15 ਫਰਵਰੀ ਦਾ ਇਤਿਹਾਸ – ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ

15 ਫਰਵਰੀ 1604 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਦਮੋਦਰੀ ਜੀ ਨਾਲ ਹੋਇਆ ਆਉ ਸੰਖੇਪ ਝਾਤ ਮਾਰੀਏ ਮਾਤਾ ਦਮੋਦਰੀ ਜੀ ਦੇ ਇਤਿਹਾਸ ਤੇ ਜੀ । ਨਰਾਇਣ ਦਾਸ ਖੱਤਰੀ ਡਰੋਲੀ ਦੇ ਰਹਿਣ ਵਾਲਾ । ਆਪ ਦੇ ਦਾਦਾ ਜੀ ਭਾਈ ਪਾਰੋ ਜੀ ਗੁਰੂ ਅਮਰਦਾਸ ਜੀ ਦਾ ਅਨਿਨ ਸਿੱਖ ਸੀ । ਇਸ ਨੂੰ ਇਕ ਮੰਜੀ […]
ਇਤਿਹਾਸ – ਘੋੜੇ ਨੂੰ ਚਾਬਕ ਨ ਮਾਰੀੰ

ਵੱਡੇ ਘੱਲੂਘਾਰੇ ਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਬੜਾ ਜ਼ਖ਼ਮੀ ਹੋ ਗਿਆ। ਖੂਨ ਨੁਚੜਣ ਕਰਕੇ ਇਨ੍ਹਾਂ ਕਮਜ਼ੋਰ ਕੇ ਤੁਰਿਆ ਨ ਜਾਵੇ। ਸਰਦਾਰ ਜੀ ਅੱਡੀ ਲਉਦੇ ਨੇ ਪਰ ਘੋੜਾ ਤੁਰਦਾ ਨੀ। ਨੇਡ਼ਿਓਂ ਗੁਰਮੁਖ ਸਿੰਘ ਨੇ ਕਿਅਾ ਸਰਦਾਰ ਜੀ ਇੱਥੇ ਨ ਖੜੋ ਏਥੇ ਰੁਕੇ ਤਾਂ ਦੁਰਾਨੀ ਫ਼ੌਜ ਨੇ ਘੇਰ ਲੈਣਾ ਬਚਾ ਨੀ ਹੋਣਾ ਅੱਗੇ ਤੁਰੋ ਵਹੀਰ […]
ਇਤਿਹਾਸ – ਗੁਰਦੁਆਰਾ ਨਾਢਾ ਸਾਹਿਬ ਪਟਿਆਲਾ

ਭੰਗਾਣੀ ਦੇ ਯੁੱਧ ਵਿੱਚ ਪਹਾੜੀ ਰਾਜੇ ਭੀਮ ਚੰਦ ਨੂੰ ਮੂੰਹ ਦੀ ਖਾਣੀ ਪਈ। ਰਾਜਪੂਤਾਂ ਦੇ ਜਾਣ ਪਿੱਛੋਂ ਇਸ ਅਸਥਾਨ ਉੱਪਰ ਦਸਮ ਪਿਤਾ ਨੇ ਵਿਸ਼ੇਸ਼ ਦਰਬਾਰ ਕੀਤਾ ਅਤੇ ਕੁਝ ਚਿਰ ਫ਼ਤਹਿ ਦੇ ਡੰਕੇ ਵਜਾਉਂਦੇ ਰਹੇ। ਮਗਰੋਂ ਪਾਉਂਟਾ ਸਾਹਿਬ ਠਹਿਰੇ ਤੇ ਬਾਅਦ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਰੁਖ ਕੀਤਾ। ਪਾਉਂਟੇ ਤੋਂ ਆ ਕੇ ਗੁਰੂ ਜੀ ਨੇ ਕੁਝ […]
ਗੁਰਦੁਆਰਾ ਲੋਹ ਲੰਗਰ ਮਾਤਾ ਭਾਗ ਕੌਰ ਜੀ

ਇਤਿਹਾਸ ਵਿਚ ਆਉਂਦਾ ਹੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਜਦ ਕੁਛ ਸਿੱਖ ਗੁਰੂ ਜੀ ਨੂੰ ਬੇਦਾਵਾ ਲਿਖਕੇ ਚਲੇ ਗਏ ਤਾਂ ਮਾਤਾ ਭਾਗੋ ਜੀ ਨੇ ਲਾਹਨਤ ਪਾਈ ਤੇ ਫਿਰ ਮਾਤਾ ਜੀ ਦਾ ਤਰਕਵਾਦੀ ਸ਼ਬਦ ਸੁਣ ਕੇ ਬੇਦਾਵੀਏ ਦੁਬਾਰਾ ਗੁਰੂ ਜੀ ਦੀ ਸੇਵਾ ਵਿੱਚ ਮੁਕਤਸਰ ਜੰਗ ਵਿੱਚ ਚਲੇ ਗਏ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ | ਇਸ […]
21 ਫਰਵਰੀ ਦਾ ਇਤਿਹਾਸ – ਸਾਕਾ ਨਨਕਾਣਾਂ ਸਾਹਿਬ

21 ਫਰਵਰੀ ਨੂੰ ਸ਼ਹੀਦੀ ਦਿਹਾੜਾ ਗੁਰਦੁਵਾਰਾ ਨਨਕਾਣਾ ਸਾਹਿਬ ਜੀ ਵਿਖੇ ਹੋਏ ਸਿੰਘਾਂ ਦਾ ਰਿਹਾ ਹੈ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ । ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ […]
ਬਾਦਸ਼ਾਹ ਹੁਮਾਯੂੰ ਦਾ ਅਉਣਾ

