Noor Kaur 1 Comment ਦੁਨੀਆਂ ਤੋਂ ਰੱਖੀਏ ਲੱਖ ਪਰਦੇ ਪਰ ਤੇਰੇ ਤੋਂ ਕੁੱਝ ਨੀਂ ਲੁਕਦਾ ਇੱਕ ਤੇਰੇ ਹੀ ਦਰ ਰੱਬਾ ਜਿੱਥੇ ਆ ਕੇ ਇਹ ਸਿਰ ਝੁਕਦਾ #ਵਾਹਿਗੁਰੂ ਜੀ 🙏🙏 Copy Post Views: 4,327