ਇਤਿਹਾਸ – ਭਾਈ ਤਾਰੂ ਸਿੰਘ

ਭਾਈ ਤਾਰੂ ਸਿੰਘ (1720-1745)ਅਠਾਰ੍ਹਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹਨ, ਆਪ ਦਾ ਜਨਮ ਪਿੰਡ ਪੂਹਲਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਭਾਈ ਤਾਰੂ ਸਿੰਘ ਜਨਮ :- 1720 (ਪਿੰਡ ਪੂਹਲਾ, ਅੰਮ੍ਰਿਤਸਰ) ਮੌਤ :- 1745 (ਲਾਹੋਰ) ਧਰਮ :- ਸਿੱਖ ਮੁਗਲਾਂ ਦੇ ਜੁਲਮ ਸੋਧੋ 1716 ਈ: ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਨ੍ਹਾਂ ਦੇ […]
ਦੀਵਾ

ਦੀਵੇ ਨੂੰ ਚਾਨਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਪੰਜਾਬੀ ਸਮਾਜ ਦੀਆਂ ਬਹੁਤ ਸਾਰੀਆਂ ਰਸਮਾ ਵਿੱਚ ਦੀਵੇ ਦਾ ਹੋਣਾ ਲਾਜਮੀ ਹੈ।ਦੀਵਾ, ਜੋਤ, ਚਿਰਾਗ ਇਹ ਸਾਰੇ ਸ਼ਬਦ ਸਮਾਨ-ਅਰਥੀ ਹਨ। ਦੀਵਾ ਪੰਜਾਬੀ ਭਾਸ਼ਾ ਅਤੇ ਜੋਤ ਸੰਸਕ੍ਰਿਤ, ਦੀਪ ਹਿੰਦੀ, ਚਿਰਾਗ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ। ਜਗਦਾ ਦੀਵਾ ਜੀਵਨ ਰੂਪੀ ਜੋਤ ਹੈ, ਅਤੇ […]
ਮਾਤਾ ਭਾਗ ਭਰੀ ਜੀ ਸ੍ਰੀ ਨਗਰ

ਮਾਈ ਭਾਗ ਭਰੀ ਸ੍ਰੀ ਨਗਰ ਦੀ ਰਹਿਣ ਵਾਲੀ । ਇਸ ਦਾ ਲੜਕਾ ਭਾਈ ਸੇਵਾ ਦਾਸ ਕਟੜ ਬ੍ਰਾਹਮਣ ਗੁਰੂ ਦਾ ਸਿੱਖ ਬਣ ਗਿਆ । ਮਾਈ ਭਾਗ ਭਰੀ ਬਹੁਤ ਬਿਰਧ ਸੀ ਅੱਖਾਂ ਦੀ ਨਿਗਾਹ ਚਲੀ ਗਈ ਸੀ । ਇਸ ਨੇ ਆਪਣੇ ਪੁੱਤਰ ਪਾਸੋਂ ਸੁਣਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਿਹੜਾ ਸੱਚੇ ਦਿਲੋਂ ਯਾਦ ਕਰੇ ਅਤੇ ਉਨ੍ਹਾਂ […]
24 ਜੁਲਾਈ – ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ ਜੀ ਦਾ ਅਕਾਲ ਚਲਾਣਾ

ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖੂਨੀ ਸਾਕਾ ਹਿੰਦੁਸਤਾਨ ਦੀ ਧਰਤੀ ‘ਤੇ ਵਾਪਰਿਆ। ਇਸ ਸਾਕੇ ਨੂੰ ‘ਬਜਬਜ ਘਾਟ ਦੇ ਖੂਨੀ ਸਾਕੇ’ ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ। ਇਹ ਖੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜ ਘਾਟ ਨਾਂਅ ਦੀ ਬੰਦਰਗਾਹ ‘ਤੇ 29 ਸਤੰਬਰ, 1914 ਨੂੰ ਵਾਪਰਿਆ। ਇਸ ਖੂਨੀ ਸਾਕੇ ਸਮੇਂ […]
ਢਾਡੀ ਭਈ ਅਬਦੁੱਲਾ ਜੀ ਤੇ ਭਾਈ ਨੱਥਾ ਜੀ

