ਮਨਸਾ ਪੂਰਨ ਸਰਨਾ ਜੋਗ
ਜੋ ਕਰਿ ਪਾਇਆ ਸੋਈ ਹੋਗੁ
ਹਰਨ ਭਰਨ ਜਾ ਕਾ ਨੇਤ੍ਰ ਫੋਰੁ
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ
ਅਨਦ ਰੂਪ ਮੰਗਲ ਸਦ ਜਾ ਕੈ
ਸਰਬ ਥੋਕ ਸੁਨੀਅਹਿ ਘਰਿ ਤਾ ਕੈ
ਰਾਜ ਮਹਿ ਰਾਜੁ ਜੋਗ ਮਹਿ ਜੋਗੀ
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ
ਧਿਆਇ ਧਿਆਇ ਭਗਤਹ ਸੁਖੁ ਪਾਇਆ
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥2


Related Posts

259 thoughts on “sver da vela

 1. 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

 2. 🙏🙏ਸਤਿਨਾਮ ਸ੍ਰੀ ਵਾਹਿਗੁਰੂ ਜੀ ਸਰਬੱਤ ਦੇ ਭਲੇ ਦੀ ਅਰਦਾਸ ਪ੍ਰਵਾਨ ਹੋਵੇ ਜੀ🙏🙏

 3. 🙏🙏ਮੈਂ ਨੀਵੀਂ ਮੇਰਾ ਮੁਰਸਦ ਉੱਚਾ ਮੈਂ ੳੱਚਿਆਂ ਦੇ ਸੰਗ ਲਾਈ.ਸਦਕੇ ਜਾਂਵਾਂ ਉਨਾਂ ਉਚਿਆਂ ਕੋਲੋਂ ਜਹਿਨੇ ਨੀਵਿਆਂ ਸੰਗ ਨਬਾਈ. ਯਾਤਰਾ ਸਫਲ ਕਰਨਾ ਜੀ🙏🙏

 4. Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

 5. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

 6. ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤਿਹ 🙏🏻❤️

 7. 🙏🙏ਸਤਿਨਾਮ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕੋਟਨ ਕੋਟਾਨ ਪ੍ਰਣਾਮ ਜੀ🙏🙏ਸਰਬੱਤ ਦੇ ਭਲੇ ਦੀ ਅਰਦਾਸ ਪ੍ਰਵਾਨ ਕਰਨਾ ਜੀ🙏🙏

 8. Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

 9. ੴ ਸਤਿਗੁਰੂ ਪ੍ਰਸਾਦਿ ਔਖੀ ਘੜੀ ਨਾ ਦੇਖਣ ਦੇਈ ਅਪਣਾ ਬਿ੍ਰਦ ਸੰਭਾਲੇ ਹਾਥ ਦੇ ਰਾਖੇ ਅਪਣੇ ਕੋ ਸਾਂਸ ਸਾਂਸ ਪ੍ਰਤਿਪਾਲਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

 10. 🙏🙏ੴਸਤਿਗੁਰੂ ਪ੍ਰਸਾਦਿ ਵਾਹਿਗੁਰੂ ਜੀਉ ਸਰਬੱਤ ਦੇ ਭਲੇ ਦੀ ਅਰਦਾਸ ਗੁਰੂ ਚਰਨਾਂ ਪ੍ਰਵਾਨ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏

 11. 🙏🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਕੋਟਿਨ ਕੋਟ ਪ੍ਰਣਾਮ ਜੀ🙏🙏

 12. ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ ਨਵਾਂ ਸਾਲ ਸਭ ਲਈ ਖੁਸ਼ੀਆ ਤੇ ਤੰਦਰੁਸਤੀ ਵਾਲਾ ਲਿਆਉ 🙏🙏🙏

 13. ਵਾਹਿਗੁਰੂ ਜੀ ਤੇਰਾ ਸ਼ੁਕਰ ਗੁਜ਼ਾਰ ਹਾਂ।

 14. Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

 15. 🙏🙏ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ 🙏🙏

 16. ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

 17. 🙏🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏

 18. ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਜੀ

 19. ਵਾਹਿਗੁਰੂ ਜੀ ਮੇਹਰ ਕੀਤੀ ਉਸ ਲਈ ਤੁਹਾਡਾ ਧੰਨਵਾਦ

 20. 🙏🙏ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਡਿਠੇ ਸੱਭੇ ਥਾਂੳਂ ਨਹੀ ਤੁਧ ਜਿਹਾ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ🙏🙏

 21. 🙏🙏ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ🙏🙏

 22. 🙏🙏ਵਾਹਿਗੁਰੂ ਜੀ ਇਸ ਘਰ ਪਰੀਵਾਰ ਤੇ ਹਮੇਸਾਂ ਅਪਣਾ ਮੁਹਰ ਭਰਿਆ ਹਥੱ ਰਖੋ ਜੀ ਸਰਬਤੱ ਦੇ ਭਲੇ ਦੀ ਅਰਦਾਸ ਜੀ ਗੁਰੂ ਚਰਨਾ ਪਾਸ ਜੀ🙏🙏

