ਇਤਿਹਾਸ – ਭਾਈ ਚੂਹੜ ਜੀ

ਗੁਰੂ ਪਿਤਾ ਦੇ ਮੂੰਹ ਵਿਚੋਂ ਨਿਕਲੇ ਵਚਨ ਨੂੰ ਪੂਰਾ ਕਰਨਾ ਸਿੱਖ ਆਪਣਾ ਫ਼ਰਜ਼ ਸਮਝਦੇ ਸਨ । ਗੁਰੂ ਦੇ ਸ਼ਬਦ ਨੂੰ ਸਿੱਖ ਗੁਰੂ ਤੁਲ ਹੀ ਸਨਮਾਨ ਦਿੰਦੇ ! ਧੰਨ ਹਨ ਉਹ ਗੁਰਸਿੱਖ ਜੋ ਗੁਰੂ ਦੇ ਮੂੰਹ ਵਿਚੋਂ ਨਿਕਲੇ ਵਚਨਾਂ ਨੂੰ ਪੂਰਾ ਕਰਦੇ । ਉਸ ਵਕਤ ਕੋਈ ਸ਼ਬਦਾਂ ਦੀ ਤੋਲ ਮੋਲ ਜਾਂ ਸੱਚ ਝੂਠ ਦੇ ਵਿਚ ਨਾ […]

ਸਤਸੰਗ ਦਾ ਮਹੱਤਵ

ਇੱਕ ਬੋਲ਼ਾ ਆਦਮੀ ਇੱਕ ਸੰਤ ਕੋਲ ਉਸਦਾ ਸਤਿਸੰਗ ਸੁਣਨ ਆਉਂਦਾ ਸੀ। ਉਸ ਦੇ ਕੰਨ ਸਨ ਪਰ ਉਹ ਨਸਾਂ ਨਾਲ ਜੁੜੇ ਨਹੀਂ ਸਨ। ਪੂਰੀ ਤਰ੍ਹਾਂ ਬੋਲ਼ਾ, ਇੱਕ ਵੀ ਸ਼ਬਦ ਨਹੀਂ ਸੁਣ ਸਕਦਾ ਸੀ।* ਸਤਸੰਗੀ ਨੂੰ ਕਿਸੇ ਨੇ ਕਿਹਾ – “ਬਾਬਾ ਜੀ! ਜਿਹੜੇ ਬਜ਼ੁਰਗ ਬੈਠੇ ਹਨ ਉਹ ਕਥਾ ਸੁਣਦੇ ਸੁਣਦੇ ਹੱਸਦੇ ਤਾਂ ਹਨ, ਪਰ ਉਹ ਬੋਲੇ ​​ਹਨ।” […]

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 2

“ ਕੀ ਕਿਹਾ ….. ਸਿੱਖ – ਗੁਰੂ ਬਲੋਲ ਪੁਰ ਆਇਆ ਸੀ ? ” ਬਲੋਲਪੁਰ ਦਾ ਫ਼ੌਜਦਾਰ ਜਿਹੜਾ ਪਿੰਡ ਦਾ ਮਾਲਕ ਤੇ ਚੌਧਰੀ ਸੀ — ਬੜੀ ਹੈਰਾਨੀ ਨਾਲ ਬੋਲਿਆ , ਜਦੋਂ ਉਸ ਦੇ ਇਕ ਨਫ਼ਰ ਨੇ ਆ ਸੁਨੇਹਾ ਦਿੱਤਾ । ਉਸ ਵੇਲੇ ਦਲਾਵਰ ਖ਼ਾਨ ਫ਼ੌਜਦਾਰ ਸੁੱਤਾ ਉੱਠਿਆ ਸੀ । ਉਠਦੇ ਨੂੰ ਸੁਨੇਹਾ ਮਿਲਿਆ । “ ਪਰ […]

ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦਪੁਰ ਸਾਹਿਬ ਤੋਂ ਮੁਕਤਸਰ ਤੱਕ ਦਾ ਸਫ਼ਰ

6 ਪੋਹ 1762 ਸ੍ਰੀ ਅਨੰਦਪੁਰ ਸਾਹਿਬ, 7 ਪੋਹ ਸਿਰਸਾ ਰੋਪੜ, 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ,14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ-ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚੱਲਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 […]

ਚਮਕੌਰ ਸਾਹਿਬ ਦੀ ਜੰਗ ਦੀ ਆਖਰੀ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ

ਚਮਕੌਰ ਸਾਹਿਬ ਦੀ ਜੰਗ ਦੀ ਆਖਰੀ ਸ਼ਹੀਦ ਬੀਬੀ ਹਰਸ਼ਰਨ ਕੌਰ ਜੀ ਦੇ ਜਜਬੇ ਨੂੰ ਸਲਾਮ!!!!! ਸਿੱਖ ਇਤਿਹਾਸ ਅਨੁਸਾਰ ਚਮਕੌਰ ਸਾਹਿਬ ਦੇ ਜੰਗ ਦੇ ਸ਼ਹੀਦ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਗੁਰੂ ਜੀ ਦੇ ਪੰਜਾਂ ਪਿਆਰਿਆਂ ਵਿਚੋਂ ਤਿੰਨ ਪਿਆਰਿਆਂ, ਸ਼੍ਰੋਮਣੀ ਜਰਨੈਲ ਬਾਬਾ ਸੰਗਤ ਸਿੰਘ ਜੀ ਅਤੇ ਹੋਰ ਸ਼ਹੀਦ ਸਿੰਘਾਂ ਦੇ ਪਵਿੱਤਰ ਸਰੀਰਾਂ ਦਾ ਰਾਤ ਦੇ […]

