ਸਾਖੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਇਆ ਨੇ ਇਸਤਰੀ ਦਾ ਰੂਪ ਧਾਰ ਕੇ ਆਉਣਾ

ਇਕ ਦਿਨ ਗੁਰੂ ਮਹਾਰਾਜ ਜੀ ਰਾਵੀ ਦੇ ਕਿਨਾਰੇ ਤੇ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਤਾਂ ਏਨੇ ਨੂੰ ਇਕ ਇਸਤਰੀ ਅਤੀ ਸੁੰਦਰ,ਗਹਿਣਿਆਂ ਨਾਲ ਸਜੀ ਹੋਈ, ਬਿਜਲੀ ਜਿਹੇ ਪ੍ਰਕਾਸ਼ ਵਾਲੀ ਗੁਰੂ ਮਹਾਰਾਜ ਜੀ ਨੂੰ ਦੂਰੋਂ ਹੀ ਮੱਥਾ ਟੇਕ ਕੇ ਪਿਛੇ ਹੀ ਖੜ ਗਈ। ਗੁਰੂ ਸਾਹਿਬ ਜੀ ਨੇ ਉਸ ਵਲ ਤੱਕਿਆ ਵੀ ਨਾ। ਪਰ ਭਾਈ ਮਰਦਾਨੇ ਨੇ […]
ਅਰਦਾਸ ਦਾ ਸੰਪੂਰਨ ਇਤਿਹਾਸ (ਭਾਗ 1)- ਜਰੂਰ ਪੜ੍ਹੋ

ਅਰਦਾਸ ਸ਼ਬਦ ਫਾਰਸੀ ਅਤੇ ਸੰਸਕ੍ਰਿਤ ਦੋ ਭਾਸ਼ਾਵਾਂ ਤੋਂ ਆਇਆ ਹੈ,ਫਾਰਸੀ ਚ ਅਰਜ਼ ਦਾਸਤ ਤੇ ਸੰਸਕ੍ਰਿਤ ਵਿੱਚ ਅਰਧ ਆਸ ਇਹਨਾਂ ਦੋਵਾਂ ਸ਼ਬਦਾਂ ਦਾ ਭਾਵ ਵੀ ਅਰਦਾਸ ਬੇਨਤੀ ਹੀ ਹੈ ਸੋ ਇਸੇ ਤੋਂ ਅਰਦਾਸ ਸ਼ਬਦ ਹੋਂਦ ਵਿੱਚ ਆਇਆ,ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਅਰਦਾਸ ਸਿਰਫ ਉਸ ਇੱਕ ਕਰਤਾਰ ਦੇ ਅੱਗੇ ਹੀ ਕਰਨੀ […]
ਇਤਿਹਾਸ – ਬਾਬਾ ਬੁੱਢਾ ਜੀ

“”(ਗਿਆਨ ਦੇ ਸਾਹਮਣੇ ਉਮਰ ਕੋਈ ਮਾਅਨੇ ਨਹੀਂ ਰੱਖਦੀ। ਜੇਕਰ ਕੋਈ ਸੋਚੇ ਕਿ ਅਸੀ ਵੱਡੀ ਉਮਰ ਦੇ ਹੋਕੇ ਹੀ ਮਰਾਂਗੇ ਤਾਂ ਇਹ ਝੂਠੀ ਗੱਲ ਹੈ। ਮੌਤ ਤਾਂ ਕਦੇ ਵੀ ਆ ਸਕਦੀ ਹੈ, ਫਿਰ ਉਹ ਚਾਹੇ ਬੱਚਾ ਹੋਵੇ,ਜਵਾਨ ਹੋਵੇ ਜਾਂ ਫਿਰ ਬੁੱਢਾ ਹੋਵੇ।)”” ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਲਵੰਡੀ ਗਰਾਮ ਵਲੋਂ ਭਾਈ ਮਰਦਾਨਾ ਜੀ ਨੂੰ ਨਾਲ […]
ਸਾਖੀ – ਮੂਲਾ ਕੀੜ

