ਭਾਈ ਗੋਇੰਦਾ ਤੇ ਬਾਬਾ ਫੂਲ ਜੀ

ਭਾਈ ਗੋਇੰਦਾ ਜੀ ਤੇ ਬਾਬਾ ਫੂਲ ਜੀ ਸੱਕੇ ਭਰਾ ਸਨ । ਇਹ ਵੀ ਬਾਬਾ ਅਲਮਸਤ ਤੇ ਬਾਲੂ ਹਸਨਾ ਵਾਂਗ ਸ੍ਰੀਨਗਰ ਦੇ ਹੀ ਜੰਮਪਲ ਸਨ । ਇਨ੍ਹਾਂ ਦੇ ਪਿਤਾ ਦਾ ਨਾਂ ਭਾਈ ਜੈ ਦੇਵ ਜੀ ਤੇ ਮਾਤਾ ਜੀ ਦਾ ਨਾਂ ਸੁੱਭਦਰਾ ਜੀ ਸੀ । ਜਦ ਗੁਰੂ ਹਰਿਗੋਬਿੰਦ ਜੀ ਸ੍ਰੀਨਗਰ ਭਾਗਭਰੀ ਦੀ ਆਸ ਪੁਜਾਉਣ ਲਈ ਗਏ ਤਾਂ […]

ਭਾਈ ਢੇਸਾ ਜੀ ਬਾਰੇ ਜਾਣਕਾਰੀ

ਗੁਰੂ ਨਾਨਕ ਸਾਹਿਬ ਜੀ ਤੋ ਪਹਿਲਾ ਸਮਾਂ ਹੀ ਐਸਾ ਸੀ ਕਈ ਧਰਮਾਂ , ਕਈ ਸਾਧਾਂ , ਕਈ ਨਾਮਾਂ ਦਾ ਪ੍ਰਚਾਰ ਸੀ । ਸਭ ਆਪਣੀ ਹਉਂ ਦਾ ਹੀ ਪ੍ਰਚਾਰ ਕਰੀ ਜਾਂਦੇ ਸਨ । ਕੋਈ ਐਸਾ ਧਰਮ ਨਹੀਂ ਸੀ ਜੋ ਵਾਹਿਗੁਰੂ ਦੀ ਸੱਚੀ ਗੱਲ ਕਰਦਾ । ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁੰਦੇ ਸਾਰ ਹਉ ਤੇਰਾ , […]

ਧੰਨ ਗੁਰੂ ਰਾਮ ਦਾਸ ਮਹਾਰਾਜ

ਗੁਰੂ ਰਾਮ ਦਾਸ ਮਹਾਰਾਜ ਜੀ ਨੇ 24 ਸਤੰਬਰ 1535 ਈਃ ਨੂੰ ਪਿਤਾ ਸ੍ਰੀ ਹਰੀਦਾਸ ਜੀ ਅਤੇ ਮਾਤਾ ਦਇਆ ਕੌਰ ( ਬੀਬੀ ਅਨੂਪੀ) ਜੀ ਦੇ ਗ੍ਰਹਿ ਚੂਨਾਂ ਮੰਡੀ , ਲਾਹੌਰ, ਪਾਕਿਸਤਾਨ ਵਿਖੇ ਅਵਤਾਰ ਧਾਰਿਆ । ਆਪ ਜੀ ਦੇ ਦਾਦਾ ਜੀ ਦਾ ਨਾਂ ਬਾਬਾ ਠਾਕੁਰ ਦਾਸ ਜੀ ਸੀ । ਆਪ ਜੀ ਦੇ ਪਿਤਾ ਜੀ ਦੁਕਾਨਦਾਰੀ ਕਰਦੇ ਸਨ। […]

