ਖਾਲਸਾ
ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ । ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ । ਲੋਕਾਂ ਦੀਆਂ ਪੱਗਾ ਤੇ ਖਾਲਸੇ ਦਾ ਦਸਤਾਰਾ ਏ । ਲੋਕਾਂ ਦੀਆਂ ਦਾੜੀਆਂ ਤੇ ਖਾਲਸੇ ਦਾ ਦਾਹੜਾ ਏ । ਲੋਕਾਂ ਦੀ ਦਾਲ ਹੈ ਤੇ ਖਾਲਸੇ ਦਾ ਦਾਲਾ ਏ । ਲੋਕਾਂ ਦੀ ਸਬਜੀ ਤੇ ਖਾਲਸੇ ਦਾ ਭਾਜਾ ਏ । […]
ਸਾਖੀ ਭਾਈ ਮਿਹਰੂ ਜੀ
ਭਾਈ ਮਿਹਰੂ ਜੀ ਚੋਰੀਆਂ ਕਰਿਆ ਕਰਦੇ ਸਨ। ਇਹਨਾ ਦਾ ਪਿੰਡ ਵਿੱਚ ਚਾਰ ਪੰਜ ਚੋਰਾਂ ਦਾ ਗ੍ਰੋਹ ਸੀ ਜੋ ਇੱਕ ਦੂਜੇ ਦੀ ਚੋਰੀ ਵਿੱਚ ਮਦਦ ਵੀ ਕਰਦੇ ਸਨ। ਇੱਕ ਦਿਨ ਸਬੱਬ ਬਣਿਆ ਕਿ ਪਿੰਡ ਦੇ ਲੋਕ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਤੁਰੇ। ਓਹਨਾ ਦੇ ਨਾਲ ਭਾਈ ਮਿਹਰੂ ਜੀ ਅਤੇ ਕੁਝ ਹੋਰ […]
22 ਵਾਰਾਂ – ਭਾਗ 3
ਰਾਇ ਕਮਾਲਦੀ ਮੌਜਦੀ ਦੀ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਉਚਾਰੀ ਬਾਣੀ ‘ਗਉੜੀ ਕੀ ਵਾਰ ਮਹਲਾ ੫ ਨੂੰ ਇਸ ਧੁਨ ’ਤੇ ਗਾਉਣ ਦਾ ਆਦੇਸ਼ ਕੀਤਾ ਹੈ। ਰਾਇ ਸਾਰੰਗ ਤੇ ਰਾਇ ਕਮਾਲਦੀ (ਕਮਾਲਦੀਨ) ਦੋ ਸਕੇ ਭਰਾ ਸਨ, ਜੋ ਬਾਰਾ ਦੇਸ ਦੇ ਸਰਦਾਰ ਸਨ। ਰਾਇ ਕਮਾਲਦੀ ਜੋ ਛੋਟਾ ਸੀ, ਵੱਡੇ ਭਰਾ ਦੀ ਜਗੀਰ-ਜਾਇਦਾਦ ’ਤੇ ਕਬਜ਼ਾ […]
ਭਾਈ ਗੁਜ਼ਰ ਜੀ
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਚ ਇੱਕ ਸਿਖ ਆਇਆ ਜਿਸ ਦਾ ਨਾਮ ਭਾਈ ਗੁਜਰ ਸੀ ਤੇ ਜਾਤਿ ਲੁਹਾਰ ਹੈ ਕੰਮ ਲੋਹੇ ਦਾ ਕਰਦਾ ਸੀ ਸਤਿਗੁਰਾਂ ਕੋਲ ਬੇਨਤੀ ਕੀਤੀ ਮਹਾਰਾਜ ਮੈ ਗਰੀਬ ਗ੍ਰਿਸਤੀ ਹਾਂ ਸਾਰਾ ਦਿਨ ਕੰਮ ਕਾਰ ਕਰਕੇ ਮਸਾਂ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੇਵਾ ਦਾਨ […]
20 ਫਰਵਰੀ ਦਾ ਇਤਿਹਾਸ – ਸਾਕਾ ਨਨਕਾਣਾ ਸਾਹਿਬ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ ਭੈੜੇ ਆਚਰਣ ਵਾਲਾ ਸੀ। ਉਸ ਨੇ ਪਵਿੱਤਰ ਗੁਰਧਾਮ ਨੂੰ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਉਸ ਨੇ 1917 ਈ. ਵਿੱਚ ਗੁਰਦੁਆਰੇ ਦੀ ਹਦੂਦ […]
ਗੁਰੂ ਗੋਬਿੰਦ ਸਿੰਘ ਜੀ – ਭਾਗ ਪਹਿਲਾ
ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ, ਨਿਤਾਣਿਆ, ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ। ਆਪਣੇ ਅੰਤਿਮ ਸਮੇ ਵਿਚ ਇਸ ਮਿਸ਼ਨ ਨੂੰ ਜਾਰੀ ਰਖਣ ਲਈ ਉਨਾ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਬਹਾਦਰ ਸਿੰਘ […]
ਇਤਿਹਾਸ – ਗੁਰੂ ਗੋਬਿੰਦ ਸਿੰਘ ਜੀ ਭਾਗ 7
ਗੁਰੂ ਗੋਬਿੰਦ ਸਿੰਘ ਜੀ ਭਾਗ 7 ਗੋਕਲ ਚੰਦ ਨਾਰੰਗ ਲਿਖਦੇ ਹਨ ਕੀ ਜਿਸ ਬੂਟੇ ਨੂੰ ਗੁਰੂ ਗੋਬਿੰਦ ਸਿੰਘ ਸਮੇ ਫਲ ਲਗੇ , ਉਸਦੀ ਬਿਜਾਈ ਗੁਰੂ ਨਾਨਕ ਸਾਹਿਬ ਤੇ ਸਿੰਚਾਈ ਬਾਕੀ ਗੁਰੂ ਸਹਿਬਾਨਾਂ ਨੇ ਕਰ ਛਡੀ ਸੀ । ਜੇ ਅਸੀਂ ਗਹੁ ਨਾਲ ਇਤਿਹਾਸ ਪੜੀਏ ਤਾਂ ਇਹ ਗਲ ਸਪਸ਼ਟ ਹੋ ਜਾਂਦੀ ਹੈ ਕਿ ਖਾਲਸੇ ਦੀ ਨੀਹ ਗੁਰੂ […]
ਹੋਲੀ ਤੇ ਹੋਲਾ ਮਹੱਲਾ – ਜਾਣੋ ਇਤਿਹਾਸ
ਪੌਰਾਣਕਤਾ ਹੋਲੀ ਇੱਕ ਪੁਰਾਣਾ ਤਿਓਹਾਰ ਹੈ। ਹਰਨਾਖਸ਼ ਦੀ ਭੈਣ ਹੋਲਿਕਾ ਜਿਸ ਨੂੰ ਵਰ ਸੀ ਕਿ ਅੱਗ ਸਾੜ ਨਹੀਂ ਸਕਦੀ , ਉਹ ਭਗਤ ਪ੍ਰਹਲਾਦ ਨੂੰ ਲੈ ਕੇ ਅੱਗ ਦੇ ਵਿੱਚ ਬੈਠ ਗਈ। ਪ੍ਰਮਾਤਮਾ ਦੀ ਕਿਰਪਾ ਪ੍ਰਹਿਲਾਦ ਬਚ ਗਿਆ। ਹੋਲਿਕਾ ਸੜ ਗਈ ਉਸ ਦਿਨ ਤੋਂ ਹੋਲੀ ਮਨਾਉਂਦੇ ਨੇ। ਸਮੇਂ ਤੇ ਹਾਲਾਤਾਂ ਨੇ ਇਹ ਤਿਉਹਾਰ ਨੂੰ ਬੜਾ ਗੰਦਾ […]
ਗੁਰੂ ਪਿਤਾ ਬਾਬਾ ਮਹਿਤਾ ਕਾਲੂ ਜੀ (ਭਾਗ-10)
ਗੁਰੂ ਪਿਤਾ ਬਾਬਾ ਮਹਿਤਾ ਕਾਲੂ ਜੀ (ਭਾਗ-10) ਬਾਬਾ ਮਹਿਤਾ ਕਾਲੂ ਜੀ (ਕਲਿਆਣ ਚੰਦ) ਦਾ ਜਨਮ ਸਨ 1440 ਈ: ਨੂੰ ਬਾਬਾ ਸ਼ਿਵਰਾਮ ਜੀ ਦੇ ਘਰ ਮਾਤਾ ਬਨਾਰਸੀ ਜੀ ਦੀ ਪਾਵਨ ਕੁੱਖੋ ਕੱਤੇ ਮਹੀਨੇ ਹੋਇਆ। ਕੁਝ ਲੇਖਕ ਬਾਬਾ ਜੀ ਦਾ ਜਨਮ ਤਲਵੰਡੀ ਮੰਨਦੇ ਆ , ਪਰ ਪੱਠੇਵਿੰਡ ਪਿੰਡ ਜਿਸ ਨੂੰ ਹੁਣ ਡੇਰਾ ਸਾਹਿਬ ਕਹਿੰਦੇ ਆ। ਤਰਨਤਾਰਨ ਸਾਹਿਬ […]
22 ਵਾਰਾਂ – ਭਾਗ 13
3 ਮਲਾਰ ਕੀ ਵਾਰ ਮਹਲਾ ੧ ‘ਮਲਾਰ’ ਰਾਗ ਬਾਰੇ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਫੁਰਮਾਨ ਕੀਤਾ ਹੈ: ਮਲਾਰੁ ਸੀਤਲ ਰਾਗੁ ਹੈ ਹਰਿ ਧਿਆਇਐ ਸਾਂਤਿ ਹੋਇ॥(ਪੰਨਾ 1283) ਇਸ ਦੇ ਰੂਪ ਬਾਰੇ ਲਿਖਿਆ ਹੈ ਕਿ , ਮੂੰਹ ਵਿਚ ਪਾਠ ਤੇ ਚਮਕਦਾ ਚਿਹਰਾ ਅਤੇ ਚੜ੍ਹੀ ਜਵਾਨੀ ਜਿਸ ’ਤੇ ਚੰਦਨ ਮਲ-ਮਲ ਖੁਸ਼ਬੂ ਪੈਦਾ ਕੀਤੀ […]

