ਮਾਛੀਵਾੜਾ ਭਾਗ 12

“ ਵੇ ਗੁਲਾਬੇ ! ਵੇ ਗੁਲਾਬੇ ! ” ਗੁਲਾਬੇ ਮਸੰਦ ਦੇ ਘਰ ਸਦਰ ਦਰਵਾਜ਼ੇ ਅੱਗੋਂ ਆਵਾਜ਼ ਆਈ । ਬੂਹਾ ਅੰਦਰੋਂ ਬੰਦ ਸੀ । ਆਵਾਜ਼ ਦੇਣ ਵਾਲੀ ਔਰਤ ਨੇ ਬੂਹਾ ਖੜਕਾਇਆ ਸੀ । “ ਆਉ ਬੇਬੇ ਜੀ ! ਧੰਨ ਭਾਗ ! ” ਗੁਲਾਬੇ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਬੂਹਾ ਖੜਕਾਉਣ ਵਾਲੀ ਔਰਤ ਨੂੰ ਸੰਬੋਧਨ ਕਰ […]
ਸ੍ਰੀ ਦਰਬਾਰ ਸਾਹਿਬ

ਚੋਰ, ਲੁਟੇਰੇ ਅਤੇ ਲਾਲਚੀ ਲੋਕ ਉੱਥੇ ਆਉਂਦੇ ਹਨ ਜਿੱਥੇ ਸੋਨਾ ਅਤੇ ਦੌਲਤ ਹੁੰਦੀ ਹੈ। ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਨੂੰ ਮੁਸਲਿਮ ਸ਼ਾਸਕਾਂ ਨੇ ਦੋ ਵਾਰ ਢਾਹਿਆ ਸੀ, ਪਰ ਹਿੰਦੂ ਮੰਦਰਾਂ ਵਾਂਗ ਸੋਨੇ ਨਾਲ ਜੜਤ ਅਤੇ ਦੌਲਤ ਨਾਲ ਭਰਪੂਰ ਨਾ ਹੋਣ ਕਾਰਨ ਉਸ ਸਮੇਂ ਮੁਸਲਮਾਨਾਂ ਨੇ ਧਾਰਮਿਕ ਸਥਾਨ ਅਰਥਾਤ ਮਸਜਿਦ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਿੱਖ […]
ਮਾਛੀਵਾੜਾ ਭਾਗ 15

ਮਾਛੀਵਾੜੇ ਤੋਂ ਚਲੇ ਗੁਰੂ , ਪਹੁੰਚੇ ਗ੍ਰਾਮ ਕਨੇਚ ॥ ਫਤੇ ਪੈਂਚ ਮਸੰਦ ਨੇ , ਕੀਨੋ ਗੁਰ ਸੈ ਪੇਚ ।। ( ਪੰਥ ਪ੍ਰਕਾਸ਼ , ੨੭੮ ) ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ ਮਾਛੀਵਾੜੇ ਤੋਂ ਪੈਦਲ ਚੱਲ ਕੇ ਸਤਿਗੁਰੂ ਜੀ ਕਨੇਚ ਪਿੰਡ ਵਿਚ ਪਹੁੰਚੇ । ਉਹਨਾਂ ਦੇ ਨਾਲ ਭਾਈ ਦਇਆ ਸਿੰਘ , ਭਾਈ […]
ਪੰਜ ਕਲਾ ਸ਼ਸਤਰ

ਸੰਗਤ ਜੀ ਕਲ ਆਪਾ ਪ੍ਰਸਾਦੀ ਹਾਥੀ ਬਾਰੇ ਸਾਂਝ ਪਾਈ ਸੀ ਅੱਜ ਉਹਨਾ ਹੋਰ ਕੁਝ ਵਸਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾ ਜੋ ਅਸਾਮ ਦਾ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਭੇਟ ਕਰਨ ਆਇਆ ਸੀ । ਰਾਜਾ ਰਤਨ ਰਾਏ ਗੁਰੂ ਜੀ ਵਾਸਤੇ ਉੱਚ ਕੋਟੀ ਨਸਲ ਦੇ 500 ਘੋੜੇ ਲੈ ਕੇ ਆਇਆ ਸੀ ਜਿਨਾ […]
ਬਾਬਕ ਰਬਾਬੀ – ਜਾਣੋ ਇਤਿਹਾਸ

ਸਿੱਖ ਇਤਿਹਾਸ ਵਿਚ ਰਾਗ ਦਾ ਬਹੁਤ ਮਹੱਤਵ ਹੈ । ਸਿਵਾਏ ਜਪੁ ਸਹਿਬ ਸਵਈਆ , ਚਉਬੋਲਿਆਂ , ਫੁਨੇਹ ਤੇ ਸਲੋਕਾਂ ਤੋਂ ਸਾਰੀ ਬਾਣੀ ਰਾਗਾਂ ਹੇਠ ਦਰਜ ਹੈ । ਸ਼ਬਦ ਮਿਲਾਵਾ ਰਾਗ ਨਾਲ ਹੋਣਾ ਹੈ । ਰਾਗ ਦੇ ਅਰਥ ਹਨ ਪਿਆਰ । ਬਾਣੀ ਪਿਆਰ ਵਿਚ ਭਿੱਜ ਕੇ ਪ੍ਰਭੂ ਦੇ ਰੰਗ ਵਿਚ ਰੰਗ ਕੇ ਗਾਈ ਜਾਂਦੀ ਹੈ । […]
ਇਤਿਹਾਸ – ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ

5 ਫਰਵਰੀ ਦਾ ਇਤਿਹਾਸ ਭਗਤ ਰਵਿਦਾਸ ਜੇ ਦੇ ਜਨਮ ਦਿਹਾੜੈ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਝਾਤ ਮਾਰੀਏ ਇਤਿਹਾਸ ਤੇ ਜੀ । ਭਗਤ ਰਵਿਦਾਸ ਜੀ ਦਾ ਜਨਮ 5 ਫਰਵਰੀ ਸੰਨ 1377 ਈ. ਨੂੰ ਸੀਰ ਗੋਵਰਧਨਪੁਰ, ਬਨਾਰਸ (ਯੂ. ਪੀ.) ਵਿਖੇ ਹੋਇਆ। ਉਨ੍ਹਾਂ ਦੇ ਪਿਤਾਂ ਜੀ ਦਾ ਨਾਂ ਸ਼੍ਰੀ ਮਾਨ ਸੰਤੋਖ ਦਾਸ ਜੀ ਤੇ ਮਾਤਾ ਜੀ […]
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ

ਰਵਿਦਾਸ ਜੀ ਨੇ ਕਿਰਤ ਕਰਦਿਆਂ ਹੀ, ਉਸ ਪ੍ਰਭੂ ਨਾਲ ਸੱਚੀ ਪ੍ਰੀਤ ਗੰਢ ਲਈ। ਇਸੇ ਕਾਰਨ ਉਹ ਕਹਿ ਰਹੇ ਹਨ ਕਿ- ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ॥ ਤੁਮ ਸਿਉ ਜੋਰਿ ਅਵਰ ਸੰਗਿ ਤੋਰੀ॥ (ਅੰਗ 659) ਉਹਨਾਂ ਦਾ ਉਪਦੇਸ਼ ਹੈ ਕਿ- ਦੁਨਿਆਵੀ ਆਸਰੇ ਸਾਰੇ ਝੂਠੇ ਹਨ ਜਾਂ ਕਹਿ ਲਵੋ ਕਿ ਥੋੜ੍ਹ ਚਿਰੇ ਹਨ- ਸੋ ਸਾਨੂੰ ਓਸ ਸੱਚੇ […]
29 ਅਗਸਤ ਦਾ ਇਤਿਹਾਸ – ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ

29 ਅਗਸਤ ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੀ ਧੁਰ ਕੀ ਬਾਣੀ ਉਚਾਰਨ ਕਰਦੇ ਉਹ ਇੱਕ ਪੋਥੀ ਚ ਲਿਖ ਲੈਂਦੇ। ਇਹ ਪੋਥੀ ਉਦਾਸੀਆਂ ਸਮੇਂ ਵੀ ਸਤਿਗੁਰਾਂ ਨੇ ਕੋਲ ਰੱਖੀ। ਉਦਾਸੀਆਂ ਸਮੇਂ ਹੀ ਭਗਤ ਬਾਣੀ ਵੀ ਇਕੱਠੀ ਕੀਤੀ। ਜਦੋ ਪਹਿਲੇ ਪਾਤਸ਼ਾਹ ਨੇ ਗੁਰਤਾ ਗੱਦੀ ਦੂਸਰੇ ਪਾਤਸ਼ਾਹ […]
ਗੁਰਦੁਆਰਾ ਸ਼੍ਰੀ ਮੈਣੀ ਸੰਗਤ ਬਾਲ ਲੀਲਾ ਸਾਹਿਬ , ਪਟਨਾ

ਇਸ ਪਵਿੱਤਰ ਅਸਥਾਨ ਤੇ ਰਾਜਾ ਫਤਿਹ ਚੰਦ ਮੈਣੀ ਦਾ ਮਹਿਲ ਸੀ। ਉਸ ਦੀ ਰਾਣੀ ਦੇ ਕੋਈ ਸੰਤਾਨ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿਚ ਇਥੇ ਖੇਡਣ ਆਇਆ ਕਰਦੇ ਸਨ। ਗੁਰੂ ਜੀ ਦਾ ਮਨਮੋਹਣਾ ਬਾਲ ਸਰੂਪ ਦੇਖ ਕੇ ਰਾਣੀ ਦੇ ਮਨ ਵਿਚ ਉਮੰਗ ਉੱਠਦੀ ਕਿ ਮੇਰੀ ਗੋਦ ਵਿੱਚ ਵੀ ਇਹੋ ਜੇਹਾ ਪੁੱਤਰ ਹੋਵੇ। ਗੁਰੂ […]
ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7)

ਕਲਗੀਧਰ ਜੀ ਨੇ ਗੜ੍ਹੀ ਛਡਣੀ (ਭਾਗ-7) 8 ਪੋਹ ਦਾ ਸੂਰਜ ਛਿਪਿਆ, ਸਿਆਲ ਦੇ ਦਿਨਾਂ ਨਾਲ ਈ ਹਨੇਰਾ ਹੋ ਗਿਆ। ਜੰਗ ਬੰਦ ਹੋਗੀ , ਗੜ੍ਹੀ ਚ ਸਿੰਘਾਂ ਨੇ ਦਸਮੇਸ਼ ਪਿਤਾ ਨੇ ਮਿਲਕੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਤਸ਼ਾਹ ਨੇ ਆਪ ਸ਼ਹੀਦਾਂ ਲਈ ਅਰਦਾਸ ਕੀਤੀ , ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਸਾਰੀ ਸਮਾਪਤੀ ਹੋਈ ਨਾਲ ਦੇ […]