Kaur Preet No Comments ਘੁੱਟਿਆ ਸੀ ਦਮ ਤੇ ਬੇਹੋਸ਼ ਹੋ ਗਏ, ਗੂੰਜਦੇ ਸੀ ਜੈਕਾਰੇ ਖਾਮੋਸ਼ ਹੋ ਗਏ, ਸਿੱਖੀ ਦਾ ਝੰਡਾ ਧਰਤੀ ਤੇ ਲਹਿਰਾ ਗਏ, ਮਾਏ ਤੇਰੇ ਪੋਤਰੇ ਨੀਹਾਂ ਚ ਸ਼ਹੀਦੀ ਪਾ ਗਏ Copy Post Views: 7,137