ਅੱਖੀਂ ਡਿੱਠਾ ਹਾਲ

ਬੇਅਦਬੀ ਤੇ ਅਦਬ ਆਪ ਲੱਭ ਲਿਓ। ਮਹਾਰਾਜ ਦਾ ਪ੍ਰਕਾਸ਼ ਨਾਲ ਲਿਆਉਣ ਦਾ ਮਕਸਦ ਇੱਕੋ ਸੀ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਅਜਨਾਲੇ ਦੀਵਾਨ ਸਜਾਏ ਜਾਣਗੇ ਅਤੇ ਅੰਮ੍ਰਿਤ ਸੰਚਾਰ ਹੋਊ। ਅਜਨਾਲੇ ਸ਼ਹਿਰ ‘ਚ ਵੜ੍ਹਨ ਤੋਂ ਪਹਿਲਾਂ ਦੋ ਥਾਂ ਬੈਰੀਕੇਡ ਸਨ, ਕਚਹਿਰੀ ਲਾਗੇ ਅਤੇ ਬੱਸ ਸਟੈਂਡ। ਤੀਜੀ ਅਤੇ ਆਖ਼ਰੀ ਬੈਰੀਕੇਡਿੰਗ ਜੋ ਥਾਣੇ ਸਾਹਮਣੇ ਸੀ ਤੇ ਪਹੁੰਚਣ […]
ਮਾਛੀਵਾੜਾ ਭਾਗ 13

ਮਾਛੀਵਾੜਾ ਭਾਗ 13 “ ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ […]
ਇਤਿਹਾਸ – ਗੁਰਦੁਆਰਾ ਮੋਤੀ ਬਾਗ ਸਾਹਿਬ – ਦਿੱਲੀ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1707 ਈ. ਵਿੱਚ ਆਪਣੀਆਂ ਫੌਜਾਂ ਸਮੇਤ ਇਸ ਪਵਿੱਤਰ ਅਸਥਾਨ ਤੇ ਠਹਿਰੇ ਸਨ ਜਿਥੇ ਮੋਤੀ ਬਾਗ ਦਾ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ੁਸ਼ੋਬਿਤ ਹੈ। ਪਹਿਲਾਂ ਇਥੇ ਮੋਤੀ ਬਾਗ ਬਸਤੀ ਸੀ। ਇਸਦਾ ਨਾਮ ਬਦਲ ਕੇ ਮੋਤੀ ਬਾਗ ਰੱਖਿਆ। ਸਤਿਗੁਰ ਜੀ ਆਉਣ ਦੀ ਸੂਚਨਾ ਦੇਣ ਲਈ ਇਥੋਂ ਅੱਠ ਮੀਲ ਦੀ ਵਿੱਥ ਤੇ ਲਾਲ ਕਿਲ੍ਹੇ […]
ਭਰੋਸਾ ਦਾਨ

ਮੈਂ ਸਮਝਦਾ ਹਾਂ ਕਿ ਸਾਡੇ ਪੁਰਖਿਆਂ ਨੂੰ ਪਤਾ ਸੀ ਕਿ ਨੇੜਲੇ ਭਵਿੱਖ ਵਿਚ ਸਿੱਖਾਂ ਨੂੰ ਜਿਸ ਕਦਰ ਸਾਜ਼ਿਸ਼ਾਂ, ਵਿਰੋਧਾਂ, ਮੱਤਭੇਦਾਂ, ਲੜਾਈਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਸਿੱਖਾਂ ਅੰਦਰ ਆਪਸੀ ਵਖਰੇਵਿਆਂ ਦੀ ਵੀ ਓਨੀ ਹੀ ਭਰਮਾਰ ਹੋਏਗੀ. ਇਸ ਲਈ ਉਨ੍ਹਾਂ ਹਰ ਰੋਜ ਘੱਟੋ-ਘੱਟ ਦੋ ਵਕਤ ਸਿੱਖ ਅਰਦਾਸ ਅੰਦਰ ਭਰੋਸਾ ਦਾਨ ਸ਼ਬਦ ਦੀ ਵਰਤੋਂ ਕੀਤੀ. ਇਸ […]
ਮਾਛੀਵਾੜਾ ਭਾਗ 6

ਧੰਨ ਸਿੱਖੀ ! ਤੇ ਧੰਨ ਸਿੱਖ ! ਜਿਨ੍ਹਾਂ ਦਾ ਸਿੱਖੀ ਨਾਲ ਪਿਆਰ ਹੋ ਗਿਆ , ਉਹ ਨਾ ਮਰਨੋਂ ਡਰੇ ਤੇ ਨਾ ਸੇਵਾ ਕਰਨੋਂ ਝਿਜਕੇ । ਸ਼ਰਮ – ਗੋਤ ਕਰਮ ਸਭ ਭੁੱਲ ਗਏ । ਭਾਈ ਜੀਊਣਾ ਗੁਰੂ ਜੀ ਦੀ ਭਾਲ ਵਿਚ ਵਿਆਕੁਲ ਹੋ ਗਿਆ । ਨੱਠਾ ਫਿਰਿਆ ਆਵਾਜ਼ਾਂ ਮਾਰਦਾ ਰਿਹਾ । ਉਸ ਦੇ ਬੋਲ ਨਾਲ ਜੰਗਲ […]
ਇਤਿਹਾਸ – ਗੁਰਦੁਆਰਾ ਦਾਤਣਸਰ ਪਾਤਸ਼ਾਹੀ ਨੌਵੀਂ ਪਿੰਡ ਭਗਤਪੁਰਾ