ਕੁਝ ਸਿੱਖ ਇਤਿਹਾਸਕਾਰਾਂ ਅਨੁਸਾਰ ਭਾਈ ਅਬਦੁਲਾ ਜੀ ਇਕ ਮੁਸਲਮਾਨ ਸੇਵਕ ਸੀ ਜੋ ਗੁਰੂ ਹਰਗੋਬਿੰਦ ਦੇ ਦਰਬਾਰ ਸੇਵਾ ਕਰਿਆ ਕਰਦਾ ਸੀ । ਭਾਈ ਨੱਥਾ ਜੀ ਇਸ ਦੇ ਸਾਥੀ ਸਨ । ( 1595-1644 ) ਦੇ ਸਮੇਂ ਸਿੱਖ ਸੰਗਤ ਵਿਚ ਸੂਰਬੀਰਾਂ ਦੀਆਂ ਜੋਸ਼ੀਲੀਆਂ ਵਾਰਾਂ ਗਾਇਆ ਕਰਦੇ ਸੀ । ਅਬਦੁਲਾ ਦਾ ਜਨਮ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਸੁਰਸਿੰਘ […]
ਇਤਿਹਾਸ – ਗੁਰਦੁਆਰਾ ਜ਼ਾਮਨੀ ਸਾਹਿਬ ਜੀ – ਬਾਜ਼ੀਦਪੁਰ

ਇਹ ਉਹ ਇਤਿਹਾਸਿਕ ਤੇ ਪਵਿੱਤਰ ਅਸਥਾਨ ਹੈ , ਜਿਥੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਦੇ ਯੁੱਧ ਪਿੱਛੋਂ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਾਏ। ਇਤਿਹਾਸ ਗਵਾਹ ਹੈ ਕੇ ਕਿਵੇਂ ਇੱਕ ਜੱਟ ਨੇ ਇਕ ਬਾਣੀਏ ਕੋਲੋਂ ਦਸਮ ਪਾਤਸ਼ਾਹ ਨੂੰ ਜ਼ਾਮਨ ਦੇ ਕੇ ਕਰਜ਼ਾ ਲਿਆ ਪਰ ਵਾਪਿਸ ਨਾ ਦਿੱਤਾ। ਜੱਟ ਮਰ ਕੇ […]
ਇਤਿਹਾਸ – ਚੌਧਰੀ ਲੰਗਾਹ

ਪੰਜਾਬ ਦੇ ਬਹੁਤੇ ਪਿੰਡ ਗੁਰੂ ਦੇ ਵਸਾਏ ਹੋਏ ਸਨ , ਪੰਜਾਬ ਤਾਂ ਜੀਉਂਦਾ ਹੀ ਗੁਰਾਂ ਦੇ ਨਾਂ ਤੇ ਹੈ । ਗੁਰੂ ਦੇ ਸਿੱਖ ਵੀ ਗੁਰੂ ਜੀ ਦਾ ਬੜਾ ਆਦਰ , ਸਤਿਕਾਰ ਕਰਦੇ । ਗੁਰੂ ਜੀ ਦੀ ਆਗਿਆ ਹਰ ਵਕਤ ਮੰਨਣ ਨੂੰ ਤਿਆਰ ਰਹਿੰਦੇ । ਹਰ ਪਿੰਡ ਵਿਚ ਕੋਈ ਨਾ ਕੋਈ ਗੁਰੂ ਦਾ ਅਨਿਨ ਸਿੱਖ ਮਿਲ […]
ਇਤਿਹਾਸ – ਗੁਰਦੁਆਰਾ ਨਾਨਕ ਪਿਆਓ ਸਾਹਿਬ