ਮੁਗਲ ਬਾਦਸ਼ਾਹ ਅਕਬਰ ਦਾ ਬਾਪ ਤੇ ਬਾਬਰ ਦਾ ਪੁੱਤਰ ਸੀ। ਹੁਮਾਯੂ ਜੋ ਆਪਣੇ ਬਾਪ ਬਾਬਰ ਦੀ ਮੌਤ ਤੋਂ ਬਾਅਦ 26 ਦਸੰਬਰ 1530 ਨੂੰ ਹਿੰਦ ਦੇ ਤਖ਼ਤ ਤੇ ਬੈਠਾ। ਥੋੜ੍ਹੇ ਸਮੇਂ ਚ ਉਹਨੇ ਰਾਜ ਭਾਗ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ। ਪਰ ਜਦੋਂ 1540 ਚ ਸ਼ੇਰਸ਼ਾਹ ਸੂਰੀ ਨਾਲ ਵਿਗੜੀ ਤਾਂ ਜੰਗ ਹੋਈ ਹੁਮਾਯੂੰ ਜੰਗ ਚ ਹਾਰ ਗਿਆ। […]
ਬਾਬਾ ਗੁਰਦਿੱਤਾ ਜੀ

ਬਾਬਾ ਗੁਰਦਿੱਤਾ ਜੀ ਐਸੇ ਮਹਾਨ ਮਹਾਂਪੁਰਸ਼ ਸਨ ਜਿਨਾ ਦੇ ਪੜਦਾਦਾ ਜੀ ਗੁਰੂ , ਦਾਦਾ ਜੀ ਗੁਰੂ , ਪਿਤਾ ਜੀ ਗੁਰੂ , ਭਰਾ ਗੁਰੂ , ਭਤੀਜਾ ਗੁਰੂ , ਪੁੱਤਰ ਗੁਰੂ , ਤੇ ਪੋਤਰਾ ਵੀ ਗੁਰੂ । ਬਾਬਾ ਗੁਰਦਿੱਤਾ ਜੀ ਦਾ ਜਨਮ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਪਵਿੱਤਰ ਕੁੱਖ ਤੋ 15 ਨਵੰਬਰ […]
ਗੁਰੂ ਕਾ ਲੰਗਰ

ਗੁਰੂ ਕਾ ਲੰਗਰ, ਸਾਖੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ 🙏 ਇੱਕ ਵਾਰ ਅਕਬਰ ਅਧਖੜ ਉਮਰੇ ਨੰਗੇ ਪੈਰੀਂ ਆਪਣੇ ਪੂਰੇ ਲਾਉ ਲਸ਼ਕਰ ਨਾਲ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਕੋਲ ਆਇਆ ,, ਸਤਿਗੁਰੂ ਜੀ ਨੂੰ ਸੰਗਤਾਂ ਨੇ ਦੱਸਿਆ ਕੇ ਮੁਗਲੇਆਜਮ ਅਕਬਰ ਆਏ ਨੇ ,, ਚੋਬਦਾਰ ਨੇ ਵੀ ਕਿਹਾ ਮਹਾਰਾਜ ਜੀ ,, ਮੁਗਲੇਆਜਮ ਅਕਬਰ ਆਏ ਨੇ […]
ਖ਼ੁਆਜਾ ਰੋਸ਼ਨ ਜੀ

ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨੀ ਪੜ੍ਹਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਗੁਰੂ ਦੇ ਸਿੱਖ ਗੁਰੂ ਦੀਦਾਰ ਲਈ ਅੱਖਾਂ ਵਿਛਾਏ ਬੈਠੇ ਰਹਿੰਦੇ ਸਨ । ਇਕ ਝਲਕ , ਇਕ ਸ਼ਬਦ , ਇਕ ਪਲ ਲਈ ਉਨ੍ਹਾਂ ਦਾ ਦੀਦਾਰ ਕਰਨ ਲਈ ਤੜਫਦੇ ਰਹਿੰਦੇ ਸਨ । ਉਨ੍ਹਾਂ ਦੇ ਦਰਸ਼ਨ ਕਰ ਅਨੁਭਵ ਦੀ ਦੁਨੀਆਂ ਵਿਚ ਚਲੇ ਜਾਂਦੇ […]
ਗੁਰਦੁਆਰਾ ਸ਼੍ਰੀ ਸ਼ਿਕਾਰਘਾਟ ਸਾਹਿਬ ਜੀ – ਨਾਂਦੇੜ

ਗੁਰੂ ਗੋਬਿੰਦ ਸਿੰਘ ਜੀ ਇੱਥੇ ਸ਼ਿਕਾਰ ਦਾ ਪਿੱਛਾ ਕਰਦੇ ਹੋਏ ਆਏ ਅਤੇ ਇਕ ਖਰਗੋਸ਼ ਨੂੰ ਮਾਰਿਆ ਜੋ ਕਿ ਪੁਰਾਣੇ ਜਨਮ ਵਿੱਚ ਭਾਈ ਮੁਲਾ ਹੋਇਆ ਕਰਦੇ ਸਨ , ਜੋ ਕਿ ਸਿਆਲਕੋਟ (ਹੁਣ ਪਾਕਿਸਤਾਨ ਵਿਚ) ਦੇ ਸਨ. ਉਹ ਆਪਣੀ ਯਾਤਰਾ ਦੌਰਾਨ ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਆਏ ਸਨ. ਭਾਈ ਮੁਲਾ ਨੂੰ ਆਪਣੇ ਪਰਿਵਾਰ […]