ਵਾਹਿਗੂਰ ਜੀ ਜੋ ਕਰਦਾ ਹੈ ਠੀਕ ਕਰਦਾ ਹੈ । ਜਰੂਰ ਇਕ ਵਾਰ ਪੜਿਉ ਸਾਰੀ ਪੋਸਟ

ਆਮ ਕਰਕੇ ਲੋਕਾ ਦੇ ਦਿਮਾਗ ਵਿੱਚ ਕਈ ਸਵਾਲ ਆਉਦੇ ਰਹਿੰਦੇ ਹਨ ਕਿ ਜੇ ਰੱਬ ਏਦਾ ਕਰਦਾ ਕਿਨਾ ਵਧੀਆ ਹੁੰਦਾ । ਜੇ ਰੱਬ ਬੰਦੇ ਨੂੰ ਆਪਣੇ ਪਿਛਲੇ ਜਨਮਾਂ ਦਾ ਗਿਆਨ ਦੇ ਦੇਦਾ ਬੰਦੇ ਨੂੰ ਕਿਨਾ ਕੁਝ ਪਤਾ ਲਗਦਾ ਮੈ ਪਿਛਲੇ ਜਨਮ ਵਿੱਚ ਕਿਥੇ ਜੰਮਿਆ ਸੀ । ਪਰ ਰੱਬ ਜੋ ਕਰਦਾ ਠੀਕ ਕਰਦਾ ਜੇ ਰੱਬ ਤੈਨੂ ਇਹ […]
ਇਤਹਾਸ ਪੜ੍ਹੋ – ਬਾਬਾ ਰਾਮ ਰਾਏ ਸਾਹਿਬ ਜੀ ਨੂੰ ਜਿੰਦਾ ਕਿਉਂ ਜਲਾਇਆ ਗਿਆ ?

ਬਾਬਾ ਰਾਮ ਰਾਏ ਜੀ ਦਾ ਜਨਮ 1646 ‘ਚ ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਏ ਜੀ ਦੇ ਘਰ ਸ਼ੀਸ਼ ਮਹੱਲ (ਕੀਰਤਪੁਰ) ਵਿਖੇ ਹੋਇਆ। ਉਹ ਗੁਰੂ ਜੀ ਦੇ ਵੱਡੇ ਸਪੁੱਤਰ ਸਨ ਤੇ ਛੋਟੀ ਉਮਰ ਤੋਂ ਹੀ ਯੋਗਾ ਅਭਿਆਸ ਕਰਦੇ ਸਨ। ਔਰੰਗਜ਼ੇਬ ਕੋਲ ਕਿਸੇ ਨੇ ਸ਼ਿਕਾਇਤ ਕੀਤੀ ਕਿ ਸਿੱਖਾਂ ਦੇ ਪਵਿੱਤਰ ਗ੍ਰੰਥ ‘ਚ ਮੁਸਲਮਾਨਾਂ ਦੇ ਖਿਲਾਫ ਲਿਖਿਆ ਗਿਆ […]
ਮਹਾਰਾਜਾ ਰਣਜੀਤ ਸਿੰਘ

ਮੋਦੀ ਦੀਏ ਸਰਕਾਰੇ ਰਾਜ ਸਿੱਖਾ ਨੇ ਵੀ ਇਸ ਦੇਸ ਤੇ ਕੀਤਾ ਸੀ ਇਤਿਹਾਸ ਪੜ ਕੇ ਦੇਖੀ ਦੁਨੀਆਂ ਯਾਦ ਕਰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ 1911 ਵਿੱਚ 1 ਰੁਪਏ ਦੇ 11 ਡਾਲਰ ਬਣਦੇ ਸਨ । ਤੇ ਖਾਲਸਾ ਰਾਜ ਵੇਲੇ ਸਿੰਘਾਂ ਦਾ ਪੈਸਾਂ ਕਿਨਾ ਮਜਬੂਤ ਹੋਵੇਗਾਂ ਕਿਦੇ ਸੋਚ ਕੇ ਵੇਖਿਉ ਕਿਨਾ ਖਾਲਸਾ ਰਾਜ ਅਮੀਰ , ਇਮਾਨਦਾਰ, […]
1 ਅਪ੍ਰੈਲ ਦਾ ਇਤਿਹਾਸ – ਜੋਤੀ ਜੋਤਿ ਸ੍ਰੀ ਗੁਰੂ ਅੰਗਦ ਦੇਵ ਜੀ

