Kaur Preet No Comments ਮੈਂ ਅਣਖ ਲੱਭਣ ਲਈ ਤੁਰਿਆ ਸੀ ਕਿਤੇ ਨਾ ਮਿਲੀ ਬਜ਼ਾਰਾਂ ਚੋਂ , ਇੱਕ ਦਿਨ ਮੈਂ ਸਰਹਿੰਦ ਪਹੁੰਚਿਆ ਮੈਨੂੰ ਮਿਲ ਗਈ ਅਣਖ ਦੀਵਾਰਾਂ ਚੋਂ । Copy Post Views: 1,903
Waheguru Ji 🙏🙏🙏🙏🙏🙏
ਸਤਿਨਾਮੁ ਵਾਹਿਗੁਰੂ ਜੀ 🙏🙏