22 ਵਾਰਾਂ – ਭਾਗ 3

ਰਾਇ ਕਮਾਲਦੀ ਮੌਜਦੀ ਦੀ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਉਚਾਰੀ ਬਾਣੀ ‘ਗਉੜੀ ਕੀ ਵਾਰ ਮਹਲਾ ੫ ਨੂੰ ਇਸ ਧੁਨ ’ਤੇ ਗਾਉਣ ਦਾ ਆਦੇਸ਼ ਕੀਤਾ ਹੈ। ਰਾਇ ਸਾਰੰਗ ਤੇ ਰਾਇ ਕਮਾਲਦੀ (ਕਮਾਲਦੀਨ) ਦੋ ਸਕੇ ਭਰਾ ਸਨ, ਜੋ ਬਾਰਾ ਦੇਸ ਦੇ ਸਰਦਾਰ ਸਨ। ਰਾਇ ਕਮਾਲਦੀ ਜੋ ਛੋਟਾ ਸੀ, ਵੱਡੇ ਭਰਾ ਦੀ ਜਗੀਰ-ਜਾਇਦਾਦ ’ਤੇ ਕਬਜ਼ਾ […]
ਬਾਬਾ ਨਾਨਕ ਅਤੇ ਰਾਇ ਬੁਲਾਰ ਖ਼ਾਨ ਸਾਹਿਬ

ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ,ਉਹ ਜਾਨਣ ਲਈ ਇਹ ਲੇਖ ਪੜੋ-ਕਮਾਲ -ਕਮਾਲ-ਵਿਸਮਾਦ…! […]
22 ਵਾਰਾਂ – ਭਾਗ 2

ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਧੁਨੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਮਾਝ ਕੀ ਵਾਰ ਮਹਲਾ 1’ ਨੂੰ ਇਸ ਧੁਨ ਉੱਪਰ ਗਾਉਣ ਦਾ ਆਦੇਸ਼ ਕੀਤਾ ਹੈ। ‘ਮੁਰੀਦ’ ਤੇ ‘ਚੰਦ੍ਰਹੜਾ’ ਅਕਬਰ ਦੇ ਦੋ ਰਾਜਪੂਤ ਫੌਜੀ ਸਨ। ਮੁਰੀਦ ਨੂੰ ਮਲਕ ਦਾ ਖ਼ਿਤਾਬ ਮਿਲਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਮਲਕ ਮੁਰੀਦ ਕਿਹਾ ਜਾਂਦਾ ਸੀ। ਚੰਦ੍ਰਹੜਾ ਦੀ […]
22 ਵਾਰਾਂ – ਭਾਗ 1

ਅੱਜ ਤੋ ਆਪਾ ਗੁਰੂ ਸਾਹਿਬ ਜੀ ਦੀ ਮਿਹਰ ਨਾਲ 22 ਕੁ ਦਿਨ ਦਾ ਲੜੀਵਾਰ ਇਤਿਹਾਸ ਸਾਂਝਾ ਕਰਨ ਦਾ ਜਤਨ ਕਰਾਂਗੇ ਬੜੇ ਪਿਆਰ ਨਾਲ ਪੜਨਾ ਜੀ । ਇਹ ਇਤਿਹਾਸ 22 ਵਾਰਾਂ ਦੇ ਸਬੰਧ ਵਿੱਚ ਹੈ । 22 ਵਾਰਾਂ ਵਿੱਚੋ 9 ਵਾਰਾਂ ਤੇ ਗੁਰੂ ਸਾਹਿਬ ਜੀ ਨੇ ਯੋਧਿਆ ਦੀਆਂ ਵਾਰਾਂ ਦੀਆਂ ਧੁਨੀਆਂ ਚੜਾਈਆਂ ਹਨ । ਕੁੱਝ ਇਤਿਹਾਸਕਾਰ […]
ਮੀਂਹ ਕਿਵੇਂ ਪਿਆ ?

ਇੱਕ ਦਿਨ ਕੁਝ ਜੱਟਾਂ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਮਹਾਰਾਜ ਬਹੁਤ ਚਿਰ ਹੋ ਗਿਆ , ਮੀਂਹ ਨੀ ਪਿਆ , ਬਦਲ ਵੀ ਚੜ੍ਹਕੇ ਆਉਂਦਾ ਪਰ ਵੇਖਦਿਆਂ ਵੇਖਦਿਆਂ ਏਦਾਂ ਹੀ ਉਤੋ ਦੀ ਲੰਘ ਜਾਂਦਾ। ਸਤਿਗੁਰੂ ਬੜੀ ਔੜ ਲੱਗੀ ਆ ਫਸਲਾਂ ਸੁੱਕੀ ਜਾਂਦੀ ਆ। ਆਪ ਜੀ ਕ੍ਰਿਪਾ ਕਰਕੇ ਦੱਸੋ ਅਸੀਂ ਕੀ ਕਰੀਏ ?? ਸੁਣ ਕੇ ਤੀਸਰੇ […]
ਭਾਗੀ ਪਰਾਗਾ ਜੀ – ਬਾਰੇ ਜਾਣਕਾਰੀ