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਕੰਦਰ ਲੋਧੀ ਦੇ ਸਮੇਂ ਮਾਨਵਤਾ ਦੇ ਸੁਧਾਰ ਲਈ ਪਹਿਲੀ ਪੂਰਬ ਦੀ ਯਾਤਰਾ ਕਰਦੇ ਹੋਏ ਲਗਭਗ ਸੰਨ 1506-1510 ਨੂੰ ਦਿੱਲੀ ਆਏ ਤਾਂ ਸਤਿਗੁਰੁ ਜੀ ਨੇ ਜੀ.ਟੀ.ਰੋਡ ਤੇ ਸਬਜ਼ੀ ਮੰਡੀ ਨੇੜੇ ਬਾਗ ਵਿੱਚ ਵਿਸ਼ਰਾਮ ਕੀਤਾ। ਸ਼ਾਹੀ ਸੜਕ ਹੋਣ ਕਰਕੇ ਲੰਬੇ ਸਫ਼ਰ ਦੇ ਮੁਸਾਫ਼ਿਰ ਭਾਰੀ ਗਿਣਤੀ ਵਿੱਚ ਇਥੋਂ ਲੰਘਦੇ ਸਨ। ਗੁਰੂ ਜੀ […]
ਸਾਖੀ – ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ – ਭੇਖੀ ਸਾਧੂ

ਬਾਲ ਗੋਬਿੰਦ ਜੀ ਗੰਗਾ ਦੇ ਕਿਨਾਰੇ ਸੈਰ ਕਰਦੇ ਦੂਰ ਇਕਾਂਤਾਂ ਵਲ ਨਿਕਲ ਜਾਂਦੇ। ਉਥੇ ਕਈ ਜੋਗੀ, ਸੰਤ, ਮਹਾਤਮਾ ਸਮਾਧੀਆਂ ਲਾਈ ਬੈਠੇ ਹੁੰਦੇ। ਉਨ੍ਹਾਂ ਦੇ ਕੋਲ ਕਾਸੇ, ਕਰਮੰਡਲ, ਖੜਾਵਾਂ ਆਦਿ ਪਏ ਹੁੰਦੇ। ਬਾਲ ਗੋਬਿੰਦ ਜੀ ਦੀ ਪਰਖ ਸ਼ਕਤੀ ਬੜੀ ਤੀਖਣ ਸੀ। ਜਿਸ ਸਾਧੂ ਜਾਂ ਜੋਗੀ ਦੀ ਭਗਤੀ ਲੀਨਤਾ ਕੇਵਲ ਦਿਖਾਵਾ ਹੁੰਦੀ, ਉਹ ਝਟ ਤਾੜ ਜਾਂਦੇ ਤੇ […]
ਨਿਤਨੇਮ

ਧੰਨ ਗੁਰੂ ਅਰਜਨ ਦੇਵ ਜੀ ਨੂੰ ਇਕ ਸਿੱਖ ਨੇ ਬੇਨਤੀ ਕੀਤੀ , ਸਤਿਗੁਰੂ ਜੀ ਮੈ ਨਿਤਨੇਮ ਤਾਂ ਕਰਦਾ ਹਾਂ ਪਰ ਫਿਰ ਛੁਟ ਜਾਂਦਾ। ਬੜਾ ਯਤਨ ਕਰਦਾ ਗੁਰਮਤਿ ਦੇ ਰਾਹ ਤੁੁਰਨ ਦਾ , ਤੁਰਦਾ ਵੀ ਹਾਂ , ਪਰ ਫਿਰ ਡਿਗ ਜਾਨਾ। ਕਿਰਪਾ ਕਰਕੇ ਦਸੋ ਮੈ ਕੀ ਕਰਾਂ ….. ਪਾਤਸ਼ਾਹ ਨੇ ਬਚਨ ਕਹੇ , ਅਰਦਾਸ , ਅਰਦਾਸ […]