Kaur Preet 1 Comment ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਸਤਿਗੁਰ ਸਾਰਿਆਂ ਨੂੰ ਖੁਸ਼ੀਆਂ ਵੰਡੇ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ Copy Post Views: 7,631
ਸੁੱਖ ਵੇਲੇ ਸ਼ੁਕਰਾਨਾ
ਦੁੱਖ ਵੇਲੇ ਅਰਦਾਸ
ਹਰ ਵੇਲੇ ਸਿਮਰਨ
ਜਦੋਂ ਵੀ ਸਮਾਂ ਮਿਲੇ ਜ਼ਰੂਰ ਜਪੋ ਵਾਹਿਗੁਰੂ ਜੀ