ਆਪਣੇ ਧਰਮ ਵਿੱਚ ਪੱਕਾ

ਜਿਹੜੇ ਆਪਣਾ ਧਰਮ ਛੱਡ ਕੇ ਦੂਸਰੇ ਧਰਮਾਂ ਵੱਲ ਜਾ ਰਹੇ ਹਨ ਉਹ ਵੀ ਤੇ ਜਿਹੜੇ ਧਰਮਾਂ ਵਿੱਚ ਲਾਲਚ ਦੇ ਕੇ ਮਿਲਾ ਰਹੇ ਹਨ ਇਹ ਘਟਨਾ ਜਰੂਰ ਪੜਿਓ ਜੀ । ਮੇਰੇ ਨਾਲ ਬੀਤੀ ਇਕ ਸੱਚੀ ਘਟਨਾਂ ਜੋ ਗਲ ਬਾਤ ਪਠਾਣ ਨਾ ਹੋਈ । ਮੈ ਦੁਬਈ ਦੀ ਰਾਜਧਾਨੀ ਆਬੂਧਾਬੀ ਵਿੱਚ ਟਰਾਲਾ ਚਲੌਦਾ ਸੀ ਇਕ ਵਾਰ ਮੇਰੀ ਕੰਪਨੀ […]

21 ਫਰਵਰੀ ਦਾ ਇਤਿਹਾਸ – ਸਾਕਾ ਨਨਕਾਣਾਂ ਸਾਹਿਬ

21 ਫਰਵਰੀ ਨੂੰ ਸ਼ਹੀਦੀ ਦਿਹਾੜਾ ਗੁਰਦੁਵਾਰਾ ਨਨਕਾਣਾ ਸਾਹਿਬ ਜੀ ਵਿਖੇ ਹੋਏ ਸਿੰਘਾਂ ਦਾ ਰਿਹਾ ਹੈ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ […]

ਗੁਰਦੁਆਰਾ ਲੋਹ ਲੰਗਰ ਮਾਤਾ ਭਾਗ ਕੌਰ ਜੀ

ਇਤਿਹਾਸ ਵਿਚ ਆਉਂਦਾ ਹੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਜਦ ਕੁਛ ਸਿੱਖ ਗੁਰੂ ਜੀ ਨੂੰ ਬੇਦਾਵਾ ਲਿਖਕੇ ਚਲੇ ਗਏ ਤਾਂ ਮਾਤਾ ਭਾਗੋ ਜੀ ਨੇ ਲਾਹਨਤ ਪਾਈ ਤੇ ਫਿਰ ਮਾਤਾ ਜੀ ਦਾ ਤਰਕਵਾਦੀ ਸ਼ਬਦ ਸੁਣ ਕੇ ਬੇਦਾਵੀਏ ਦੁਬਾਰਾ ਗੁਰੂ ਜੀ ਦੀ ਸੇਵਾ ਵਿੱਚ ਮੁਕਤਸਰ ਜੰਗ ਵਿੱਚ ਚਲੇ ਗਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ | ਇਸ […]

ਇਤਿਹਾਸ – ਘੋੜੇ ਨੂੰ ਚਾਬਕ ਨ ਮਾਰੀੰ

ਵੱਡੇ ਘੱਲੂਘਾਰੇ ਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਬੜਾ ਜ਼ਖ਼ਮੀ ਹੋ ਗਿਆ। ਖੂਨ ਨੁਚੜਣ ਕਰਕੇ ਇਨ੍ਹਾਂ ਕਮਜ਼ੋਰ ਕੇ ਤੁਰਿਆ ਨ ਜਾਵੇ। ਸਰਦਾਰ ਜੀ ਅੱਡੀ ਲਉਦੇ ਨੇ ਪਰ ਘੋੜਾ ਤੁਰਦਾ ਨੀ। ਨੇਡ਼ਿਓਂ ਗੁਰਮੁਖ ਸਿੰਘ ਨੇ ਕਿਅ‍ਾ ਸਰਦਾਰ ਜੀ ਇੱਥੇ ਨ ਖੜੋ ਏਥੇ ਰੁਕੇ ਤਾਂ ਦੁਰਾਨੀ ਫ਼ੌਜ ਨੇ ਘੇਰ ਲੈਣਾ ਬਚਾ ਨੀ ਹੋਣਾ ਅੱਗੇ ਤੁਰੋ ਵਹੀਰ […]

ਇਤਿਹਾਸ – ਗੁਰਦੁਆਰਾ ਵਿਆਹ ਅਸਥਾਨ ਸਾਹਿਬ, ਕਰਤਾਰਪੁਰ (ਜਲੰਧਰ)

ਗੁਰਦੁਆਰਾ ਵਿਆਹ ਅਸਥਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਕਰਤਾਰਪੁਰ ਸ਼ਹਿਰ ਦੇ ਵਿਚਕਾਰ ਰਬਾਬੀਆਂ ਵਾਲੀ ਗਲੀ ਵਿਚ ਸਥਿਤ ਹੈ | ਇਸ ਪਾਵਨ ਅਸਥਾਨ ਉੱਪਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਬਾਬਾ ਤਿਆਗ ਮੱਲ (ਗੁਰੂ ਤੇਗ ਬਹਾਦਰ ਸਾਹਿਬ) ਨੂੰ ਵਿਆਹੁਣ ਵਾਸਤੇ ਬਰਾਤ ਲੈ ਕੇ ਆਏ ਸਨ, ਜਿੱਥੇ ਪਿਤਾ ਲਾਲ ਚੰਦ ਸੁਭਿਖੀ ਖੱਤਰੀ ਤੇ ਮਾਤਾ […]

