਜੋ ਸਿੱਖ ਧਰਮ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਸੀ। ਇਹ 17 ਵੀਂ ਸਦੀ ਦਾ ਇੱਕ ਰਵਾਇਤੀ ਤਾਂਬੇ ਦੀ ਸੁਰਾਹੀ ਹੈ, ਜਿਸਦਾ ਭਾਰ ਲਗਭਗ ਅੱਧਾ ਕਿੱਲੋ ਗ੍ਰਾਮ ਹੈ ਅਤੇ ਲੰਬਾਈ 1 ਫੁੱਟ ਤੋਂ ਘੱਟ ਹੈ. ਇਸ ਦੇ ਅਧਾਰ ਦੇ ਕੰਡੇ ‘ਤੇ ਤਕਰੀਬਨ […]
ਬੀਬੀ ਭਾਨੀ ਜੀ

ਬੀਬੀ ਭਾਨੀ ਸਿੱਖ ਜਗਤ ਦੀ ਬਹੁਤ ਹੀ ਮਹਾਨ ਸ਼ਖਸੀਅਤ ਹੈ। ਬੀਬੀ ਭਾਨੀ ਜੀ ਨੇ ਪਿਤਾ ਦੀ ਸੇਵਾ ਕਰ ਕੇ ਇਹ ਪੂਰਨ ਵਿੱਚ ਸਿੱਧ ਕਰ ਦਿੱਤਾ ਕਿ ਬੇਟੀ ਅਤੇ ਬੇਟੇ ਵਿੱਚ ਕੋਈ ਵੀ ਫ਼ਰਕ ਨਹੀਂ ਹੈ। ਬੀਬੀ ਜੀ ਬਚਪਨ ਤੋਂ ਹੀ ਪ੍ਰਭੁ-ਭਗਤੀ ਵਿੱਚ ਲੱਗ ਗਏ ਸਨ। ਆਪ ਸੁਭਾਅ ਦੇ ਅਤਿ ਸੁਸ਼ੀਲ, ਸੰਜਮੀ ਅਤੇ ਨਿੰਮ੍ਰਤਾ ਵਾਲੇ ਸਨ, […]
ਸ਼ਹੀਦ ਭਾਈ ਮਨੀ ਸਿੰਘ

ਭਾਈ ਮਨੀ ਸਿੰਘ ਜੀ ਦਾ ਜਨਮ ਭਾਈ ਬੱਲੂ ਜੀ ਦੇ ਪੁਤਰ ਭਾਈ ਮਾਈ ਦਾਸ ਜੀ ਘਰ ਮਾਤਾ ਮਧਰੀ ਬਾਈ ਦੀ ਕੁੱਖੋਂ ਪਿੰਡ’ਅਲੀਪੁਰ’ ਜਿ਼ਲ੍ਹਾ ਮਜ਼ੱਫਰਗੜ (ਪਾਕਿਸਤਾਨ) ਵਿਖੇ10 ਮਾਰਚ1644 ਈਸਵੀ ਨੂੰ ਹੋਇਆ। ਭਾਈ ਮਨੀ ਸਿੰਘ ਜੀ ਹੁਣੀ 12 ਭਰਾ ਸਨ । ਜਿਨ੍ਹਾਂ ਵਿਚੋਂ ਇੱਕ ‘ਭਾਈ ਅਮਰ ਚੰਦ’ ਛੋਟੀ ਉਮਰ ਵਿਚ ਅਕਾਲ ਚਲਾਣਾ ਕਰ ਗਏ ਸਨ,ਬਾਕੀ ਭਾਈ ਮਨੀ […]
ਗਰੀਬੀ ਦਾ ਬੋਝ

ਭਾਈ ਮਨਸਾ ਸਿੰਘ ਜੀ ਸੱਚਖੰਡ ਹਰਮੰਦਰ ਸਾਹਿਬ ਵਿੱਖੇ ਕੀਰਤਨ ਕਰ ਰਹੇ ਸਨ, ਕੀਰਤਨ ਸੁਣਦਿਆਂ ਸੁਣਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ‘ਚ ਨਮ ਹੋ ਗਏ। ਪੁੱਛਣ ‘ਤੇ ਹੈਡ ਗ੍ਰੰਥੀ ਗਿਆਨੀ ਸੰਤ ਸਿੰਘ ਨੇ ਸਹਿਜ ਸੁਭਾਅ ਕਿਹਾ ਕਿ ਭਾਈ ਮਨਸਾ ਸਿੰਘ ਜਿਹਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ, ਪਰ ਉਨਾਂ ‘ਤੇ ਗਰੀਬੀ ਦਾ ਬੋਝ […]