ਬਾਲੂ ਹਸਨਾ
ਲੋਕਾਂ ਵਿਚ ਵਿਸ਼ਵਾਸ ਸੀ ਕਿ ਤੀਰਥਾਂ ਤੇ ਇਸ਼ਨਾਨ ਕੀਤਿਆਂ , ਸਾਧੂਆਂ ਆਦਿ ਦੇ ਦਰਸ਼ਨ ਕੀਤਿਆਂ ਪਾਪ ਮਿਟਦੇ ਹਨ । ਸੱਚੇ ਮਾਰਗ ਦਾ ਗਿਆਨ ਕਿਸੇ ਨੂੰ ਨਹੀਂ ਸੀ , ਪਰ ਜਦ ਵੱਡੇ – ਵੱਡੇ ਫ਼ਕੀਰਾਂ ਨੇ ਵੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਤੇ ਉਹ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ ! ਐਸੀ ਨਾਮ ਦੀ […]
18 ਮਈ ਦਾ ਇਤਿਹਾਸ – ਸਰਦਾਰ ਜੱਸਾ ਸਿੰਘ ਆਹਲੂਵਾਲੀਆ
#18ਮਈ_ਜਨਮ_ਦਿਹਾੜਾ 5 ਜੇਠ (1718) ਸਰਦਾਰ ਦੇਵਾ ਸਿੰਘ ਆਹਲੂਵਾਲੀਆ ਦੇ ਤਿੰਨ ਪੁੱਤਰ ਸੀ ਸਰਦਾਰ ਗੁਰਬਖ਼ਸ਼ ਸਿੰਘ ਸਦਰ ਸਿੰਘ ਤੇ ਬਦਰ ਸਿੰਘ ਬਦਰ ਸਿੰਘ ਸਭ ਤੋਂ ਛੋਟਾ ਸੀ ਕਲਗੀਧਰ ਜੀ ਦੇ ਹਜ਼ੂਰੀ ਸਿੱਖਾਂ ਤੋਂ ਅੰਮ੍ਰਿਤ ਛਕਿਆ ਬਦਰ ਸਿੰਘ ਦਾ ਵਿਆਹ ਸਰਦਾਰ ਬਾਘ ਸਿੰਘ ਦੀ ਭੈਣ ਬੀਬੀ ਜੀਵਨ ਕੌਰ ਦੇ ਨਾਲ ਹੋਇਆ ਜੋ ਤਿਆਰ ਬਰ ਤਿਆਰ ਸਿੰਘਣੀ ਸੀ […]
ਮਾਤਾ ਨਾਨਕੀ ਜੀ ( ਗੁਰੂ ਤੇਗ ਬਹਾਦਰ ਜੀ ਦੇ ਸਤਿਕਾਰਯੋਗ ਮਾਤਾ ਜੀ )
ਮਾਤਾ ਨਾਨਕੀ ਜੀ ਦਾ ਜਨਮ ਇਕ ਰੱਜੇ ਪੁੱਜੇ ਖੱਤਰੀ ਹਰੀ ਚੰਦ ਦੇ ਘਰ ਮਾਤਾ ਹਰਦਈ ਦੀ ਕੁੱਖੋਂ ਬਕਾਲੇ ਪਿੰਡ ( ਅੰਮ੍ਰਿਤਸਰ ਜ਼ਿਲੇ ਵਿਚ ੧੫੯੭ ਦੇ ਲਗਭਗ ਹੋਇਆ । ਆਪ ਦੇ ਚੰਗਾ ਕਾਰੋਬਾਰ ਹੋਣ ਕਰਕੇ ਇਰਦ – ਗਿਰਦ ਚੰਗਾ ਪ੍ਰਭਾਵ ਸੀ ਤੇ ਚੰਗੇ ਪੂਰਨ ਸਿੱਖ ਸਨ । ਘਰ ਵਿੱਚ ਧਾਰਮਿਕ ਵਾਤਾਵਰਨ ਹੋਣ ਕਰਕੇ ਬਾਲੜੀ ਦੇ ਵਿਚਾਰ […]
ਭਾਗੀ ਪਰਾਗਾ ਜੀ – ਬਾਰੇ ਜਾਣਕਾਰੀ