ਬਾਲ ਗੁੰਦਾਈ ਨੂੰ ਨਿਹਾਲ ਕਰਕੇ ਗੁਰੂ ਜੀ ਅੱਗੇ ਚੱਲਣ ਲੱਗੇ ਤਾਂ ( ਬਾਲ ਗੁੰਦਾਈ ਇਹ ਟਿਕਾਣਾ ਜਿਹਲਮ ਤੋਂ 14 — 15 ਮੀਲ ਦੂਰ ਹੈ ਜੀ ( ਮੈਨੂੰ ਬਾਲੇ ਨੂੰ ) ਗੁਰੂ ਜੀ ਨੇ ਕਿਹਾ ਹੇ ਬਾਲਾ ! ਇਸ ਸ਼ਹਿਰ ਵਿਚ ਸਾਡਾ ਇਕ ਸੰਸਾਰੀ ਮਿੱਤਰ ਮੂਲਾ ਰਹਿੰਦਾ ਹੈ ਚੱਲ ਉਸਨੂੰ ਮਿਲ ਆਈਏ । ਗੁਰੂ ਜੀ ਮੈਨੂੰ […]
ਜੂਨ 84 – ਸਿੱਖੀ ਖਿਲਾਫ ਨਫਰਤ

ਬਰਗੇਡੀਅਰ ਇਸ਼ਰਾਰ ਰਹੀਮ ਖਾਨ ਵੱਲੋਂ ਧਾਰਮਿਕ ਸੌਹਾਂ ਚੁਕਵਾਕੇ ਸ੍ਰੀ ਦਰਬਾਰ ਸਾਹਿਬ ਵੱਲ ਧੱਕੇ ਫੌਜੀਆਂ ਦੇ ਪੋੜ੍ਹੀਆਂ ਉਤਰਦਿਆਂ ਹੀ ਸਿੰਘਾਂ ਨੇ ਢੇਰ ਲਾ ਦਿੱਤੇ । ਜਖਮੀਂ ਹੋਏ ਡਿਗਿਆਂ ਦੀਆਂ ਚੀਕਾਂ ਸੁਣ ਉਹਨਾਂ ਨੂੰ ਚੁਕਣ ਲਈ ਕੋਈ ਵੀ ਗਾਂਹ ਨਾ ਹੋਇਆ । ਹੋਈ ਤਬਾਹੀ ਪਿਛੋਂ ਵੀ ਏਨਾਂ ਭਾਰੀ ਫਾਇਰ ਕਿਹੜੇ ਪਾਸਿਓਂ ਆਇਆ ? ਇਸ ਬਾਰੇ ਕੋਈ ਜਾਣਕਾਰੀ […]
ਵਿਸ਼ੇਸ਼ – ਗੁਰਗੱਦੀ ਦਿਵਸ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

ਅੰਮ੍ਰਿਤਸਰ ਦੀ ਪਵਿੱਤਰ ਧਰਤੀ, ਜਿਸ ਨੂੰ ਗੁਰੂ ਨਗਰੀ ਹੋਣ ਦਾ ਮਾਣ ਪ੍ਰਾਪਤ ਹੈ। ਅੰਮ੍ਰਿਤਸਰ ਤੋਂ ਥੋੜੀ ਹੀ ਦੂਰ ਪਿੰਡ ਹੈ ਗੁਰੂ ਕੀ ਵਡਾਲੀ। ਇਸ ਪਿੰਡ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਘਰ ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 […]
ਜੂਨ 1984 ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਪਰਿਵਾਰ ਨੂੰ ਲਿਖੀ ਆਖਰੀ ਚਿੱਠੀ

