Kaur Preet No Comments ਕਿਓ ਹੋਇਆ ਸੀ ਅਟੈਕ ਕਿਸ ਨੇਂ ਕਰਵਾਇਆ ਸੀ ਕੌਣ ਲੈਂ ਕੇ ਟੈਂਕ ਦਰਬਾਰ ਸਾਹਿਬ ਆਇਆ ਸੀ ਕਿੰਨੇ ਖੂਨ ਨਾਲ ਰੰਗੇ ਪੰਨੇ ਕਿੰਨੇ ਰਹਿ ਗਏ ਅਜੇ ਬਾਕੀ ਦੱਸੀ ਅੱਜ ਦੇ ਜਵਾਕਾਂ ਨੂੰ ਕੀ ਸੀ ਜੂਨ 1984….!! Copy Post Views: 2,278
Waheguru ji mehar karo