Noor Kaur 1 Comment ਇੱਧਰ ਉੱਧਰ ਲੱਭਦੇ ਰਹੇ ਅੰਦਰ ਦੀਵੇ ਜਗਦੇ ਰਹੇ ਉਹ ਮਾਰ ਚੌਕੜੀ ਅੰਦਰ ਬੈਠਾ ਜੀਹਦੇ ਪਿੱਛੇ ਭੱਜਦੇ ਰਹੇ ਬਖ਼ਸ਼ੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ Copy Post Views: 7,653