Kaur Preet No Comments ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥ ਮੇਰੇ ਸਤਿਗੁਰ ਪਿਤਾ ਸਦੀਵ ਸਹਾਰਾ ਦੇਈ ਰੱਖਣਾ ਜੀ । Copy Post Views: 3,632
ਸੁੱਖ ਵੇਲੇ ਸ਼ੁਕਰਾਨਾ
ਦੁੱਖ ਵੇਲੇ ਅਰਦਾਸ
ਹਰ ਵੇਲੇ ਸਿਮਰਨ
ਜਦੋਂ ਵੀ ਸਮਾਂ ਮਿਲੇ ਜ਼ਰੂਰ ਜਪੋ ਵਾਹਿਗੁਰੂ ਜੀ