ਇਤਿਹਾਸ – ਬੀਬੀ ਰੂਪ ਕੌਰ

ਬੀਬੀ ਰੂਪ ਕੌਰ ਦਾ ਸਿੱਖ ਇਤਿਹਾਸ ਵਿਚ ਖਾਸ ਅਸਥਾਨ ਹੈ । ਆਪ ਗੁਰੂ ਹਰਿ ਰਾਇ ਜੀ ਦੀ ਸਪੁੱਤਰੀ ਸਨ । ਬੀਬੀ ਰੂਪ ਕੌਰ ਜੀ ਬਾਬਾ ਰਾਮ ਰਾਏ ਤੋ ਛੋਟੇ ਤੇ ਸ੍ਰੀ ਹਰਿ ਕ੍ਰਿਸ਼ਨ ਜੀ ਤੋ ਵੱਡੇ ਸਨ । ਹਰ ਸਮੇਂ ਗੁਰੂ ਘਰ ਵਿਚ ਲੰਗਰ ਆਦਿ ਤੇ ਆਈ ਸੰਗਤ ਦੀ ਸੇਵਾ ਕਰਨਾ ਬੀਬੀ ਰੂਪ ਕੌਰ ਆਪਣਾ […]
ਜੋਗਾ ਸਿੰਘ ਪੇਸ਼ਾਵਰ

ਜੋਗਾ ਸਿੰਘ ਪੇਸ਼ਾਵਰ ਦੇ ਆਸੀਆ ਮਹੱਲੇ ਵਿਚ ਰਹਿਣ ਵਾਲੇ ਭਾਈ ਗੁਰਮੁਖ ਦਾ ਸਪੁੱਤਰ ਜੋਗਾ , ਜਿਸ ਨੇ ਕਲਗੀਧਰ ਤੋਂ ਅੰਮ੍ਰਿਤ ਛਕ ਕੇ ਸਿੰਘ ਪਦਵੀ ਕੀਤੀ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਜੋਗਾ ਸਿੰਘ ਨੂੰ ਸਪੁੱਤਰ ਜਾਣਕੇ ਹਰ ਵੇਲੇ ਆਪਣੀ ਹਜ਼ੂਰੀ ਵਿਚ ਰੱਖਦੇ ਸਨ ਅਤੇ ਅਪਾਰ ਕਿਰਪਾ ਕਰਦੇ ਸਨ। ਇਕ ਵਾਰ ਭਾਈ ਗੁਰਮੁਖ ਸਿੰਘ ਨੇ […]
ਇਤਿਹਾਸ – ਭਾਈ ਮਰਦਾਨਾ ਜੀ

ਭਾਈ ਮਰਦਾਨਾ ਜੀ 28 ਨਵੰਬਰ ਨੂੰ ਖੁਰਮ ਦਰਿਆ ਦੇ ਕੰਡੇ ਅਫ਼ਗਾਨਿਸਤਾਨ ਵਿੱਚ ਆਪਣਾ ਪੰਜ ਭੂਤਕ ਸਰੀਰ ਤਿਆਰ ਕੇ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ । ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ […]
ਇਤਿਹਾਸ – ਗੁਰਦੁਆਰਾ ਨਾਨਕ ਪਿਆਓ ਸਾਹਿਬ

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਕੰਦਰ ਲੋਧੀ ਦੇ ਸਮੇਂ ਮਾਨਵਤਾ ਦੇ ਸੁਧਾਰ ਲਈ ਪਹਿਲੀ ਪੂਰਬ ਦੀ ਯਾਤਰਾ ਕਰਦੇ ਹੋਏ ਲਗਭਗ ਸੰਨ 1506-1510 ਨੂੰ ਦਿੱਲੀ ਆਏ ਤਾਂ ਸਤਿਗੁਰੁ ਜੀ ਨੇ ਜੀ.ਟੀ.ਰੋਡ ਤੇ ਸਬਜ਼ੀ ਮੰਡੀ ਨੇੜੇ ਬਾਗ ਵਿੱਚ ਵਿਸ਼ਰਾਮ ਕੀਤਾ। ਸ਼ਾਹੀ ਸੜਕ ਹੋਣ ਕਰਕੇ ਲੰਬੇ ਸਫ਼ਰ ਦੇ ਮੁਸਾਫ਼ਿਰ ਭਾਰੀ ਗਿਣਤੀ ਵਿੱਚ ਇਥੋਂ ਲੰਘਦੇ ਸਨ। ਗੁਰੂ ਜੀ […]
17 ਸਤੰਬਰ – ਗੁਰਗੱਦੀ ਦਿਵਸ ਧੰਨ ਗੁਰੂ ਅਰਜਨ ਦੇਵ ਜੀ

ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਸਨ ਵੱਡੇ ਬਾਬਾ ਪ੍ਰਿਥੀ ਚੰਦ ਉਨ੍ਹਾਂ ਤਾਂ ਛੋਟੇ ਬਾਬਾ ਮਹਾਂਦੇਵ ਸਭ ਤੋਂ ਛੋਟੇ ਸ੍ਰੀ ਅਰਜਨ ਦੇਵ ਜੀ। ਜਦੋਂ ਗੁਰੂ ਪਿਤਾ ਵਲੋੰ ਪਰਖ ਹੋਈ ਤਾ ਗੁਰੂ ਅਰਜਨ ਦੇਵ ਜੀ ਹੀ ਪੂਰੇ ਉਤਰੇ। ਹੋਇਆ ਏ ਕਿ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਬਾਬਾ ਸਹਾਰੀ ਮੱਲ ਜੀ ਦੇ ਪੁੱਤ […]
ਇਤਿਹਾਸ – ਗੁ: ਗੁਰੂ ਕਾ ਬਾਗ਼ ਤੇ ਗੁ: ਬਾਉਲੀ ਸਾਹਿਬ (ਘੁੱਕੇਵਾਲੀ) ਅੰਮਿ੍ਤਸਰ

ਪਵਿੱਤਰ ਨਗਰੀ ਅੰਮਿ੍ਤਸਰ ਤੋਂ ਕਰੀਬ 25 ਕੁ ਕਿੱਲੋਮੀਟਰ ਦੂਰ ਕੁੱਕੜਾਂ-ਵਾਲਾ ਤੋਂ ਮਹੱਦੀਪੁਰਾ ਸੜਕ ਤੋਂ ਕੁਝ ਫ਼ਰਲਾਂਗ ‘ਤੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ (ਘੁੱਕੇਵਾਲੀ) ਉਹ ਇਤਿਹਾਸਕ ਤੇ ਪਵਿੱਤਰ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ | […]
18 ਸਤੰਬਰ ਦਾ ਇਤਿਹਾਸ – ਜੋਤੀ ਜੋਤਿ ਸ਼੍ਰੀ ਗੁਰੂ ਰਾਮਦਾਸ ਜੀ

ਗੁਰੂ ਰਾਮਦਾਸ ਪਾਤਸ਼ਾਹ ਨੇ 24 ਸਤੰਬਰ 1535 (25 ਅੱਸੂ 1591) ਨੂੰ ਪਿਤਾ ਸ੍ਰੀ ਹਰੀਦਾਸ ਜੀ ਤੇ ਮਾਤਾ ਦਯਾ ਕੌਰ (ਬੀਬੀ ਅਨੂਪੀ) ਜੀ ਦੇ ਗ੍ਰਹਿ ਚੂਨਾ ਮੰਡੀ, ਲਾਹੌਰ ਪਾਕਿਸਤਾਨ ਵਿਚ ਅਵਤਾਰ ਧਾਰਿਆ। ਆਪ ਦੇ ਦਾਦਾ ਜੀ ਦਾ ਨਾਂ ਬਾਬਾ ਠਾਕੁਰ ਦਾਸ ਸੀ। ਆਪ ਦੇ ਪਿਤਾ ਹਰੀਦਾਸ ਜੀ ਦੁਕਾਨਦਾਰੀ ਕਰਦੇ ਸਨ। ਆਪ ਦਾ ਬਚਪਨ ਦਾ ਨਾਂ ‘ਜੇਠਾ’ […]
ਵੈਦਾ ਦਾ ਵੈਦ (ਭਾਗ-2)