ਇਤਿਹਾਸ – ਗੁਰਦੁਆਰਾ ਕੰਧ ਸਾਹਿਬ, ਬਟਾਲਾ

ਜਦੋਂ ਸੰਨ 1998 ਵਿੱਚ ਮੇਰੀ ਬਦਲੀ ਬਟਾਲੇ ਹੋਈ, ਮੈਂ ਆਪਣੀ ਰਿਹਾਇਸ਼ ਅਰਬਨ ਇਸਟੇਟ ਬਟਾਲਾ ਵਿਖੇ ਕਰ ਲਈ। ਓਥੋਂ ਗੁਰੂਦਵਾਰਾ ਕੰਧ ਸਾਹਿਬ ਨੇੜੇ ਹੀ ਸੀ, ਪੈਦਲ ਜਾਕੇ ਗੁਰੂ ਘਰ ਦੇ ਦਰਸ਼ਨ ਕਰ ਆਈ ਦੇ ਸਣ। ਇਕ ਦਿਨ ਵੀਚਾਰ ਬਣਾਇਆ ਕਿ ਆਪਣੀ ਬਟਾਲੇ ਦੀਆਂ ਯਾਦਾਂ ਤਾਜ਼ਾ ਕਰਾਂ। ਮੈਂ ਆਪਣੇ ਮਿੱਤਰ ਕੁਲਵੰਤ ਸਿੰਘ ਬੇਦੀ ਹੁਰਾਂ ਨੂੰ, ਜਿਹੜੇ ਬਟਾਲੇ […]

ਇਤਿਹਾਸ – ਗੁਰਦੁਆਰਾ ਗੁਰੂਸਰ ਸਾਹਿਬ ਪੱਤੋ ਹੀਰਾ ਸਿੰਘ (ਨਿਹਾਲ ਸਿੰਘ ਵਾਲਾ)

ਕਾਫੀ ਦਿਨ ਪਹਿਲਾਂ FB ਤੇ ਇਸ ਗੁਰੂਦਵਾਰਾ ਸਾਹਿਬ ਬਾਰੇ ਪੜ੍ਹਿਆ ਸੀ ਕਿ ਇਥੇ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਬੂਟਿਆਂ , ਦਰਖਤਾਂ ਦਾ ਜਿਕਰ ਆਇਆ ਹੈ, ਜਿਆਦਾਤਰ ਇਕ ਪੰਜ ਏਕੜ ਦੇ ਬਾਗ਼ ਵਿੱਚ ਲਗੇ ਹਨ। ਇਹ ਗੁਰੂਦਵਾਰਾ ਸਾਹਿਬ ਪਿੰਡ ਪੱਤੋ ਹੀਰਾ ਸਿੰਘ ਨਿਹਾਲ ਸਿੰਘ ਵਾਲਾ ( ਮੋਗਾ) ਤੋਂ ਬਾਘਾ ਪੁਰਾਣਾ ਸੜਕ ਤੇ ਸਥਿਤ ਹੈ। ਇਸ […]

ਇਹ ਕੀ ਦਗਾ ਏ…?

ਮਹਾਰਾਜਾ ਸ਼ੇਰ ਸਿੰਘ ਤੇ ਉਸਦੇ ਪੁੱਤਰ ਪ੍ਰਤਾਪ ਸਿੰਘ ਦਾ ਬੇਰਹਿਮੀ ਨਾਲ ਕਤਲ 15 ਸਤੰਬਰ 1843 ਨੂੰ ਅੱਸੂ ਦੀ ਸੰਗਰਾਂਦ ਦਾ ਦਿਹਾੜਾ ਸੀ। ਕੁਝ ਘੋੜ ਸਵਾਰ ਧੂੜ ਉਡਾਉਂਦੇ ਹੋਏ ਤੇਜ਼ ਗਤੀ ਨਾਲ ਲਾਹੌਰ ਦੇ ਸ਼ਾਹੀ ਕਿਲ੍ਹੇ ਵੱਲ ਆਉਂਦੇ ਦਿਸੇ। ਕਿਲ੍ਹੇ ਦੇ ਮੁੱਖ ਦਰਵਾਜ਼ੇ ਉੱਪਰ ਤਾਇਨਾਤ ਪਹਿਰੇਦਾਰ ਸਾਵਧਾਨ ਹੋ ਗਏ। ਜਦੋਂ ਇਹ ਘੋੜ ਸਵਾਰ ਲਾਗੇ ਆਏ ਤਾਂ […]