ਕੁਝ ਦਰਵੇਸ਼ ਜਾਮਾ ਬਦਲ ਬਦਲ ਕੇ ਸੰਸਾਰ ਤੇ ਆਉਂਦੇ ਹਨ ਤੇ ਦੁਨੀਆਂ ਨੂੰ ਸੱਚ ਦਾ ਮਾਰਗ ਦੱਸਦੇ ਹਨ , ਪਰ ਕੁਝ ਐਸੇ ਹੁੰਦੇ ਹਨ ਜੋ ਖੂਨ ਦੁਆਰਾ ਆਪਣਾ ਫ਼ਰਜ਼ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ । ਸੇਵਾ , ਸਿਮਰਨ ਉਨ੍ਹਾਂ ਦੇ ਘਰਾਂ ਵਿਚ ਪੀੜ੍ਹੀ ਦਰ ਪੀੜੀ ਚਲੀ ਰਹਿੰਦੀ ਹੈ । ਗੁਰੂ ਦਾ ਦਰ ਉਹ ਛੱਡਦੇ ਨਹੀਂ […]
ਇਤਿਹਾਸ – ਦਰਬਾਰ ਸਾਹਿਬ ਦੇ ਦਰਸ਼ਨ

ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਵਾਲੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਨੇ ਮਿਹਰ ਕੀਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ । ਜਦੋ ਮੈ ਲੰਗਰ ਹਾਲ ਵਲੋ ਦੀ ਗਿਆ ਸਭ ਤੋ ਪਹਿਲਾ ਲੰਗਰ ਵਿੱਚ ਸੇਵਾ ਤੇ ਪ੍ਰਸਾਦਾ ਛਕਦੀਆਂ ਸੰਗਤਾਂ ਦੇ ਦਰਸ਼ਨ ਹੋਏ […]
ਇਤਿਹਾਸ – ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ

ਆਓ ਇਤਿਹਾਸ ਦੀ ਇਕ ਹੋਰ ਘਟਨਾ ਤੇ ਝਾਤ ਪਾਉਂਦੇ ਹਾਂ, ਜਿਸ ਬਾਰੇ ਬਹੁਤ ਘੱਟ ਜਿਕਰ ਹੋਇਆ ਹੈ, ਪੰਜ ਪਿਆਰਿਆਂ ਦੇ ਹੁਕਮ ਮੁਤਾਬਕ ਜਦੋ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਛੱਡਣ ਲੱਗੇ ਤਾਂ ਉਹਨਾਂ ਨੇ ਮੁਗਲ ਫੌਜ ਨੂੰ ਭਰਮਾਉਣ ਲਈ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਸਜਾ ਦਿੱਤੀ, ਤੇ ਆਪ ਆਪਣੇ ਨੀਲੇ […]
ਇਤਿਹਾਸ – ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਂਵੀ ਸਾਹਿਬ, ਲੰਗਰ ਛੰਨੀ , ਅੰਬਾਲਾ

ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਪ੍ਰਚਾਰਕ ਦੌਰੇ ਤੋਂ ਵਾਪਿਸ ਆਨੰਦਪੁਰ ਸਾਹਿਬ ਜਾਂਦੇ ਸਮੇਂ ਪਿੰਡ ਝੂਰਹੇੜੀ ਤੋਂ ਇਸ ਅਸਥਾਨ ਤੋਂ ਹੁੰਦੇ ਹੋਏ ਮਰਦੋਂ ਸਾਹਿਬ ਵੱਲ ਗਏ ਸੀ। ਆਪ ਪਹਿਲਾਂ ਬਾਹਰ ਖੇਤਾਂ ਵਿਚ ਆਰਾਮ ਕਰ ਰਹੇ ਸੀ। ਪਿੰਡ ਦੀ ਸੰਗਤਾਂ ਨੂੰ ਪਤਾ ਲੱਗਣ ਤੇ ਪਿੰਡ ਵਾਲੇ ਗੁਰੂ ਜੀ ਨੂੰ ਪਿੰਡ […]
ਇਤਿਹਾਸ – ਭਾਈ ਧਿੰਙਾ ਜੀ

ਇਕ ਧਿੰਙਾ ਨਾਮ ਦਾ ਨਾਈ ਧੰਨ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਆਇਆ ਦਰਸ਼ਨ ਕੀਤੇ ਬੜਾ ਖੁਸ਼ ਹੋਇਆ। ਇਕ ਨਾਈ ਧਿੰਙਾ ਚਲਿ ਆਯੋ। ਸ੍ਰੀ ਅੰਗਦ ਪਗ ਸੀਸ ਨਿਵਾਯੋ । (ਸੂਰਜ ਪ੍ਰਕਾਸ਼) ਹੋਰ ਸਿੱਖਾਂ ਨੂੰ ਸੇਵਾ ਕਰਦਿਆਂ ਦੇਖ ਧਿੰਙਾ ਵੀ ਸੇਵਾ ਵਿੱਚ ਜੁੜ ਗਿਆ। ਭਾਂਡੇ ਮਾਂਜਣੇ , ਝਾੜੂ ਫੇਰਣਾ, ਦੂਰੋਂ ਆਈ ਸੰਗਤ ਦੀ ਮੁੱਠੀ ਚਾਪੀ ਕਰਨ […]