ਵੈਦਾ ਦਾ ਵੈਦ (ਭਾਗ-2) ਗੁਰੂ ਬਾਬਾ ਜੀ ਅਜੇ 15 ਕ ਸਾਲਾਂ ਦੇ ਹੋਣਗੇ ਤਾਂ ਚੋਜ਼ੀ ਪ੍ਰੀਤਮ ਜੀ ਬਹੁਤ ਚੁਪ ਰਹਿਣ ਲਗ ਪਏ, ਨਾ ਕਿਸੇ ਨਾਲ ਬੋਲਣਾ , ਨਾ ਹਸਣਾ, ਨਾ ਰੋਣਾ , ਬਸ ਕਦੇ ਘਰ ਕਦੇ ਬਾਹਰ ਪਏ ਰਹਿਣਾ , ਦੋ ਦੋ , ਤਿੰਨ ਤਿੰਨ , ਦਿਨ ਰੋਟੀ ਨ ਖਾਣੀ। ਮਾਤਾ ਤ੍ਰਿਪਤਾ ਜੀ ਨੇ ਪੁਤ […]
ਸਾਧੂ ਅਲਮਸਤ ਜੀ

ਸਾਧੂ ਅਲਮਸਤ ਹਮੇਸ਼ਾ ਵਾਹਿਗੁਰੂ ਦੇ ਰੰਗ ਵਿਚ ਹੀ ਰੰਗੇ ਰਹਿੰਦੇ । ਦੁਨੀਆਂ ਤੋਂ ਬੇਪਰਵਾਹ ਆਪਣੀ ਹੀ ਮਸਤੀ ਵਿਚ ਜਿਊਂਦੇ । ਅਲਾਹ ਦੇ ਪ੍ਰੇਮ ਦੇ ਨਸ਼ੇ ਵਿਚ ਬੇਸੁਧ ਰਹਿੰਦੇ । ਹਰਿ ਰਸ ਪੀਵੈ ਅਲਮਸਤ ਮਤਵਾਰਾ ਅਲਮਸਤ ਜੀ ਗੁਰੂ ਨਾਨਕ ਜੀ ਦੇ ਤੇ ਮੁੱਖ ਤੌਰ ‘ ਤੇ ਬਾਬਾ ਸ੍ਰੀ ਚੰਦ ਜੀ ਦੇ ਸੇਵਕ ਸਨ । ਅਲਮਸਤ ਜੀ […]
ਬੀਬੀ ਸੰਤੀ ਬੁਤਾਲਾ – ਜਾਣੋ ਇਤਿਹਾਸ

ਬੀਬੀ ਸੰਤੀ ਜੀ ਉਹ ਨਿਰਭੈ ਤੇ ਗੁਰੂ ਘਰ ਤੇ ਸ਼ਰਧਾ ਰੱਖਣ ਦੀ ਮਿਸਾਲ ਹੈ ਜਿਸ ਨੇ ਸਖੀ ਸਰਵਰੀਆਂ ਦੇ ਘਰ ਆ ਕੇ ਸੌਹਰੇ ਪ੍ਰਵਾਰ ਤੇ ਪਿੰਡ ਦੇ ਭਾਈਚਾਰੇ ਦੇ ਬਾਈਕਾਟ ਹੋਣ ਦੇ ਬਾਵਜੂਦ ਗੁਰੂ ਘਰ ਦੀ ਸ਼ਰਧਾ ਨਹੀਂ ਛੱਡੀ ਭਾਵੇਂ ਏਨੀਆਂ ਔਕੜਾਂ ਕਸ਼ਟ ਉਸ ਦੇ ਸੌਹਰਿਆਂ ਨੇ ਦਿੱਤੇ ਆਪਣੇ ਦ੍ਰਿੜ ਵਿਸ਼ਵਾਸ਼ ਤੇ ਅੜੀ ਰਹੀ ਆਪਣੇ […]