ਨਵੇਂ ਸਾਲ ਦੀਆਂ ਮੁਬਾਰਕਾਂ
1 ਚੇਤ 555 (14 ਮਾਰਚ ) ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ ਅੰਗ ੪੫੨(452) ਧਰਤੀ ਤੇ ਸਮੇਂ ਦੀ ਵੰਡ ਦੋ ਰੂਪਾਂ ਚ ਇਕ ਕੁਦਰਤੀ ਤੇ ਦੂਸਰਾ ਮਨੁੱਖ ਦੀ ਸਿਆਣਪ ਨਾਲ ਕੁਦਰਤੀ ਵੰਡ ਸੂਰਜ ਤੇ ਚੰਦ ਕਰਕੇ ਹੈ। ਦਿਨ ਰਾਤ ਗਰਮੀ ਸਰਦੀ ਆਦਿਕ ਬਾਕੀ ਸਾਰੇ ਜੀਵ ਤਾਂ ਇਹਦੇ ਚ ਖੁਸ਼ ਨੇ ਪਰ ਇੰਨੀ ਕੁ ਵੰਡ ਤੇ […]
ਇਤਿਹਾਸ – ਗੁਰਦੁਆਰਾ ਛੱਲਾ ਸਾਹਿਬ
ਗੁਰਦੁਆਰਾ ਛੱਲਾ ਸਾਹਿਬ ( ਮੋਹੀ) ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਚੋ ਏਨੇ ਤੀਰ ਚਲਾਏ ਸੀ ਕਿ ਗੁਰੂ ਸਾਹਿਬ ਦੀ ਉਂਗਲ ਸੁੱਜ ਗਈ ਸੀ। ਉਂਗਲ ਚ ਗੁਲਸ਼ਤ੍ਰਾਣ ਪਾਇਆ ਸੀ ਜੋ ਛੱਲੇ ਵਰਗਾ ਹੁੰਦਾ। ਇਸ ਨਾਲ ਤੀਰ ਚਲਾਉਣਾ ਸੌਖਾ ਰਹਿੰਦਾ। ਸੋਜ ਕਰਕੇ ਗੁਲਸ਼ਤ੍ਰਾਣ ਉਂਗਲ ਚ ਫਸ ਗਿਆ ਤੇ ਉਤਰਦਾ ਨਹੀਂ ਸੀ। ਕਲਗੀਧਰ […]
ਜੀਵਨ ਮਾਤਾ ਗੁਜਰੀ ਜੀ ਪੋਸਟ ੧
ਮਾਤਾ ਗੁਜਰੀ ਜੀ ਨੇ ਜਿਨ੍ਹਾਂ ਮੁਸ਼ਕਲਾਂ ਦਾ ਮੁਕਾਬਲਾ ਜਿਸ ਦਲੇਰੀ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਜ਼ਿਲ੍ਹਾ ਜਲੰਧਰ ਵਿਚ ਇਤਿਹਾਸਿਕ ਨਗਰ ਹੈ- ਕਰਤਾਰਪੁਰ। ਇਹ ਨਗਰ ਜਲੰਧਰ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ’ਤੇ ਉੱਤਰ-ਪੱਛਮ ਵੱਲ ਸਥਿਤ ਹੈ। ਇਸ ਸ਼ਹਿਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1593 ਈ. ਵਿਚ ਵਸਾਇਆ ਸੀ। […]
ਗੁਰਦੁਆਰਾ ਕਿਲ੍ਹਾ ਸਾਹਿਬ ਜੀ ਪਾਤਸ਼ਾਹੀ ਛੇਂਵੀ – ਬਿਡੋਰਾ