ਕੁਝ ਦਰਵੇਸ਼ ਜਾਮਾ ਬਦਲ ਬਦਲ ਕੇ ਸੰਸਾਰ ਤੇ ਆਉਂਦੇ ਹਨ ਤੇ ਦੁਨੀਆਂ ਨੂੰ ਸੱਚ ਦਾ ਮਾਰਗ ਦੱਸਦੇ ਹਨ , ਪਰ ਕੁਝ ਐਸੇ ਹੁੰਦੇ ਹਨ ਜੋ ਖੂਨ ਦੁਆਰਾ ਆਪਣਾ ਫ਼ਰਜ਼ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ । ਸੇਵਾ , ਸਿਮਰਨ ਉਨ੍ਹਾਂ ਦੇ ਘਰਾਂ ਵਿਚ ਪੀੜ੍ਹੀ ਦਰ ਪੀੜੀ ਚਲੀ ਰਹਿੰਦੀ ਹੈ । ਗੁਰੂ ਦਾ ਦਰ ਉਹ ਛੱਡਦੇ ਨਹੀਂ […]
ਇਤਿਹਾਸ – ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਜੀ – ਦਿੱਲੀ
ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ (suffring with Small Pox ) ਆਪਣੇ ਉਤੇ ਲੈ ਲਿਆ। ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਢੇ ਇਸੇ ਅਸਥਾਨ ਤੇ (ਗੁ: ਬਾਲਾ ਸਾਹਿਬ ) ਲਿਆਂਦਾ ਗਿਆ। ਖੁੱਲ੍ਹੇ ਮੈਦਾਨ ਵਿਚ ਤੰਬੂ ਲਗਾ ਦਿਤੇ ਗਏ। […]
ਭਾਈ ਘਨੱਈਆ ਜੀ ਅਤੇ ਸੇਵਾ
ਭਾਈ ਘਨੱਈਆ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਹੁਤ ਚੰਗਾ ਅਤੇ ਸ਼ਰਧਾਲੂ ਸਿੱਖ ਸੀ।ਉਹ ਇੱਕ ਨਰਮ ਦਿਲ ਵਾਲਾ ਸੀ ਅਤੇ ਸਾਰਿਆਂ ਨਾਲ ਪਿਆਰ ਨਾਲ ਰਹਿੰਦਾ ਸੀ। ਉਹ ਸਦਾ ਗੁਰੂ ਜੀ ਦੇ ਦਰਬਾਰ ਵਿੱਚ ਕੰਮ ਕਰਨ ਵਿੱਚ ਰੁੱਝਿਆ ਰਹਿੰਦਾ ਸੀ। ਜਦੋਂ ਕਿਤੇ ਦੁਸ਼ਮਨ ਦੀਆਂ ਫੌਜਾਂ ਸਿੱਖਾਂ ਉਤੇ ਹਮਲਾ ਕਰਦੀਆਂ ਅਤੇ ਸਿੱਖਾਂ ਨਾਲ ਲੜਾਈ ਹੁੰਦੀ ਸੀ […]
ਤਿੰਨ ਪੁੱਤਰਾਂ ਤੇ ਸਿਰ ਦੇ ਸਾਂਈ ਦੀ ਦਾਨਣ ਬੀਬੀ ਨਸੀਰਾਂ ਜੀ
ਤਿੰਨ ਪੁੱਤਰਾਂ ਤੇ ਸਿਰ ਦੇ ਸਾਂਈ ਦੀ ਦਾਨਣ ਬੀਬੀ ਨਸੀਰਾਂ ਜੀ । ਬੀਬੀ ਨਸੀਰਾਂ ਜੀ ਬੜੇ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ । ਬੜੀ ਸੁਲਝੀ ਹੋਈ ਦਲੇਰ ਤੇ ਖੁਦਾ – ਪ੍ਰਸਤ ਇਸਤਰੀ ਸੀ । ਪੰਦਰਾਂ ਸਾਲ ਦੀ ਉਮਰ ਸੰਨ 1662 ਵਿਚ ਆਪ ਦਾ ਵਿਆਹ ਪੀਰ ਬੁਧੂ ਸ਼ਾਹ ਨਾਲ ਹੋਇਆ । ਪੀਰ ਜੀ ਵੀ ਬੜੇ ਧਾਰਮਿਕ ਤੇ […]