ਜੂਨ 1984 ਘਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ (ਅਸਲ ਨਾਮ ਭਾਈ ਕੁਲਵੰਤ ਸਿੰਘ) ਵੱਲੋਂ ਆਪਣੇ ਪਰਿਵਾਰ ਨੂੰ ਲਿਖੀ ਆਖਰੀ ਚਿੱਠੀ ਕਿ ਅਰਦਾਸ ਕਰੋ ਇਹ ਸਰੀਰ ਪੰਥ ਖਾਤਰ ਲੱਗ ਜਾਵੇ ਸਤਿਕਾਰਯੋਗ ਭਾਪਾ ਜੀ ਤੇ ਭਾਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਇਥੇ ਵਾਹਿਗੁਰੂ ਦੀ ਕਿਰਪਾ ਸਦਕਾ ਰਾਜੀ ਖੁਸ਼ੀ ਹਾਂ | […]
ਦੋਵਾਂ ਸੰਤਾਂ ਵਿਚ ਕੀ ਫਰਕ ਹੈ

ਚੰਡੀਗੜ੍ਹ ਦੇ ਰਹਿਣ ਵਾਲਾ ਇਕ ਸੀਨੀਅਰ ਪੱਤਰਕਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਗੱਲ ਕਰਦਿਆਂ ਇਕ ਘਟਨਾ ਦਾ ਜ਼ਿਕਰ ਅਕਸਰ ਕਰਦਾ ਹੈ ਕਿ “ਧਰਮ ਯੁੱਧ ਮੋਰਚੇ ਦੌਰਾਨ ਦੁਨੀਆ ਭਰ ਦੀਆਂ ਪ੍ਰਮੁੱਖ ਅਖਬਾਰਾਂ ਦੇ ਪੱਤਰਕਾਰ ਪੰਜਾਬ ਆ ਰਹੇ ਸਨ ਤੇ ਉਨ੍ਹਾਂ ਵੱਲੋਂ ਸਿੱਖ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾਂਦੀਆਂ ਸਨ। ਇਸੇ ਦੌਰਾਨ ਵਾਸ਼ਿੰਗਟਨ ਪੋਸਟ ਅਖਬਾਰ ਦਾ ਇਕ ਪੱਤਰਕਾਰ […]
ਰੱਬ ਨੂੰ ਕਿਤੇ ਟਿਕ ਵੀ ਲੈਣ ਦਿਆ ਕਰ

ਹਮੇਸ਼ਾਂ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਜਰਨੈਲ ਸਿੰਘ ( ਸੰਤ ਜੀ ) ਨੂੰ ,ਮਜਾਕੀਆ ਸੁਭ੍ਹਾ , ਦੋ ਥਾਂ ਵੱਡੇ ਭਰਾ ਮਾਸਟਰ ਜੁਗਰਾਜ ਸਿੰਘ ਨੇ ਆਦਤਣ ਟਿੱਚਰ ਕਰਦਿਆਂ ਕਿਹਾ । ਰੱਬ ਨੂੰ ਮੈਂ ਨਹੀਂ ਟਿਕਣ ਦਿੰਦਾ , “ ਤੇਰਾ ਢਿੱਡ ਦੁਖਦੈ !” ਇਹ ਕਹਿਕੇ ਜਰਨੈਲ ਸਿਹੁੰ ( ਸੰਤ ਜੀ ) ਤਾਂ ਵੱਡੇ ਪਿੰਡ ( ਰੋਡਿਆਂ ) […]
ਸਾਖੀ ਮਾਤਾ ਸੁਲੱਖਣੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ

ਇਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਚੱਬੇ ਵੱਲ ਜਾ ਰਹੇ ਸਨ ਕਿ ਇੱਕ ਮਾਈ ਜਿਸ ਦਾ ਨਾਂ ਸੁਲੱਖਣੀ ਸੀ ਗੁਰੂ ਜੀ ਦੇ ਘੋੜੇ ਨੂੰ ਘੇਰ ਖਲੋਤੀ । ਮਾਤਾ ਸੁਲੱਖਣੀ ਚੱਬੇ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਘਰ ਕੋਈ ਔਲਾਦ ਨਹੀਂ ਸੀ । ਉਹ ਕਈ ਸਾਧਾਂ ਫਕੀਰਾਂ ਪਾਸ ਜਾ ਚੁੱਕੀ ਸੀ ਪਰ ਉਹਦੇ […]