ਜਦੋਂ ਸਿਧਾਂ ਨੇ ਬਾਬਾ ਅਲਮਸਤ ਜੀ ਨੂੰ ਤੰਗ ਕੀਤਾ ਤਾਂ ਉਹ ਇੱਥੇ ਆਏ ਅਤੇ ਮਦਦ ਲਈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਅਰਦਾਸ ਕੀਤੀ. ਬਾਬਾ ਜੀ ਨੇ ਇਥੇ ਤੱਪਸਿਆ ਕਰਨੀ ਸ਼ੁਰੂ ਕੀਤੀ ਅਤੇ ਗੁਰੂ ਸਾਹਿਬ ਦਾ ਇੰਤਜਾਰ ਕੀਤਾ. ਦੂਜੇ ਪਾਸੇ ਗੁਰੂ ਸਾਹਿਬ ਨੇ ਪੰਜਾਬ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ. ਅੰਤ ਵਿੱਚ ਗੁਰੂ ਸਾਹਿਬ ਇੱਥੇ ਪੁੱਜੇ […]
ਸਾਧੂ ਅਲਮਸਤ ਜੀ
ਸਾਧੂ ਅਲਮਸਤ ਹਮੇਸ਼ਾ ਵਾਹਿਗੁਰੂ ਦੇ ਰੰਗ ਵਿਚ ਹੀ ਰੰਗੇ ਰਹਿੰਦੇ । ਦੁਨੀਆਂ ਤੋਂ ਬੇਪਰਵਾਹ ਆਪਣੀ ਹੀ ਮਸਤੀ ਵਿਚ ਜਿਊਂਦੇ । ਅਲਾਹ ਦੇ ਪ੍ਰੇਮ ਦੇ ਨਸ਼ੇ ਵਿਚ ਬੇਸੁਧ ਰਹਿੰਦੇ । ਹਰਿ ਰਸ ਪੀਵੈ ਅਲਮਸਤ ਮਤਵਾਰਾ ਅਲਮਸਤ ਜੀ ਗੁਰੂ ਨਾਨਕ ਜੀ ਦੇ ਤੇ ਮੁੱਖ ਤੌਰ ‘ ਤੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਸਨ । ਅਲਮਸਤ ਜੀ […]
ਮਾਛੀਵਾੜਾ ਭਾਗ 8
ਮਾਛੀਵਾੜਾ ਭਾਗ 8 ਮਾਛੀਵਾੜਾ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣੇ ਵਿਚ ਇਕ ਪੁਰਾਣਾ ਕਸਬਾ ਹੈ । ਸੰਨ ੧੭੦੪ ਵਿਚ ਵੀ ਪੱਕਾ ਕਸਬਾ ਸੀ ਤੇ ਅੱਜ ਵੀ । ਇਕ ਤਰ੍ਹਾਂ ਦਾ ਛੋਟਾ ਸ਼ਹਿਰ ਹੈ । ਉਸ ਵੇਲੇ ਵੀ ਅਮੀਰਾਂ ਦਾ ਸ਼ਹਿਰ ਸੀ , ਬਾਗ ਤੇ ਬਾਜ਼ਾਰ ਸਨ । ਹਰ ਤਰ੍ਹਾਂ ਦਾ ਕੰਮ ਉਸ ਵਿਚ ਹੁੰਦਾ ਸੀ । ਮਾਛੀਵਾੜਾ […]
21 ਫਰਵਰੀ ਦਾ ਇਤਿਹਾਸ – ਜੈਤੋ ਦਾ ਮੋਰਚਾ
ਜੈਤੋ ਦੇ ਮੋਰਚੇ ਨੂੰ ਭਾਰਤੀ ਆਜ਼ਾਦੀ ਦੀ ਪਹਿਲੀ ਲੜਾਈ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਦਾ ਇਹ ਸ਼ਾਂਤਮਈ ਮੋਰਚਾ ਸਾਰੇ ਸਿੱਖ ਮੋਰਚਿਆਂ ਤੋਂ ਲੰਮਾਂ ਸਮਾਂ ਪੌਣੇ ਦੋ ਸਾਲ ਤੋਂ ਵੀ ਵੱਧ ਜਾਰੀ ਰਿਹਾ। ਇਸ ਮੋਰਚੇ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਨੂੰ ਗੁਰਦੁਆਰਾ ਐਕਟ ਬਣਾਉਣ ਲਈ […]
