ਬਾਲੂ ਹਸਨਾ

ਲੋਕਾਂ ਵਿਚ ਵਿਸ਼ਵਾਸ ਸੀ ਕਿ ਤੀਰਥਾਂ ਤੇ ਇਸ਼ਨਾਨ ਕੀਤਿਆਂ , ਸਾਧੂਆਂ ਆਦਿ ਦੇ ਦਰਸ਼ਨ ਕੀਤਿਆਂ ਪਾਪ ਮਿਟਦੇ ਹਨ । ਸੱਚੇ ਮਾਰਗ ਦਾ ਗਿਆਨ ਕਿਸੇ ਨੂੰ ਨਹੀਂ ਸੀ , ਪਰ ਜਦ ਵੱਡੇ – ਵੱਡੇ ਫ਼ਕੀਰਾਂ ਨੇ ਵੀ ਗੁਰੂ ਹਰਿਗੋਬਿੰਦ ਜੀ ਦੇ ਦਰਸ਼ਨ ਕੀਤੇ ਤੇ ਉਹ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ ! ਐਸੀ ਨਾਮ ਦੀ […]
ਇਤਿਹਾਸ – ਗੁਰਦੁਆਰਾ ਦੁੱਧ ਵਾਲਾ ਖੂਹ ਸਾਹਿਬ – ਨਾਨਕਮੱਟਾ

ਗੁਰੂ ਨਾਨਕ ਦੇਵ ਜੀ ਇਸ ਖੂਹ ਦੇ ਕਿਨਾਰੇ ਬੈਠੇ ਸਨ। ਸਿੱਧਾ ਨੇ ਆਪਣੀਆਂ ਯੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ , ਗਾਵਾਂ ਦਾ ਦੁੱਧ ਸੁਕਾ ਦਿੱਤਾ ਅਤੇ ਗੁਰੂ ਜੀ ਕੋਲ ਆਕੇ ਕਹਿਣ ਲੱਗੇ ਗੁਰੂ ਜੀ ਸਾਨੂੰ ਦੁੱਧ ਛਕਾਵੋ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਬਚਨ ਕੀਤਾ ਕੇ ਖੂਹ ਵਿੱਚੋਂ ਦੁੱਧ ਦਾ ਕਟੋਰਾ ਭਰ ਕੇ ਸਿਧਾਂ ਨੂੰ […]
ਇਤਿਹਾਸ – ਭਾਈ ਤਾਰੂ ਪੋਪਟ ਜੀ

ਅੱਜ ਮੈ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਦਾ ਜਿਕਰ ਕਰਨ ਲੱਗਾ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਸ਼ਹੀਦ ਹੋਇਆ ਤੇ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਹੋਣ ਦਾ ਮਾਨ ਹਾਸਿਲ ਕੀਤਾ । ਇਸ ਸਿੱਖ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ ਕਿਉਕਿ ਇਤਿਹਾਸ ਵਿੱਚ ਇਸ ਸਿੱਖ ਦਾ ਜਿਕਰ ਬਹੁਤ ਘੱਟ ਆਇਆ ਪਰ ਭਾਈ ਗੁਰਦਾਸ ਜੀ […]
ਆਮ ਕਵਿਤਾ ਤੇ ਗੁਰਬਾਣੀ ਚ ਫਰਕ

ਆਮ ਕਵਿਤਾ ਤੇ ਗੁਰਬਾਣੀ ਚ ਫਰਕ ਭਾਈ ਵੀਰ ਸਿੰਘ ਜੀ ਹੁਣਾ “ਸੰਤ ਗਾਥਾ” ਚ ਇਕ “ਛਲੋਨੇ ਵਾਲੇ” ਮਹਾਪੁਰਖਾਂ ਦਾ ਜਿਕਰ ਕਰਦਿਆਂ ਲਿਖਿਆ ਏ, ਸੰਤ ਜੀ ਸੰਗਤ ਨੂੰ ਗੁਰਬਾਣੀ ਦੀ ਮਹਿਮਾ ਦੱਸਦਿਆਂ ਕਹਿੰਦੇ ਹੁੰਦੇ ਸੀ, ਪਰਮੇਸ਼ੁਰ ਦੀ ਮਹਿਮਾ ਜੋ ਆਮ ਲੋਕੀਂ ਵੀ ਗਾਉਂਦੇ ਕਵਿਤਾ ਬਣਾਕੇ ਏ ਖਾਲੀ ਬੰਦੂਕ ਵਾਂਗ ਆ, ਅਵਾਜ਼ ਤੇ ਹੁੰਦੀ ਆ, ਪਰ ਵਿੱਚ […]
ਸਾਖੀ – ਗੁਰੂ ਨਾਨਕ ਦੇਵ ਜੀ ਅਤੇ ਬਾਲਕ ਭਾਈ ਤਾਰੂ

ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿਚ ਇੱਕ ਦਸ ਸਾਲ ਦਾ ਬੱਚਾ ਆਉਂਦਾ ਹੈ ਜਿਸ ਦਾ ਨਾਮ ਹੈ ਭਾਈ ਤਾਰੂ। ਇੱਕ ਦਿਨ ਗੁਰੂ ਨਾਨਕ ਸਾਹਿਬ ਪੁੱਛਦੇ ਹਨ ਭਾਈ ਤੇਰਾ ਨਾਮ ਕੀ ਹੈ। ਬੱਚਾ ਦਸਦਾ ਹੈ ਮੇਰਾ ਨਾਮ ਤਾਰੂ ਹੈ। ਗੁਰੂ ਸਾਹਿਬ ਕਹਿੰਦੇ ਨੇ ਭਾਈ ਤੂੰ ਏਨੀ ਛੋਟੀ ਉਮਰ ਵਿੱਚ ਸੰਗਤ ਨਾਲ ਏਥੇ ਕੀ ਕਰਨ ਆਉਂਦਾ […]
ਇਤਿਹਾਸ – ਬੀਬੀ ਭਾਨੀ ਜੀ

ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਬੀਬੀ ਭਾਨੀ ਜੀ ਦੇ ਜਨਮ ਦਿਨ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ […]
ਬੀਬੀ ਗੁਲਾਬ ਕੌਰ ਜੀ – ਜਾਣੋ ਇਤਿਹਾਸ

ਬੀਬੀ ਗੁਲਾਬ ਕੌਰ ਉਹ ਸੂਰਬੀਰ ਤੇ ਨਿਰਭੈ ਬੀਬੀ ਹੋਈ ਹੈ ਜਿਸ ਨੇ ਭਾਰਤ ਦੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਬਣੀ ਗਦਰ ਪਾਰਟੀ ਵਿੱਚ ਰਹਿ ਕੇ ਮਹਾਨ ਯੋਗਦਾਨ ਪਾਇਆ । ਆਪਣੇ ਪਤੀ , ਮਾਨ ਸਿੰਘ ਵਾਂਗ ਆਪ ਵੀ ਗਦਰ ਲਹਿਰ ਵਿੱਚ ਸਰਗਰਮ ਵਰਕਰ ਬਣੀ ਰਹੀ ਹੈ । ਬੜੀ ਧੜੱਲੇਦਾਰ ਤੇ ਨਿਧੱੜਕ ਔਰਤ ਸੀ । ਗੁਰੂ ਘਰਾਂ […]
ਇਤਿਹਾਸ – ਬਾਬਾ ਦੀਪ ਸਿੰਘ ਜੀ

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਣਖੀਲੇ ਯੋਧੇ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ ਨੂੰ ਮਾਤਾ ਜਿਊਣੀ ਜੀ ਦੇ ਉਦਰ ਤੋਂ ਪਿਤਾ ਭਾਈ ਭਗਤੂ ਜੀ ਦੇ ਗ੍ਰਹਿ ਪਿੰਡ ਪਹੂਵਿੰਡ, ਵਿੱਚ ਹੋਇਆ। ਮਾਤਾ ਪਿਤਾ ਨੇ ਬਾਲਕ ਦਾ ਨਾਮ ਦੀਪਾ ਰੱਖਿਆ ਗਿਆ।ਜਦ ਆਪ 18 ਸਾਲ ਦੇ ਹੋਏ, ਉਧਰ […]
ਇਤਿਹਾਸ – ਬਾਬਾ ਬੋਤਾ ਸਿੰਘ ਜੀ ਸ਼ਹੀਦ , ਬਾਬਾ ਗਰਜਾ ਸਿੰਘ ਜੀ ਸ਼ਹੀਦ

ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਵਿੱਚ ਬਾਬਾ ਬੋਤਾ ਸਿੰਘ ਜੀ , ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੰਘ ਵੱਖ ਵੱਖ ਥਾਂਵਾ ਵੱਲ ਚਲੇ ਗਏ। ਬਾਬਾ ਬੋਤਾ […]
ਸਾਖੀ ਭਾਈ ਦੋਧੀਆ

ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ…ਇਹ ਪਾਵਨ ਅਸਥਾਨ ਜਿਥੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸ਼ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਬਾਹਠ ਸਾਲ ਘਣੇਂ/ਸੰਘਣੇ ਜੰਗਲ ਚ ਤਪੱਸਿਆ ਕੀਤੀ…ਇਸ ਅਸਥਾਨ ਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ…ਅਤੇ ਮੀਰੀ/ ਪੀਰੀ ਦੇ ਮਾਲਕ ਛੇਂਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਮੁਬਾਰਕ ਚਰਨ ਪਾਏ…ਇਤਿਹਾਸ ਮੁਤਾਬਿਕ […]