ਸਿੰਘ ਬਾਰਾਂ ਵਜੇ ਤੀਵੀਆਂ ਛੱਡਉਂਦੇ ਸੀ

ਗੱਲ ਸੁਣ ਓਏ ਦਿੱਲੀ ਦਿਆ ਕਵੀਆ ਸਿੰਘ ਬਾਰਾਂ ਵਜੇ ਤੀਵੀਆਂ ਛੱਡਉਂਦੇ ਸੀ ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ ਸ਼ਹਿਰ ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ਸਾਲ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ ਜਿੱਥੇ ਅਲੱਗ-ਅਲੱਗ ਦੇਸ਼ਾਂ ਤੋਂ ਮੁਗਲ ਆ ਕੇ ਹਸੀਨ ਕੁੜੀਆਂ ਦੀ ਖਰੀਦੋ-ਫਰੋਖਤ ਕਰਦੇ ਸਨ ਅਤੇ ਆਪਣੇ ਘਰਾਂ […]

ਗੁਰਦੁਆਰਾ ਸ਼੍ਰੀ ਥੜ੍ਹਾ ਸਾਹਿਬ ਜੀ – ਅਮ੍ਰਿਤਸਰ

ਗੁਰਤਾਗੱਦੀ ਤੇ ਬਿਰਾਜਮਾਨ ਹੋਣ ਮਗਰੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਤੇ ਇਸ ਜਗ੍ਹਾ ਬੇਰੀ ਦੇ ਰੁੱਖ ਹੇਠ ਥੜ੍ਹੇ ਤੇ ਬਿਰਾਜਮਾਨ ਹੋਏ | ਉਸ ਸਮੇਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਉੱਤੇ ਬਾਬੇ ਧੀਰ ਮੱਲੀਏ ਦਾ ਕਬਜ਼ਾ ਸੀ | ਉਸ ਕੋਲੋਂ ਸ਼੍ਰੀ […]

ਬਾਬਾ ਬੁੱਢਾ ਸਾਹਿਬ ਜੀ ਦੇ ਵਿਆਹ ਸਮੇਂ ਦਾ ਇਤਿਹਾਸ

ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਵਿੱਚ ਏਨੇ ਲੀਨ ਹੋ ਗਏ ਸਨ ਉਹਨਾਂ ਨੂੰ ਵਿਆਹ ਬਾਰੇ ਕਦੇ ਖਿਆਲ ਹੀ ਨਹੀ ਆਇਆ । ਪਰ ਜਿਵੇ ਹਰ ਮਾਂ ਪਿਉ ਦੇ ਦਿਲ ਦੀ ਰੀਝ ਹੁੰਦੀ ਹੈ ਉਹਨਾਂ ਦਾ ਧੀ ਪੁੱਤਰ ਵਿਆਹਿਆ ਜਾਵੇ । ਉਹ ਜਲਦੀ ਤੋ ਜਲਦੀ ਕਿਸੇ ਦੋਹਤੇ ਦੋਹਤੀਆਂ – ਪੋਤੇ ਪੋਤੀਆਂ ਦਾ ਮੂੰਹ […]

ਅੰਮ੍ਰਿਤ ਕਿਉਂ ਛੱਕਣਾ ?

ਅੱਜ ਇਕ ਹੋਰ ਹੱਡਬੀਤੀ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਤੋ ਸਾਨੂੰ ਸਾਰਿਆਂ ਤੋ ਬਹੁਤ ਸਿਖਿਆ ਮਿਲੇਗੀ । ਇਕ ਵੀਰ ਮੈਨੂੰ ਮਿਲਿਆ ਜੋ ਕਾਫੀ ਪੜਿਆ ਲਿਖਿਆ ਸੀ ਤੇ ਮੈਨੂੰ ਕਹਿਣ ਲੱਗਾ ਵੀਰ ਜੀ ਗੁਰਬਾਣੀ ਵਿੱਚ ਲਿਖਿਆ ਹੈ । ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ।। ਸਾਡੇ ਗੁਰੂ ਸਾਹਿਬ ਭਗਤ ਤੇ ਹੋਰ ਮਹਾਪੁਰਖ […]

ਭਾਈ ਮੱਖਣ ਸ਼ਾਹ ਲੁਬਾਣਾ ਦਾ ਪੁਰਾਤਨ ਇਤਿਹਾਸ ਪੜੋ ਜੀ

ਲੁਬਾਣੇ ਕੌਣ ਸਨ ਇਹ ਨਾਮ ਕਿਵੇ ਮਸਹੂਰ ਹੋਇਆ ਜਿਹੜੇ ਵਪਾਰੀ ਲਵਣ ( ਲੂਣ ) ਦਾ ਵਪਾਰ ਕਰਦੇ ਸਨ ਇਹਨਾ ਨੂੰ ਹੌਲੀ ਹੌਲੀ ਲੋਕ ਲੁਬਾਣੇ ਆਖਣ ਲੱਗ ਪਏ । ਇਹ ਲੁਬਾਣੇ ਤੋਮਰ ਰਾਜਪੂਤ ਸਨ ਇਹਨਾ ਤੋਮਰ ਰਾਜਪੂਤਾ ਨੇ 734 ਵਿੱਚ ਦਿੱਲੀ ਦਾ ਮੁੱਢ ਬੰਨਿਆ ਸੀ । ਗਵਾਲੀਅਰ ਦਾ ਮਜਬੂਤ ਕਿਲਾ ਵੀ ਤੋਮਰ ਰਾਜੇ ਨੇ ਬਣਵਾਇਆ ਸੀ […]

Begin typing your search term above and press enter to search. Press ESC to cancel.

Back To Top