ਕੰਧਾਰ ਦੀ ਸੰਗਤ

ਅਫ਼ਗਾਨਿਸਤਾਨ ਦੇ ਵੱਡੇ ਸ਼ਹਿਰਾਂ ਚੋਂ ਇੱਕ ਹੈ ਕੰਧਾਰ ਜੋ ਸਿਕੰਦਰ ਮਹਾਨ ਨੇ ਕਰੀਬ 2300 ਸਾਲ ਪਹਿਲਾ ਵਸਾਇਆ ਸੀ ਸਮੇ ਨਾਲ ਨਾਦਰ ਸ਼ਾਹ ਨੇ ਉਜਾੜ ਦਿੱਤਾ ਨਾਦਰ ਦੀ ਮੌਤ ਏਥੈ ਹੀ ਹੋਈ ਫਿਰ ਅਹਿਮਦ ਸ਼ਾਹ ਅਬਦਾਲੀ ਨੂੰ ਵਸਾਇਆ। ਕਾਬਲ ਕੰਧਾਰ ਚ ਸਿੱਖੀ ਦਾ ਬੀਜ ਗੁਰੂ ਨਾਨਕ ਸਾਹਿਬ ਨੇ ਬੋਇਆ ਜੋ ਸਮੇਂ ਨਾਲ ਬੜਾ ਫੈਲਿਆ ਸੱਤਵੇਂ ਪਾਤਸ਼ਾਹ […]

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 13

ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ ਘਰ ਹਨ ? ” […]

ਸਾਖੀ – ਗੁਰੂ ਅਮਰ ਦਾਸ ਜੀ ਦੀ ਸੇਵਾ ਭਾਵਨਾ

ਪ੍ਰਸੰਗ: ਗੁਰੂ ਅੰਗਦ ਦੇਵ ਜੀ (ਸਿੱਖ ਧਰਮ ਦੇ ਦੂਜੇ ਗੁਰੂ) ਦੇ ਜ਼ਮਾਨੇ ਵਿੱਚ, ਬਾਬਾ ਅਮਰ ਦਾਸ ਜੀ ਇੱਕ ਸਮਰਪਿਤ ਸਿੱਖ ਸਨ। ਉਹ 72 ਸਾਲ ਦੀ ਉਮਰ ਵਿਚ ਗੁਰੂ ਅੰਗਦ ਦੇਵ ਜੀ ਦੇ ਚਰਨਾ ਵਿਚ ਆਏ ਅਤੇ ਆਪਣੀ ਉਮਰ ਦੇ ਬਾਵਜੂਦ ਉੱਚੀ ਸ਼ਰਧਾ ਅਤੇ ਨਿਮਰਤਾ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਹਰ ਰੋਜ਼ ਦੀ ਸੇਵਾ ਬਾਬਾ […]

ਗ੍ਰੰਥੀ ਦੀ ਪਦਵੀ ਦਾ ਜਨਮ

ਭਾਦੋਂ ਮਹੀਨੇ 1604 ਨੂੰ 28 ਅਗਸਤ ਦੇ ਦਿਨ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਦਿਹਾੜਾ ਨਾਲ ਹੀ ਗ੍ਰੰਥੀ ਦੀ ਪਦਵੀ ਦਾ ਵੀ ਜਨਮ ਹੋਇਆ। ਅਜ ਤੋਂ ਪਹਿਲਾਂ ਸਿੱਖ ਗੁਰਬਾਣੀ ਪੜ੍ਹਦੇ ਕੀਰਤਨ ਕਰਦੇ ਕਥਾ ਵੀ ਕਰਦੇ ਭਾਈ ਗੁਰਦਾਸ ਜੀ ਹੋਣੀ , ਪਰ ਗ੍ਰੰਥੀ ਦੀ ਪਦਵੀ ਨਹੀਂ ਸੀ। ਕਿਉਂਕਿ ਗ੍ਰੰਥ ਹੀ ਪਹਿਲੀ ਵਾਰ ਤਿਆਰ […]

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ – ਵਿਛੋੜਾ ਭਾਗ 12

“ ਵੇ ਗੁਲਾਬੇ ! ਵੇ ਗੁਲਾਬੇ ! ” ਗੁਲਾਬੇ ਮਸੰਦ ਦੇ ਘਰ ਸਦਰ ਦਰਵਾਜ਼ੇ ਅੱਗੋਂ ਆਵਾਜ਼ ਆਈ । ਬੂਹਾ ਅੰਦਰੋਂ ਬੰਦ ਸੀ । ਆਵਾਜ਼ ਦੇਣ ਵਾਲੀ ਔਰਤ ਨੇ ਬੂਹਾ ਖੜਕਾਇਆ ਸੀ । “ ਆਉ ਬੇਬੇ ਜੀ ! ਧੰਨ ਭਾਗ ! ” ਗੁਲਾਬੇ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਤੇ ਬੂਹਾ ਖੜਕਾਉਣ ਵਾਲੀ ਔਰਤ ਨੂੰ ਸੰਬੋਧਨ ਕਰ […]

Begin typing your search term above and press enter to search. Press ESC to cancel.

Back To Top