ਸੇਵਾ ਅਤੇ ਸਿਮਰਨ ਦੀ ਮੂਰਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ 1504 ਈਸਵੀ ਨੂੰ ਪਿਤਾ ਭਾਈ ਫੇਰੂ ਮੱਲ ਜੀ ਤੇ ਮਾਤਾ ਰਾਮੋਂ ਜੀ (ਮਾਤਾ ਦਇਆ ਕੌਰ) ਦੇ ਗ੍ਰਹਿ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜ਼ਪੁਰ (ਹੁਣ ਮੁਕਤਸਰ) ਵਿਖੇ ਹੋਇਆ। ਆਪ ਦਾ ਨਾਂ ਲਹਿਣਾ ਰੱਖਿਆ ਗਿਆ। ਇਹ ਮੁਗ਼ਲ ਰਾਜ ਦਾ ਸਮਾਂ ਸੀ। ਆਪ ਦੇ ਪਿਤਾ […]
13 ਅਪ੍ਰੈਲ ਦਾ ਇਤਿਹਾਸ – ਖਾਲਸਾ ਪੰਥ ਦੀ ਸਥਾਪਨਾ

ਸੰਨ 1664 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਗੁਰਦੁਆਰੇ ਦੀ ਉਸਾਰੀ ਕਰਵਾਈ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗੁਰਦੁਆਰੇ ਵਿੱਚ 25 ਸਾਲ ਤੋਂ ਵੱਧ ਸਮਾਂ ਬਿਤਾਇਆ ਸੀ। 1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਇਕ ਮਹਾਨ ਸਭਾ ਬੁਲਾਈ ਸੀ, ਇਸ ਸਭਾ ਵਿਚ ਵੱਖ-ਵੱਖ ਥਾਵਾਂ […]
ਸ੍ਰੀ ਹੇਮਕੁੰਟ ਸਾਹਿਬ

ਸ੍ਰੀ ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਬਹੁਤ ਹੀ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ ‘ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ […]
ਪਟਨਾ ਤੇ ਗੁਰੂ ਸਾਹਿਬ

ਓਸ਼ੋ ਕਹਿੰਦਾ ਬਿਹਾਰ ਨਾਮ ਮਹਾਤਮਾ ਬੁੱਧ ਕਰਕੇ ਪਿਆ ਜਿਸ ਇਲਾਕੇ ਚ ਬੁੱਧ ਆਮ ਵਿਹਾਰ ਕਰਦੇ ਰਹੇ ਭਾਵ ਵਿਚਰਦੇ ਰਹੇ ਉ ਬਿਹਾਰ ਹੋ ਗਿਆ ਮਹਾਭਾਰਤ ਸਮੇ ਅਜੋਕਾ ਬਿਹਾਰ ਮਗਧ ਰਾਜ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਭਾਈ ਕਾਨ੍ਹ ਸਿੰਘ ਨਾਭਾ ਜੀ ਦਸਦੇ ਆ ਪਟਨਾ ਸਭ ਤੋਂ ਪਹਿਲਾਂ ਅਜਾਦ-ਸ਼ਤਰੂ ਨੇ ਵਸਾਇਆ ਸੀ ਪਰ ਗਿਆਨੀ ਗਿਆਨ ਸਿੰਘ ਜੀ […]
ਸਾਕਾ ਸਰਹੰਦ ਤੇ ਸਾਕਾ ਚਮਕੌਰ ਸਾਹਿਬ ਭਾਗ-1