 23. ਵਾਹਿਗੁਰੂ ਜੀ ਕਿ੍ਰਪਾ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

 24. 🙏🙏ਹੇ ਅਕਾਲ ਪੁਰਖ ਵਾਹਿਗੁਰੂ ਜੀੳ ਤੇਰਾ ਲੱਖ ਲੱਖ ਸੁਕਰ ਹੈ ਇਹ ਜਿੰਦਗੀ ਆਪ ਦੀ ਕਰਜਦਾਰ ਹੈ ਤੁਸੀ ਜੋ ਕਰਦੇ ਹੋ ਉਹ ਚੰਗਾ ਹੀ ਹੁੰਦਾ ਇਹ ਜਿੰਦਗੀ ਦੇਣ ਲਈ ਧੰਨਵਾਦ ਮੇਹਰਬਾਣੀ ਸੂਕਰੀਆ ਕੋਟਿਣ ਕੋਟ ਪ੍ਰਣਾਮ ਜੀ🙏🙏

 25. Waheguru Mehar Mere Jeevan Sathi Te Jindgi Ch Kaamyabi Bakhshyo Te Har Khushi Deyo Maalka Hath De Rkhi Desa Pardesa Ch . Jaspru🤍

 26. ੴ ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥ ੴ ❤️🌹

 27. 🙏🙏🌼🌸🌺🌷🌹ੴਸਤਿਗੁਰੂ ਪ੍ਰਸਾਦਿ ਤੇਰਾ ਭਾਣਾ ਮੀਠਾ ਲਾਗੇ ਨਾਮ ਪਦਾਰਥ ਨਾਨਕ ਮਾਗੇ🌸🌼🌺🌷🌹🙏🙏

 28. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

 29. 🙏🙏🌸🌼🌺🌷🌺ੴਸਤਿਗੁਰੂ ਪ੍ਰਸਾਦਿ ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏🌸🌼🌺🌷🌹

 30. 🌹🌷🌼🌸🌺🙏🙏ੴਸਤਿਗੁਰੂ ਪ੍ਰਸਾਦਿ ਤੇਰਾ ਭਾਣਾ ਮੀਠਾ ਲਾਗੇ ਨਾਮ ਪਦਾਰਥ ਨਾਨਕ ਮਾਂਗੇ🙏🙏🌸🌼🌺🌷🌹

 31. 🙏🙏🌹🌷🌸🌺🌼ਸਤਿਨਾਮ ਸ੍ਰੀ ਵਾਹਿਗੁਰੂ ਜੀ ਨਮਾਣਿਆਂ ਨੂੰ ਮਾਣ ਬਖਸੋ ਜੀ🌸🌼🌺🌷🌹🙏🙏

 32. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻❤️

 33. ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

 34. ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ ਦੀਨ ਦੁਨੀਆਂ ਦਾ ਮਾਲਕ ਮੇਰਾ ਬਾਜ਼ ਵਾਲਾ ਚੋਜੀ ਪ੍ਰੀਤਮ

 35. 🙏🙏ੴਸਤਿਨਾਮ ਸ੍ਰੀ ਵਾਹਿਗੁਰੂ ਜੀ ਤੇਰਾ ਲੱਖ ਲੱਖ ਸੁਕਰ ਹੈ ਜੀ ਇਹ ਜਿੰਦਗੀ ਦੇਣ ਲਈ ਧੰਨਵਾਦ ਜੀ ਸਰਬੱਤ ਦਾ ਭਲਾ ਜੀ🙏🙏

 36. ਵਾਹਿਗੁਰੂ ਜੀ ਆਪ ਜੀ ਦਾ ਕੋਟੀ ਕੋਟੀ ਧੰਨਵਾਦ

 37. ਵਾਹਿਗੁਰੂ ਜੀ ਤੇਰਾ ਸ਼ੁਕਰਾਨਾ ਬੇਅੰਤ ਸ਼ੁਕਰਾਨੇ

 38. ਵਾਹਿਗੁਰੂ ਜੀ ਬਖ਼ਸ਼ ਦਿਓ , ਹੁਣ ਹੋਰ ਦੁੱਖ ਸਹਿਨ ਦੀ ਸਮਰੱਥਾ ਨਹੀਂ ਰਹੀ , ਰਾਹ ਦਿਖਾਓ , ਕਿਰਪਾ ਕਰੋ। ਬੱਚਿਆਂ ਨੂੰ ਤੰਦਰੁਸਤੀ ਅਤੇ ਤਰਕੀ ਦੇ ਨਾਲ ਨਾਲ ਚੰਗੇ ਇਨਸਾਨ ਬਣਨ ਦਾ ਆਸ਼ੀਰਵਾਦ ਦਿਓ।

 39. ਵਾਹਿਗੁਰੂ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਸਿਰ ਤੇ ਰੱਖਣਾ ਜੀ।

 40. Sat Purakh Jin Janian Satgur Tis Ka Tis Kai Sung Sikh Udrai Nanak Har Gun Gao🙏🙏

 41. ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top