ਸੰਤ ਪੁਣੇ ਦਾ ਹੰਕਾਰ
ਬੜੇ ਬੜੇ ਸਿੰਘਾਸਨ ਲਾ ਕੇ ਬੈਠਣ ਵਾਲੇ ਸੰਤ,ਮਹੰਤ ਮੈਂ ਇਨ੍ਹਾਂ ਅੱਖਾਂ ਨਾਲ ਬੜੇ ਨੇੜਿਓਂ ਦੇਖੇ ਨੇ ਔਰ ਨਿੱਕੀ ਜ਼ਬਾਨ ਨਾਲ ਵੱਡੀ ਗੱਲ ਕਰ ਰਿਹਾਂ,ਇਹ ਤਾਂ ਜਗਿਆਸੂ ਵੀ ਨਹੀਂ ਨੇ,ਬਿਲਕੁਲ ਸੰਸਾਰੀ ਨੇ।ਕਾਨਪੁਰ ਦੀ ਗੱਲ ਹੈ, ਇਕ ‘ਸਰਬ ਧਰਮ ਸੰਮੇਲਨ’ ਵਿਚ ਮੈਨੂੰ ਸ਼ਾਮਲ ਹੋਣਾ ਪਿਆ।ਅਜਿਹੇ ਸੰਮੇਲਨ ਭਾਰਤ ਵਿਚ ਅਕਸਰ ਹੁੰਦੇ ਰਹਿੰਦੇ ਨੇ ਔਰ ਦਾਸ ਸ਼ਾਮਿਲ ਹੁੰਦਾ ਰਹਿੰਦਾ […]
ਇਤਿਹਾਸ – ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ
5 ਫਰਵਰੀ ਦਾ ਇਤਿਹਾਸ ਭਗਤ ਰਵਿਦਾਸ ਜੇ ਦੇ ਜਨਮ ਦਿਹਾੜੈ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ ਆਉ ਝਾਤ ਮਾਰੀਏ ਇਤਿਹਾਸ ਤੇ ਜੀ । ਭਗਤ ਰਵਿਦਾਸ ਜੀ ਦਾ ਜਨਮ 5 ਫਰਵਰੀ ਸੰਨ 1377 ਈ. ਨੂੰ ਸੀਰ ਗੋਵਰਧਨਪੁਰ, ਬਨਾਰਸ (ਯੂ. ਪੀ.) ਵਿਖੇ ਹੋਇਆ। ਉਨ੍ਹਾਂ ਦੇ ਪਿਤਾਂ ਜੀ ਦਾ ਨਾਂ ਸ਼੍ਰੀ ਮਾਨ ਸੰਤੋਖ ਦਾਸ ਜੀ ਤੇ ਮਾਤਾ ਜੀ […]
ਭਾਈ ਗੁਜ਼ਰ ਜੀ
ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਬਾਰ ਚ ਇੱਕ ਸਿਖ ਆਇਆ ਜਿਸ ਦਾ ਨਾਮ ਭਾਈ ਗੁਜਰ ਸੀ ਤੇ ਜਾਤਿ ਲੁਹਾਰ ਹੈ ਕੰਮ ਲੋਹੇ ਦਾ ਕਰਦਾ ਸੀ ਸਤਿਗੁਰਾਂ ਕੋਲ ਬੇਨਤੀ ਕੀਤੀ ਮਹਾਰਾਜ ਮੈ ਗਰੀਬ ਗ੍ਰਿਸਤੀ ਹਾਂ ਸਾਰਾ ਦਿਨ ਕੰਮ ਕਾਰ ਕਰਕੇ ਮਸਾਂ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੇਵਾ ਦਾਨ […]

