ਦੀਵਾ

ਦੀਵੇ ਨੂੰ ਚਾਨਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਪੰਜਾਬੀ ਸਮਾਜ ਦੀਆਂ ਬਹੁਤ ਸਾਰੀਆਂ ਰਸਮਾ ਵਿੱਚ ਦੀਵੇ ਦਾ ਹੋਣਾ ਲਾਜਮੀ ਹੈ।ਦੀਵਾ, ਜੋਤ, ਚਿਰਾਗ ਇਹ ਸਾਰੇ ਸ਼ਬਦ ਸਮਾਨ-ਅਰਥੀ ਹਨ। ਦੀਵਾ ਪੰਜਾਬੀ ਭਾਸ਼ਾ ਅਤੇ ਜੋਤ ਸੰਸਕ੍ਰਿਤ, ਦੀਪ ਹਿੰਦੀ, ਚਿਰਾਗ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ। ਜਗਦਾ ਦੀਵਾ ਜੀਵਨ ਰੂਪੀ ਜੋਤ ਹੈ, ਅਤੇ […]
ਮਾਤਾ ਭਾਗ ਭਰੀ ਜੀ ਸ੍ਰੀ ਨਗਰ

ਮਾਈ ਭਾਗ ਭਰੀ ਸ੍ਰੀ ਨਗਰ ਦੀ ਰਹਿਣ ਵਾਲੀ । ਇਸ ਦਾ ਲੜਕਾ ਭਾਈ ਸੇਵਾ ਦਾਸ ਕਟੜ ਬ੍ਰਾਹਮਣ ਗੁਰੂ ਦਾ ਸਿੱਖ ਬਣ ਗਿਆ । ਮਾਈ ਭਾਗ ਭਰੀ ਬਹੁਤ ਬਿਰਧ ਸੀ ਅੱਖਾਂ ਦੀ ਨਿਗਾਹ ਚਲੀ ਗਈ ਸੀ । ਇਸ ਨੇ ਆਪਣੇ ਪੁੱਤਰ ਪਾਸੋਂ ਸੁਣਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਿਹੜਾ ਸੱਚੇ ਦਿਲੋਂ ਯਾਦ ਕਰੇ ਅਤੇ ਉਨ੍ਹਾਂ […]
ਜਦੋ ਦਯਾਨੰਦ ਨੇ ਪੰਥ ਨੂੰ ਵੰਗਾਰਿਆ

ਆਰੀਆ ਸਮਾਜੀ ਦਯਾਨੰਦ ਨੇ ਇਕ ਵਾਰ ਅੰਮ੍ਰਿਤਸਰ ਸਾਹਿਬ ਚ ਬੜੇ ਹੰਕਾਰ ਨਾਲ ਕਿਹਾ, ਜੇ ਸਿਖ ਆਪਣੇ ਆਪ ਕੋ “ਖਾਲਸਾ” ਕਹਿਤੇ ਹੈਂ , ਪਰ ਕਿਸੇ ਨੂੰ ਵੀ ਖਾਲਸੇ ਦੇ ਯਥਾਰਥ (ਅਸਲ ) ਅਰਥ ਪਤਾ ਨਹੀ। ਜੇ ਕੋਈ ਸਿਖ “ਖਾਲਸਾ” ਸ਼ਬਦ ਦੀ ਅਰਥ ਵਿਆਖਿਆ ਕਰ ਦੇਵੇ ਤਾਂ ਦਸੋ ਕਲ੍ਹ ਤੱਕ ਦਾ ਸਮਾਂ ਹੈ, ਮੈ ਕੱਲ੍ਹ ਨੂੰ ਇਸੇ […]
ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰਬਾਣੀ ਦਾ ਵੇਰਵਾ

