ਮੇਰਾ  ਬੈਦੁ  ਗੁਰੂ  ਗੋਵਿੰਦਾ ॥
ਹਰਿ  ਹਰਿ  ਨਾਮੁ  ਅਉਖਧੁ  ਮੁਖਿ  ਦੇਵੈ
         ਕਾਟੈ  ਜਮ  ਕੀ  ਫੰਧਾ ॥
ਜਨਮ  ਜਨਮ  ਕੇ  ਦੂਖ  ਨਿਵਾਰੈ
         ਸੂਕਾ  ਮਨੁ  ਸਾਧਾਰੈ  ॥
ਦਰਸਨੁ  ਭੇਟਤ  ਹੋਤ  ਨਿਹਾਲਾ
         ਹਰਿ  ਕਾ  ਨਾਮੁ  ਬੀਚਾਰੈ  ॥
       ਮੇਰਾ  ਗੁਰੂ  ਹੀ  ਮੇਰਾ  ਵੈਦ  ਹੈ |