ਇਤਿਹਾਸ – ਗੁਰਦੁਆਰਾ ਬਡ ਤੀਰਥ ਹਰੀ ਪੁਰਾ

ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਇੱਕ ਬ੍ਰਿਛ ਹੇਠ ਬੈਠੇ , ਲੋਕਾਂ ਨੇ ਸੰਤ ਜਾਣ ਕੇ ਚਰਨਾਂ ਤੇ ਮੱਥਾ ਟੇਕਿਆ ਅਤੇ ਜਲ ਪਾਣੀ ਦੀ ਸੇਵਾ ਕੀਤੀ। ਗੁਰੂ ਜੀ ਨੇ ਸੰਗਤਾਂ ਨੂੰ ਕਿਹਾ ਦੱਸੋ ਭਾਈ ਤੁਹਾਨੂੰ ਕੋਈ ਤਕਲੀਫ ਤਾਂ ਨਹੀਂ ਹੁੰਦੀ ? ਪਿੰਡ ਵਾਸੀਆਂ ਨੇ ਗੁਰੂ ਜੀ ਨੂੰ […]

ਸਿਮਰਨ ਤੋਂ ਬਿਨਾ ਸਭ ਜਪ ਤਪ ਫੋਕਟ

ਕਰਤਾਰਪੁਰ (ਬਿਆਸ) ਵਿਚ ਇਕ ਜਟੂ ਨਾਮ ਦਾ ਸਾਧੂ ਸੀ। ਉਹ ਪੰਜ ਧੂਣੀਆਂ ਬਾਲਕੇ ਤਪਸਿਆ ਕਰਦਾ ਸੀ, ਇਸ ਕਰਕੇ ਸਾਰੇ ਉਸਨੂੰ ਤਪਾ ਜੀ ਕਹਿ ਬਲਾਉਂਦੇ ਸਨ। ਉਸਨੂੰ ਤਪ ਕਰਦੇ ਖਪਦੀਆਂ ਕਈ ਸਾਲ ਹੋ ਗਏ ਸਨ ਪਰ ਉਸਦੀ ਆਤਮਾ ਨੂੰ ਸ਼ਾਂਤੀ ਨਾ ਪ੍ਰਾਪਤ ਹੋਈ। ਕਈ ਸੰਤਾਂ ਭਗਤਾਂ ਨੇ ਸਮਝਾਇਆ ਕਿ ਤਪ ਦਾ ਝਜੰਟ ਛੱਡ ਕੇ ਵਾਹਿਗੁਰੂ ਦਾ […]

ਸਾਖੀ – ਭਾਈ ਬੰਨੋ ਜੀ

ਆਦਿ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਥਾਲ ਨੂੰ ਸਜਾਉਣ ਲਈ ਜਿੱਥੇ ਪੰਚਮ ਪਾਤਸ਼ਾਹ ਦਾ ਆਪਣਾ ਇੱਕ ਅਹਿਮਤਰੀਨ ਯੋਗਦਾਨ ਹੈ ਉੱਥੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਅਤੇ ਨਗਰ ਖਾਰਾ ਦੇ ਨਿਵਾਸੀ ਭਾਈ ਬੰਨੋ ਜੀ ਆਦਿ ਦਾ ਵੀ ਵਿਸ਼ੇਸ਼ ਸਹਿਯੋਗ ਹੈ। ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਭਾਈ ਬੰਨੋ […]

ਨਿੱਤਨੇਮ ਜ਼ਰੂਰੀ ਕਿਓਂ ਹੈ !

ਇੱਕ ਬਜ਼ੁਰਗ ਹਰ ਰੋਜ ਸਵੇਰ ਸ਼ਾਮ ਪਾਠ ਕਰਦਾ । ਉਸ ਦੇ ਨਿੱਤਨੇਮ ਨੂੰ ਉਸ ਬਜ਼ੁਰਗ ਦਾ ਪੋਤਰਾ ਹਰ ਰੋਜ ਦੇਖਦਾ । ਇੱਕ ਦਿਨ ਉਸ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਮੈਂ ਵੀ ਤੁਹਾਡੇ ਵਾਂਗ ਨਿੱਤਨੇਮ ਕਰਿਆ ਕਰਾਂਗਾ । ਬਾਬੇ ਨੇ ਕਿਹਾ ਹਾਂ , ਜ਼ਰੂਰ ਕਰਿਆ ਕਰ । ਬਹੁਤ ਵਧੀਆ ਗੱਲ ਹੈ । ਇੱਕ ਦਿਨ […]

Begin typing your search term above and press enter to search. Press ESC to cancel.

Back To Top