ਬਰਨਾਲਾ ਦੇ ਪਿੰਡ ਭਗਤਪੁਰਾ ਮੌੜ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਦਾਤਣਸਰ ਲਗਭਗ 55 ਸਾਲ ਪਹਿਲਾਂ ਹੋਂਦ ‘ਚ ਆਇਆ | ਇਤਿਹਾਸ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਦ ਪਿੰਡ ਢਿੱਲਵਾਂ ਵਿਖੇ 9 ਮਹੀਨੇ ਠਹਿਰੇ ਸਨ ਤਾਂ ਆਪ ਸਰੀਰਕ ਕਿਰਿਆ ਕਰਨ ਲਈ ਅਜੋਕੇ ਗੁਰਦੁਆਰਾ ਸਾਹਿਬ ਵਾਲੇ […]
ਮਾਛੀਵਾੜਾ ਭਾਗ 11

ਸਤਿਗੁਰੂ ਜੀ ਗੁਲਾਬੇ ਦੇ ਘਰ ਸਨ । ਤੀਸਰਾ ਦਿਨ ਸੀ । ਥਕੇਵਾਂ ਦੂਰ ਹੋ ਗਿਆ ਸੀ , ਪਰ ਆਪਣੇ ਸਿੱਖਾਂ , ਸੇਵਕਾਂ ਤੇ ਪਰਿਵਾਰ ਦਾ ਖ਼ਿਆਲ ਆਇਆ । ਗ਼ਨੀ ਖਾਂ ਤੇ ਨਬੀ ਖ਼ਾਂ ਆਉਂਦੇ ਤੇ ਚਲੇ ਜਾਂਦੇ ਸਨ । ਸਤਿਗੁਰੂ ਜੀ ਬਿਰਾਜੇ ਸਨ । ਅਕਾਲ ਪੁਰਖ ਦਾ ਜੱਸ ਕਰ ਰਹੇ ਸਨ ਕਿ ਪੂਰਨ ਤੇ ਦੁਰਗੀ […]
22 ਵਾਰਾ ਭਾਗ 10

ਵਾਰ ਮੂਸੇ ਕੀ ਪ੍ਰਚਲਿਤ ਰਵਾਇਤ ਅਨੁਸਾਰ ਮੂਸਾ ਬੜਾ ਸੂਰਬੀਰ ਅਤੇ ਅਣਖ ਵਾਲਾ ਜਾਗੀਰਦਾਰ ਸੀ। ਉਸ ਦੀ ਮੰਗੇਤਰ ਦਾ ਕਿਸੇ ਹੋਰ ਰਜਵਾੜੇ ਨਾਲ ਵਿਆਹ ਹੋ ਗਿਆ। ਮੂਸੇ ਤੋਂ ਇਹ ਸਭ ਕੁਝ ਸਹਿਆ ਨਾ ਗਿਆ। ਉਸ ਨੇ ਉਸ ਜਾਗੀਰਦਾਰ ਉੱਤੇ ਹਮਲਾ ਕਰ ਦਿੱਤਾ ਅਤੇ ਆਪਣੀ ਮੰਗੇਤਰ ਸਮੇਤ ਉਸ ਨੂੰ ਪਕੜ ਕੇ ਲੈ ਆਇਆ। ਜਦੋਂ ਮੰਗੇਤਰ ਨੂੰ ਉਸ […]
ਗੁਰਦੁਆਰਾ ਸ਼੍ਰੀ ਪਾਉਂਟਾ ਸਾਹਿਬ ਜੀ – ਹਿਮਾਚਲ

ਜਮਨਾ ਦਰਿਆ ਦੇ ਕੰਢੇ ਤੇ ਇਹ ਉਹ ਪਵਿੱਤਰ ਅਸਥਾਨ ਹੈ , ਜਿਥੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨਾਹਰ ਰਿਆਸਤ ਵਿਚ ਆਉਣ ਪਿੱਛੋਂ ਤੁਰੰਤ ਸਾਰੇ ਖੇਤਰ ਨੂੰ ਦੇਖ ਕੇ ਨਵਾਂ ਨਗਰ ਵਸਾਣ ਦਾ ਵਿਚਾਰ ਬਣਾਇਆ ਤੇ ਇਥੇ ਹੀ ਆਪਣੇ ਠਹਿਰਨ ਲਈ ਪਹਿਲਾ ਕੈਂਪ ਲਾਇਆ। ਫਿਰ ਇਸ ਰਮਣੀਕ ਤੇ ਅਤਿ ਸੁੰਦਰ ਕੁਦਰਤੀ ਅਸਥਾਨ ਤੇ ਆਪਣੇ […]
ਮਾਛੀਵਾੜਾ ਭਾਗ 4

ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥ ਰਹਾਉ ॥ ( ਸਿਰੀ ਰਾਗੁ ਮ : ੫ ) ***** —– —- ***** ਸਤਿਗੁਰੁ ਸੇਵਨਿ ਆਪਣਾ ਤਿਨ੍ਹਾ ਵਿਟਹੁ ਹਉ ਵਾਰਿਆ ॥ ( ਸਿਰੀ ਰਾਗੁ ਮਃ ੩ ) ਭਾਈ ਜੀਊਣਾ ਭਾਵੇਂ ਸੇਵਕ ਸੀ । ਉਸ ਨੇ ਗੁਰ – ਦਰਸ਼ਨ ਕੀਤੇ […]