ਸੇਵਾ ਤੇ ਬੰਦਗੀ ਦੀ ਮਿਸਾਲ ਮਾਤਾ ਖੀਵੀ ਜੀ
ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿਚ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ ਵਿਖੇ ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਭਾਈ ਦੇਵੀ ਚੰਦ ਉਸ ਸਮੇਂ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਨਗਰ ਸੰਘਰ ਦੇ ਵਸਨੀਕ ਸਨ ਅਤੇ ਹੁਣ ਇਹ ਨਗਰ ਜ਼ਿਲ੍ਹਾ ਤਰਨਤਾਰਨ ਵਿਚ ਸਥਿਤ ਹੈ। ਭਾਈ ਦੇਵੀ ਚੰਦ ਇਕ ਦੁਕਾਨਦਾਰ ਸਨ ਅਤੇ ਛੋਟੇ ਪੱਧਰ ਉੱਤੇ […]
ਸਿੱਖ ਕਾ ਪਰਦਾ ਕਬਹੁੰ ਨਾ ਖੋਲੈ
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਪਰਮ ਪਿਆਰਾ ਸਿੱਖ ਭਾਈ ਮੂਲਾ ਗੁਰੂ ਨਾਨਕ ਦੇਵ ਜੀ ਦੇ ਪਿਆਰ ਵਿੱਚ ਰੰਗੇ ਜੀਵਨ ਵਾਲਾ ਗੁਰਸਿੱਖ ਸੀ, ਇੱਕ ਦਿਨ ਭਾਈ ਮੂਲੇ ਦੇ ਘਰ ਇੱਕ ਠੱਗ ਆਇਆ ਜਿਸਦਾ ਭੇਖ ਸਿੱਖੀ ਵਾਲਾ ਸੀ ਇਹੀ ਨਹੀਂ ਉਸਨੂੰ ਜੁਬਾਨੀ ਗੁਰਬਾਣੀ ਕੰਠ ਸੀ । ਭਾਈ ਮੂਲੇ ਨੇ ਉਸਨੂੰ ਗੁਰੂ ਨਾਨਕ ਦੇਵ ਜੀ […]
ਬਾਦਸ਼ਾਹ ਹੁਮਾਯੂੰ ਦਾ ਅਉਣਾ
ਮੁਗਲ ਬਾਦਸ਼ਾਹ ਅਕਬਰ ਦਾ ਬਾਪ ਤੇ ਬਾਬਰ ਦਾ ਪੁੱਤਰ ਸੀ। ਹੁਮਾਯੂ ਜੋ ਆਪਣੇ ਬਾਪ ਬਾਬਰ ਦੀ ਮੌਤ ਤੋਂ ਬਾਅਦ 26 ਦਸੰਬਰ 1530 ਨੂੰ ਹਿੰਦ ਦੇ ਤਖ਼ਤ ਤੇ ਬੈਠਾ। ਥੋੜ੍ਹੇ ਸਮੇਂ ਚ ਉਹਨੇ ਰਾਜ ਭਾਗ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ। ਪਰ ਜਦੋਂ 1540 ਚ ਸ਼ੇਰਸ਼ਾਹ ਸੂਰੀ ਨਾਲ ਵਿਗੜੀ ਤਾਂ ਜੰਗ ਹੋਈ ਹੁਮਾਯੂੰ ਜੰਗ ਚ ਹਾਰ ਗਿਆ। […]