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰਬਾਣੀ ਦਾ ਵੇਰਵਾ ਗੁਰੂ ਨਾਨਕ ਦੇਵ ਜੀ 1. ਜਪੁ : 38 ਪਉੜੀਆਂ, 2 ਸਲੋਕ, 1 ਮੂਲ ਮੰਤਰ = 41 2. ਸਿਰੀ ਰਾਗੁ: 33 ਪਦੇ (ਤ੍ਰਿਪਦੇ 2, ਚਉਪਦੇ 28, ਪੰਚਨਦੇ 31), 18 ਪਦੀਆਂ (ਸਪਤਪਦੀ 1, ਅਸ਼ਟਪਦੀਆਂ 14, ਨੌਪਦੀ 1, ਦਸਪਦੀ 1, ਚਉਬੀਸਪਦੀ 1), 2 ਪਾਰੇ (ਚਉਪਦਾ 1, ਪੰਚਪਦਾ 1) 7 […]
ਸੰਖੇਪ ਇਤਿਹਾਸ ਸਾਕਾ ਸਰਹਿੰਦ

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੇ ਰਹਿਣ ਵਾਲੇ ਸਨ , ਆਪ ਨਵਾਬ ਵਜੀਦ ਖਾਨ ਸੂਬਾ ਸਰਹਿੰਦ ਦੇ ਹਿੰਦੂ ਲੰਗਰ ਵਿੱਚ ਨੌਕਰੀ ਕਰਦੇ ਸਨ , ਹਿੰਦੂ ਕੈਦੀਆਂ ਨੂੰ ਭੋਜਨ ਛਕਾਉਣ ਤੇ ਆਪ ਜੀ ਦੀ ਡਿਊਟੀ ਸੀ। ਆਪ ਜੀ ਨਿੱਕਾ ਗਰੀਬੜਾ ਜਿਹਾ ਪਰਿਵਾਰ ਸੀ। ਗੁਰੂ ਘਰ ਨਾਲ ਪੂਰਨ ਸ਼ਰਧਾ ਸੀ। ਆਏ – ਗਏ ਸਿੱਖਾਂ […]
ਸੌਖਾ ਤਰੀਕਾ (ਗੁਰੂ ਨਾਨਕ ਦੇਵ ਜੀ)

ਇੱਕ ਦਿਨ ਦੀ ਗੱਲ ਸੀ ਇੱਕ ਦਿਨ ਇੱਕ ਡਾਕੂ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਚਰਨਾਂ ਚ ਸਿਰ ਰੱਖਦੇ ਹੋਏ ਬੋਲਿਆ ,” ਮੈ ਡਾਕੂ ਹਾਂ,”ਆਪਣੇ ਜੀਵਨ ਤੋ ਬਹੁਤ ਤੰਗ ਹਾਂ।ਮੈ ਸੁਧਰਨਾ ਚਾਹੁੰਦਾ ਹਾਂ,ਮੈਨੂੰ ਕੁਝ ਦੱਸੋ,ਮੇਰਾ ਮਾਰਗ ਦਰਸ਼ਨ ਕਰੋ, ਏਸ ਹਨੇਰੇ ਚੋਂ ਮੈਨੂੰ ਬਾਹਰ ਕੱਢੋ….. ਗੁਰੂ ਨਾਨਕ ਦੇਵ ਜੀ ਨੇ ਕਿਹਾ,”ਤੂੰ ਅੱਜ ਤੋ ਲੋਕਾਂ ਨੂੰ […]
ਇੱਕ ਮੁਸਲਮਾਨ ਮੂਲ ਮੰਤਰ ਪੜ੍ਹ ਕੇ ਕਿਵੇਂ ਬਣਿਆ ਪਾਕਿਸਤਾਨ ਦਾ ਰਾਸ਼ਟਰਪਤੀ

ਭਾਈ ਮਿਹਰਬਾਨ ਸਿੰਘ ਜੋ ਕੇ ਸਿੰਗਾਪੁਰ ਦੇ ਇੱਕ ਮਹਾਨ ਸਖਸ਼ੀਅਤ ਸੀ , ਜੀ ਇੱਕ ਵਾਰ ਪਾਕਿਸਤਾਨ ਵਿੱਚ ਗੁਰਦੁਆਰਾ ਦੇਖਣ ਗਏ , ਉਦੋਂ ਜਨਰਲ ਅਯੂਬ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ , ਉਹਨਾਂ ਕਿਹਾ ਕੇ ਅਯੂਬ ਖਾਨ ਨੇ ਮੈਨੂੰ ਆਪਣੇ ਘਰ ਖਾਣੇ ਤੇ ਬੁਲਾਇਆ , ਜਦੋਂ ਭਾਈ ਮਿਹਰਬਾਨ ਜੀ ਉਹਨਾਂ ਦੇ ਡਰਾਇੰਗ ਰੂਮ ਵਿਚ ਗਏ ਤਾਂ ਦੇਖ […]
ਭਾਈ ਸਾਧ ਜੀ ਬਾਰੇ ਜਾਣਕਾਰੀ

ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦਾ ਪ੍ਰਚਾਰ ਚਾਰੇ ਪਾਸੇ ਫੈਲ ਚੁੱਕਾ ਸੀ । ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਸਿੱਖ ਅਸਥਾਨ ਸਭ ਜਗਤ ਦੇ , ‘ ਨਾਨਕ ਆਦਿ ਮਤੇ ਜੇ ਕੋਆ ” ਗੁਰੂ ਅੰਗਦ ਦੇਵ ਜੀ ਨੇ ਟਿੱਕ ਕੇ , ਗੁਰੂ ਅਮਰਦਾਸ ਜੀ ਨੇ ਮੰਜੀਆਂ ਅਸਥਾਪ ਕੇ , ਗੁਰੂ ਰਾਮਦਾਸ […]
ਵੱਡਾ ਕੌਣ

ਅੰਮ੍ਰਿਤਸਰ ਸਾਹਿਬ ਰਾਮਬਾਗ ਕੋਲ ਗਿਰਜਾ ਘਰ ਦੇ ਨੇੜੇ ਇਕ ਪਾਦਰੀ ਈਸਾਈਅਤ ਦਾ ਪ੍ਰਚਾਰ ਕਰਨ ਰਿਹਾ ਸੀ। ਵਾਹਵਾ ਭੀੜ ਇਕੱਠੀ ਸੀ। ਜਿਸ ਚ ਸਿਖ ਮੁਸਲਮਾਨ ਹਿੰਦੂ ਸਾਰੇ ਸੀ। ਨਫਰਤ ਨਾਲ ਭਰਿਆ ਪਾਦਰੀ ਈਸਾ ਦੀ ਵਡਿਆਈ ਕਰਦਿਆਂ ਬਾਕੀ ਅਵਤਾਰਾਂ ਨੂੰ ਨੀਵਾਂ ਦਿਖਾ ਰਿਹਾ ਸੀ। ਪਾਦਰੀ ਨੇ ਕਿਹਾ ਕੋਈ ਧਰਮ 3 ਗੁਨਾਹ ਮਾਫ ਕਰਨ ਨੂੰ ਕਹਿੰਦਾ, ਕੋਈ 7 […]
ਪ੍ਰਮੇਸ਼ਰ ਤੁਹਾਡੇ ਕਿੰਨਾ ਕੁ ਨੇੜੇ ਹੈ ?

ਇਕ ਵਾਰ ਕਿਸੇ ਜਗਿਆਸੂ ਨੇ ਭਗਤ ਰਵੀਦਾਸ ਜੀ ਨੂੰ ਸਵਾਲ ਕੀਤਾ ਕੇ ਤੁਸੀਂ ਹਰ ਘੜੀ ਹਰ ਪਲ ਜਿਸ ਪ੍ਰਭੂ ਪ੍ਰਮੇਸ਼ਰ ਨੂੰ ਚਿਤਵਦੇ ਸਿਮਰਦੇ ਰਹਿਨੇ ਓ, ਕੀ ਤੁਸੀਂ ਮੈਨੂੰ ਦੱਸ ਸਕਦੇ ਓ ਕੇ ਓਹ ਪ੍ਰਮੇਸ਼ਰ ਤੁਹਾਡੇ ਕਿੰਨਾ ਕੁ ਨੇੜੇ ਹੈ ? ਭਗਤ ਜੀ ਸਹਿਜਤਾ ਵਿਚ ਹੀ ਸਵਾਲ ਕਰਨ ਵਾਲੇ ਜਗਿਆਸੂ ਨੂੰ ਅੱਗਿਓਂ ਸਵਾਲ ਕਰਦੇ ਹਨ ਕਿ […]