ਕਲਗੀਧਰ ਸੱਚੇ ਪਾਤਿਸ਼ਾਹ ਜੀ ਦੇ ਨੇਤਰਾਂ ਦੇ ਸਾਹਮਣੇ ਟੁੱਕੜੇ ਟੁੱਕੜੇ ਤਨ ਨੂੰ ਕਰਾਉਣ ਵਾਲੇ ਦੋ ਗੁਰੂ ਕੇ ਲਾਲ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਗੁਰੂ ਕੇ ਪਿਆਰੇ ਅਤੇ ਇਹਨਾਂ ਤੋਂ ਇਲਾਵਾ 35 ਦੇ ਕਰੀਬ ਹੋਰ ਗੁਰੂ ਕੇ ਸਿੰਘ ਜਿਨ੍ਹਾਂ ਨੇ ਚਮਕੌਰ ਦੀ ਗੜ੍ਹੀ ਵਿੱਚ ਗੁਰੂ ਕਲਗੀਧਰ ਸੱਚੇ ਪਾਤਿਸ਼ਾਹ […]
30 ਮਾਰਚ ਦਾ ਇਤਿਹਾਸ – ਗੁਰਗੱਦੀ ਦਿਹਾੜਾ ਧੰਨ ਸ੍ਰੀ ਗੁਰੂ ਅਮਰਦਾਸ ਜੀ

ਗੁਰੂ ਸ਼ਰਨ ਅਉਣ ਤੋ ਪਹਿਲਾ ਬਾਬਾ ਅਮਰਦਾਸ ਜੀ ਗੰਗਾ ਦੀ ਯਾਤਰਾ ਜਾਂਦੇ ਸੀ ਹਰ 6 ਮਹੀਨੇ ਬਾਦ ਦਾ ਗੇੜਾ ਸੀ। 20 ਵਾਰ ਯਾਤਰਾ ਗਏ ਇੱਕ ਵਾਰ ਗੰਗਾ ਤੋ ਵਾਪਸ ਆਉਣ ਡਏ ਸੀ, ਰਾਹ ਚ ਇੱਕ ਸਾਧੂ ਮਿਲਿਆ,ਘਰ ਨਾਲ ਲੈ ਆਏ, ਗੱਲਾਂ ਬਾਤਾਂ ਕਰਦਿਆਂ ਸਾਧੂ,ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ ?? ਬਾਬਾ ਜੀ ਨੇ ਕਿਹਾ, ਅਜੇ […]
ਗੁਰਦਵਾਰਾ ਰਕਾਬ ਗੰਜ ਦੀ ਘਟਨਾ!

ਮੈਲੇ ਕੁਚੈਲੇ ਲੀੜੇ, ਗਰਮੀ ਚ, ਜੈਕਟ ਪਾਈ, ਸਿਰ, ,’ਤੇ ਉਨ ਦੀ ਟੋਪੀ, ਮੈਂ ਬਾਥਰੂਮ ਚੋ ਵਾਪਸ ਆ ਰਿਹਾ ਸੀ ਮੇਰੀ ਨਿਗ੍ਹਾ ਘੁੰਮਦੀ ਘੁੰਮਾਉਦੀ ਬੁਜਰਗ ਅਵਸਥਾ ਵਾਲੇ ਬੰਦੇ ਤੇ ਪਈ, ਜਿਸ ਨੇ ਪੂਰੀ ਗਰਮੀ ਚ, ਇਹ ਚੀਜਾ ਪਹਿਨੀਆਂ ਹੋਈਆ ਸਨ, ਉਸ ਵੱਲ ਵੇਖ ਕਿ ਮੇਰੇ ਮਨ ਅੰਦਰ ਕਈ ਤਰਾਂ ਦੇ ਤੌਖਲੇ ਖੜੇ ਹੋ ਗਏ, ਵੇਖ ਕਿ […]